LyricFind Logo
LyricFind Logo
Profile image icon
Lyric cover art

Lovesphere

Apple Music logo
Deezer logo
Spotify logo
Lyrics
ਆ ਆ ਆ ਆ

Nikk play that beat

ਇਸ਼ਕੇ ਦੇ ਪੈੜ ਮੇਰੀ ਨਿੱਤ ਦੀਆਂ ਰਾਹਾਂ ਤੇ
ਲੋੜ ਤੇਰੀ ਸਾਹਾਂ ਵਾਂਗੂ ਜਿੰਦ ਦੀ ਸਲਾਹਾਂ ਤੇ
ਵੱਖਰੀ ਤੂੰ ਸੱਜਦੀ ਵੱਖਰੇ ਅਹਿਸਾਸ ਜਮਦੇ
ਰੂਹ ਤੇਰਾ ਨਾਮ ਜਪੂਗੀ ਟੁੱਟੇ ਹੋ ਜਾਣ ਜੇ ਚਮਦੇ
ਤੇਰੇ ਨਾਲ ਤੇਰੇ ਕਰਕੇ ਦਿਲ ਦੇ ਮਾਹੌਲ ਬਣਦੇ
ਮੇਰੇ ਨਾਲ ਮੇਰੇ ਜਜ਼ਬਾਤ ਦੇਖ ਤੈਨੂੰ ਥੋੜਾ ਸੰਗਦੇ
ਅੱਧੇ ਅੱਧੇ ਨੇ ਪਲ ਲੰਘਦੇ ਜੋ ਕੱਲਿਆ ਕੱਲਿਆ
ਦੂਰੀ ਦੀ ਜੰਗ ਇੰਜ ਜਿਵੇਂ ਨੇ soldier ਭੀੜਦੇ
ਅੱਖਾਂ ਲੜੀਆਂ ਜਖਮੀ ਦਿਲ ਸੀ
ਰੇਸ਼ਮੀ ਜੁਲਫ ਹੇਠ ਥੋਡੀ ਤਿਲ ਵੀ
ਬੰਜਰ ਚਿੱਤ ਤੇ ਮੀਂਹ ਉਸ ਦਿਨ ਨੀ
ਸੋਹਣੀਏ
ਤੇਰੇ ਉੱਤੇ ਮੈਂ ਆ ਫਨਾ ਨੀ
ਦੇ ਦੇ ਪਿਆਰ ਦੀ ਅਦਾਲਤ 'ਚ ਪਨਾ ਨੀ
ਰੱਖੂ safe ਸਿਰ ਲਾਉਂ ਮੈਂ ਗੁਨਾਹ ਨੀ
ਹੀਰਏ
ਪਿਆਰ ਦਾ ਏ ਅਸਮਾਨ ਖੁੱਲਾ
ਉਡੀਏ ਪਰੀਂਦੇ ਦੋ
ਅੱਥਣ ਨੂੰ ਕਾਂਡੇ ਕੰਢੇ ਕਿਨਾਰੇ
ਸੁੱਖ ਦੁੱਖ ਵੰਡੀਏ ਜੋ
ਮੈਂ ਤੇਰੇ ਲੇਖਾਂ 'ਚ ਕੁੜੀਏ
ਚੱਕ ink ਪਰਨੋਟ ਏਹ ਭਰਦੇ
ਪਾਣੀ ਹਰ ਘਾਟ ਦਾ ਪੀਂਦੇ
ਇਸ਼ਕ ਬੇੜੀ ਜੋ ਨੇ ਤਰਦੇ
ਤੇਰੇ ਨਾਲ ਤੇਰੇ ਕਰਕੇ ਦਿਲ ਦੇ ਮਾਹੌਲ ਬਣਦੇ
ਮੇਰੇ ਨਾਲ ਮੇਰੇ ਜਜ਼ਬਾਤ ਦੇਖ ਤੈਨੂੰ ਥੋੜਾ ਸੰਗਦੇ
ਅੱਧੇ ਅੱਧੇ ਨੇ ਪਲ ਲੰਘਦੇ ਜੋ ਕੱਲਿਆ ਕੱਲਿਆ
ਦੂਰੀ ਦੀ ਜੰਗ ਇੰਜ ਜਿਵੇਂ ਨੇ soldier ਭੀੜਦੇ

ਮੰਗਾ ਤੈਨੂੰ ਜਦੋਂ ਵੀ ਏ ਕੋਈ ਤਾਰਾ ਟੁੱਟਿਆ
ਗਿਆ ਮੁਖ ਪਰ ਤੇਰੇ ਮੂਹਰੇ ਆ ਕੇ ਝੁਕਿਆ
ਨਾ ਕਰ ਕੋਈ ਸਿਤਮ ਸਾਡੀ ਏਕੋ ਦਾਸਤਾਨ
ਤੇਰੇ ਨਾਲ ਮੈਂ ਸ਼ੁਰੂ ਤੇਰੇ ਨਾਲ ਮੁੱਕਿਆ
ਤਨਹਾ ਤੇਰੇ ਬਿਨ ਪਲ ਕੱਟਾ ਹਰ ਔਖਾ
ਪੈੜਾ ਤੇਰੀਆਂ ਨੇ ਕੀਤਾ ਦਿਲ ਸੌਖਾ
ਟੋਕਾ ਨਾ ਕਭੀ ਤੁਝੇ ਟੋਕਾ
ਮੌਕਾ ਦੇ ਪਿਆਰ ਕਾ ਜੋ ਮੌਕਾ

ਇਸ਼ਕੇ ਦੇ ਰੰਗ ਗੂੜੇ ਨੇ
ਫੀਕੇ ਜੋ ਸਭ ਨੇ ਲੱਗਦੇ
ਦਿਲ 'ਚ ਤੂਫਾਨ ਜੇ ਉਠਦੇ
ਫਿਰ ਨਾ ਕਦੇ ਓ ਥੰਮਦੇ
ਅੱਧੇ ਅੱਧੇ ਨੇ ਪਲ ਲੰਘਦੇ ਜੋ ਕੱਲਿਆ ਕੱਲਿਆ
ਦੂਰੀ ਦੀ ਜੰਗ ਇੰਜ ਜਿਵੇਂ ਨੇ soldier ਭੀੜਦੇ

ਤੇਰੇ ਨਾਲ ਤੇਰੇ ਕਰਕੇ ਦਿਲ ਦੇ ਮਾਹੌਲ ਬਣਦੇ
ਮੇਰੇ ਨਾਲ ਮੇਰੇ ਜਜ਼ਬਾਤ ਦੇਖ ਤੈਨੂੰ ਥੋੜਾ ਸੰਗਦੇ
ਅੱਧੇ ਅੱਧੇ ਨੇ ਪਲ ਲੰਘਦੇ ਜੋ ਕੱਲਿਆ ਕੱਲਿਆ
ਦੂਰੀ ਦੀ ਜੰਗ ਇੰਜ ਜਿਵੇਂ ਨੇ soldier ਭੀੜਦੇ, ਹੇ

ਸ਼ੋਬੀਤ ਸ਼ੋਬੀਤ ਸ਼ੋਬੀਤ

WRITERS

Da SHOBIT

PUBLISHERS

Lyrics © TUNECORE INC, TuneCore Inc., O/B/O DistroKid

Share icon and text

Share


See A Problem With Something?

Lyrics

Other