LyricFind Logo
LyricFind Logo
Profile image icon
Lyric cover art

Baazi

Apple Music logo
Deezer logo
Spotify logo
Lyrics
ਹੋ ਕਿੱਲੇ ਵਿਚ ਕੋਠੀ ਬਿੱਲੋ ਪਾਈ ਪਿੰਡੋ ਬਹਾਰਾਂ ਬਹਾਰਾਂ
ਸਹਿਮਤੀ ਨਾਲ ਕਿੱਤੀ ਸਰਪੰਚੀ ਆਪਾਂ ਹਰ ਵਾਰ
ਤਿਨਾ ਤੋਂ ਬਣਾਤੇ ਸਾਨੂ 30 ਕਿੱਲੇ ਦਾਦੇ ਨੇ
ਨੀ ਬਾਹਲੇ ਪੱਕੇ ਹੜ੍ਹ ਦਾ ਨੀ ਸੱਚ ਦਾਸਾ ਜਿੰਮੀਦਾਰ
ਆਪਾਂ ਵੀ ਓਹਨਾ ਦੇ ਰੱਖੇ ਪੈਰਾਂ ਵਿਚ ਪੈਰ ਨੀ
ਦੋਵੇਂ ਨਾ ਬਾਦਏ ਕਦੇ ਮਸਲਾ ਤੇ ਵੈਰ ਨੀ
ਲੀਡਰਾ ਜਿਹੀ ਲੁੱਕ ਗੱਲ ਗੇਨੂੰਨੇ ਕਰੀਦੀ
ਗੱਡੀ ਯਾਰ ਬੜੇ ਨੇ ਦਿਖਾਵੇ ਲਈ ਨੀ ਭਰੀਦੀ
ਮੋਟਰ ਤੇ ਪੈਸਾ ਲਾਇਆ ਪੂਲ ਜਿੰਨਾ ਜੱਟ ਨੇ
ਸ਼ੌਂਕ ਘੱਟ ਰੱਖਦੇ ਰੱਖਦੇ ਪਰ ਅੱਤ ਨੇ
ਗੋਧੀ ਬਾਕੀ ਅੰਬ ਨਾ ਪਛਾਣੇ ਹੱਥ ਯਾਰ ਦਾ
ਪਿੱਟਬੁੱਲ ਡੇਰੇ ਨੀ ਛੱਡੀਦਾ ਬਣਦੇ ਪੜ੍ਹਦਾ
ਚਿੰਨਆ ਨੂੰ ਗਿਰੜੀਆਂ ਬਦਾਮਾਂ ਦੀਆਂ ਚਾਰੀਏ
ਓਹ ਫੇਰ ਕਿਦਾ ਬਾਜ਼ਜ਼ੀਆਂ ਰਕਾਣੇ ਆਪਾਂ ਹਾਰੀਏ
ਓਹ ਫੇਰ ਕਿਦਾ ਬਾਜ਼ਜ਼ੀਆਂ ਰਕਾਣੇ ਆਪਾਂ ਹਾਰੀਏ
ਨੀ ਫੇਰ ਕਿਦਾ ਬਾਜ਼ਜ਼ੀਆਂ ਰਕਾਣੇ ਆਪਾਂ ਹਾਰੀਏ
ਨੀ ਫੇਰ ਕਿਦਾ ਬਾਜ਼ਜ਼ੀਆਂ ਰਕਾਣੇ ਆਪਾਂ ਹਾਰੀਏ

ਹੋ ਰਾਸ਼ੀਆਂ ਨੂੰ ਪੜਕੇ ਕਦੇ ਨਾ ਪੈਰ ਪੁੱਟਦੇ
ਸਬ ਕੁਜ ਪੱਲੇ ਆ ਕਦੇ ਨਾ Feel ਚੁੱਕਦੇ
ਹੋਲੀ ਹੋਲੀ ਦੱਸਾਂਗੇ ਕਿਦਾ ਦੇ ਅਸੀਂ ਕੌਣ ਨੀ
ਮਾਝੇ ਆਲੇ ਸੋਖੇ ਕਿੱਥੇ ਗੋਨੀਏ ਚ ਆਉਣ ਨੀ
ਹੋ ਮੱਥੇ ਤੇਰਦੀ ਲਾਲ ਜਿਹੀ ਕੁਦਰਤੀ ਆ ਅੱਖ ਨੀ
ਰਿਡਮ ਆ Car ਚੋਂ ਨਾ ਬਹਾਰਾਂ ਜਾਂਦਾ ਜੱਟ ਨੀ
ਦਿਲਦਾਰ ਬਣਦੇ ਆ ਦਿਲਾ ਦੇ ਅਸੀਂ ਥਾਗ ਨੀ
Barbie Cute Fish ਕੋਲੇਯਾ ਦੀ ਅੱਗ ਨੀ
ਲੈਂਦੋ ਬੰਦਾ ਦੋਗਲਾ ਕਦੇ ਨੀ ਸਿਰ ਚੜਿਆ
ਬਣਦੇ ਬੱਦੀ ਆਉਂਦੇ ਦੇਖਕੇ ਘਰੇ ਨੀ ਗੇਟ ਮਾਰਿਆ
ਹੋ ਕਿੱਤੀ ਨਾ ਰਾਮਾਇਸ਼ ਕਦੇ ਮਿੱਤਰਾਂ ਨੇ ਜ਼ੋਰ ਦੀ
ਹੋ ਫਿਲਹਾਲ ਕੰਟਨ ਆ ਫਲੋਵੇਰਾ ਤੇ ਭੋਰਦੀ
ਫਿਲਹਾਲ ਕਾਂਟੋ ਆ ਫਲੋਵੇਰਾ ਤੇ ਭੋਰਦੀ
ਫਿਲਹਾਲ ਕਾਂਟੋਨ ਆ ਫਲੋਵੇਰਾ ਤੇ ਭੋਰਦੀ
ਫਿਲਹਾਲ ਕਾਂਟੋਨ ਆ ਫਲੋਵੇਰਾ ਤੇ ਭੋਰਦੀ

ਓਹ ਮਿੱਤਰਾਂ ਦੀ ਕੋਠੀ ਉੱਤੋਂ ਦਿਸਦਾ ਆ ਪਿੰਡ ਨੀ
ਮਾਪਿਆ ਤੇ ਯਾਰੀਆਂ ਤੋਂ ਬਾਰਦੇ ਆ ਜਿੰਦ ਨੀ
ਚੰਡੀਗੜ੍ਹੋ ਰੌਂਤੇ ਪਿੰਡੋ ਪਿੰਡੋ ਚੰਡੀਗੜ੍ਹ ਨੀ
ਰੱਬ ਨਾਲ ਕਾਹਦਾ ਕੁੱਤੇ ਬਿੱਲਿਆ ਦਾ ਡਰ ਨੀ
Gym ਵਿੱਚੋ Leave ਨੀ ਕੜਾਉਂਦਾ ਮੁੰਡਾ ਤੁੱਕੀਆਂ
ਵੀਰ ਸਿਓ ਦੇ ਤਬਾਰ ਦੇ ਗੋਲਡਨ ਨੀ ਦੁੱਕੀਆਂ
ਓਹ ਵੈਰ ਗੀਤ ਕੰਮ ਕਦੇ ਕੱਚਾ ਨਹੀਓ ਛੱਡਦਾ
Bullet ਬਾਰਾਂਦੇਓ ਨੀ ਕਦੇ ਕਦੇ ਕੱਢਿਦਾ
Farm track ਨਾਲ ਜੋੜੀ ਜੀਪ ਲੰਡੀ ਦੀ
ਖੁਦ ਨਹੀਓ ਖਾਂਦਾ ਫੀਮ ਪੁੱਛ ਪੁੱਛ ਬੰਦੀ ਦੀ
ਕਾਬਲ ਸਰੂਪ ਵਾਲੀ ਫੋਕੀਆਂ ਨੀ ਰੋੜ੍ਹਦਾ
ਹੋ ਜਦੋਂ ਤੋੜੇ ਵਹਿਮ ਹੱਦ ਕੱਠੇ ਮੁੰਡਾ ਤੋੜ੍ਹਦਾ
ਨੀ ਵਹਿਮ ਹੱਦ ਮੁੰਡਾ ਦੋਵੇਂ ਇਕੋ ਵੇਹਲੇ ਤੋੜ੍ਹਦਾ
ਹੋ ਜਦੋਂ ਤੋੜੇ ਵਹਿਮ ਹੱਦ ਕੱਠੇ ਮੁੰਡਾ ਤੋੜ੍ਹਦਾ
ਨੀ ਵਹਿਮ ਹੱਦ ਮੁੰਡਾ ਦੋਵੇਂ ਇਕੋ ਵੇਹਲੇ ਤੋੜ੍ਹਦਾ
ਹੋ ਕੁੜਤੇ ਦੇ ਫੈਨ ਬਾਹਾਂ ਕੱਫਨ ਕੋਲੋਂ ਟੰਗਦੇ
ਰਫਲਾ ਦਿਖਾਣ ਨੂੰ ਉਦਾਰੀਆਂ ਨੀ ਮੰਗਦੇ
ਹੋ ਮੁੱਛ ਉੱਤੇ ਇਕ ਦੂਜਾ Pocket ਚ ਹੱਥ ਨੀ
ਸਾਡੇ ਨਾਲ ਰਹਿੰਦੇ ਆ ਲੱਥਾ ਦੇ ਬਿੱਲੋ ਲੱਥ ਨੀ
ਦੇਖਣ ਨੂੰ ਅਦਬ ਪ੍ਲੇਟ ਸਾਡੇ ਬੋਲ ਨੀ
ਹੋ ਮੁੱਲ ਦਸੇ ਪਿਆ ਜੋ ਗੱਡੀ ਦੇ ਗੇੜਾ ਕੋਲ ਨੀ
ਮੁੱਲ ਦਸੇ ਪਿਆ ਜੋ ਗੱਡੀ ਦੇ ਗੇੜਾ ਕੋਲ ਨੀ
ਮੁੱਲ ਦਸੇ ਪਿਆ ਜੋ ਗੱਡੀ ਦੇ ਗੇੜਾ ਕੋਲ ਨੀ
ਮੁੱਲ ਦਸੇ ਪਿਆ ਜੋ ਗੱਡੀ ਦੇ ਗੇੜਾ ਕੋਲ ਨੀ

WRITERS

KABAL RATTAN SINGH

PUBLISHERS

Lyrics © IPRS

Share icon and text

Share


See A Problem With Something?

Lyrics

Other