LyricFind Logo
LyricFind Logo
Profile image icon
Lyric cover art

Bolo Ta Ra Ra Sped Up

Apple Music logo
Deezer logo
Spotify logo
Lyrics
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਓ ਗੱਡੇ ਤੇ ਨਾ ਚੜ੍ਹਦੀ ਗਡੀਰੇ ਤੇ ਨਾ ਚੜ੍ਹਦੀ
ਗੱਡੇ ਤੇ ਨਾ ਚੜ੍ਹਦੀ ਗਡੀਰੇ ਤੇ ਨਾ ਚੜ੍ਹਦੀ
ਛੜਿਆਂ ਦੇ ਟੱਟੂ ਉੱਟੇ ਟੱਪ ਚੜ ਦੀ
ਬੋਲੋ ਤਾਰਾ ਰਾ ਰਾ, ਤਾਰਾ ਰਾ ਰਾ
ਬੋਲੋ ਤਾਰਾ ਰਾ ਰਾ, ਕੰਜਰੀ ਕਲੋਲ ਕਰਦੀ
ਬੋਲੋ ਤਾਰਾ ਰਾ ਰਾ, ਤਾਰਾ ਰਾ ਰਾ
ਬੋਲੋ ਤਾਰਾ ਰਾ ਰਾ, ਕੰਜਰੀ ਕਲੋਲ ਕਰਦੀ
ਬੋਲੋ ਤਾਰਾ ਰਾ ਰਾ ਹਾਏ

ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ

ਓ ਹਾਰ ਤੇ ਸ਼ਿੰਗਾਰ ਲਾ ਕੇ ਗਈ ਜਦੋਂ ਮੇਲੇ ਵਿਚ
ਹਾਰ ਤੇ ਸ਼ਿੰਗਾਰ ਲਾ ਕੇ ਗਈ ਜਦੋਂ ਮੇਲੇ ਵਿੱਚ
ਬਾਣੀਏ ਦੀ ਹੱਟੀ ਵੀ ਜਾਕੇ ਵੜ ਗਈ
ਬੋਲੋ ਤਾਰਾ ਰਾ ਰਾ, ਤਾਰਾ ਰਾ ਰਾ
ਬੋਲੋ ਤਾਰਾ ਰਾ ਬਾਣੀਏ ਦੀ ਅੱਖ ਲੜ ਗਈ
ਬੋਲੋ ਤਾਰਾ ਰਾ ਰਾ, ਤਾਰਾ ਰਾ ਰਾ
ਬੋਲੋ ਤਾਰਾ ਰਾ ਬਾਣੀਏ ਦੀ ਅੱਖ ਲੜ ਗਈ
ਬੋਲੋ ਤਾਰਾ ਰਾ ਰਾ ਹਾਏ

ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ

ਆਉਂਦੇ ਜਾਂਦੇ ਰਾਹੀਆਂ ਨੂੰ ਮੋਢੇ ਮਾਰ ਲੰਘਦੀ
ਆਉਂਦੇ ਜਾਂਦੇ ਰਾਹੀਆਂ ਨੂੰ ਮੋਢੇ ਮਾਰ ਲੰਘਦੀ
ਅੱਥਰੀ ਜਵਾਨੀ ਵੇਖੋ ਜਾਵੇ ਡੰਗਦੀ
ਬੋਲੋ ਤਾਰਾ ਰਾ ਰਾ, ਤਾਰਾ ਰਾ ਰਾ
ਬੋਲੋ ਤਾਰਾ ਰਾ ਫਿਰਦੀ ਏ ਹੌਕੇ ਭਰਦੀ
ਬੋਲੋ ਤਾਰਾ ਰਾ ਰਾ, ਤਾਰਾ ਰਾ ਰਾ
ਬੋਲੋ ਤਾਰਾ ਰਾ ਫਿਰਦੀ ਏ ਹੌਕੇ ਭਰਦੀ
ਬੋਲੋ ਤਾਰਾ ਰਾ ਰਾ ਹਾਏ

ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ
ਹਾਏ ਓਂ ਰੱਬਾ ਹਾਏ ਓਂ ਰੱਬਾ ਹਾਏ ਓਂ ਰੱਬਾ

WRITERS

Daler Mehndi, JAWAHAR WATTAL

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist