LyricFind Logo
LyricFind Logo
Profile image icon
Lyric cover art

Math

Apple Music logo
Deezer logo
Spotify logo
Lyrics
Desi crew Desi crew

ਹੋ ਉਠ ਕੇ ਸਵੇਰੇ body pump ਕਰਦਾ
ਖੂਨ jump ਕਰਦਾ ਮੈਂ ਨਾਰਾਂ dump ਕਰਦਾ
Blood ਵਾਂਗੂ ਅੱਖਾਂ ਵੇਖ ਲਾਲ ਗੋਰੀਏ
ਚਾਹ ਦੇ ਨਾਲ ਗੋਰੀਏ ਦੀ ਕਾਲਾ ਮਾਲ ਗੋਰੀਏ
ਊਠਾਂ ਤੜਕੇ ਜੱਟ ਬੜਕੇ
ਨਸ਼ਾ ਹੁੰਦਾ ਕੁੜੇ ਮੇਰੇ ਕੋਲ ਖੜਕੇ
Chest ਤੇ ਟੱਕ ਵੈਲਪੁਣੇ ਦੀ ਗਵਾਹੀ
ਮੌਤ ਦੇ ਸੁਰੀਰ ਨਾਲ tight ਨੀ
ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ
ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ
ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ
ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ

ਓ ਯਾਰੀਆਂ ਪੁਗਾਉਣ ਦੇ ਨੀ ਸ਼ੌਕ ਮਿੱਠੀਏ
ਹਾਥੀ ਲੰਘੇ ਕੁੱਤੇ ਰਹੇ ਭੌਂਕ ਮਿੱਠੀਏ
ਜਿੱਥੇ ਕਿੱਥੇ ਜਾਇਦਾ ਨੀ ਕੱਠ ਹੋ ਜਾਵੇ
ਭਰ ਜਾਂਦੇ ਚੰਡੀਗੜ੍ਹ ਚੌਕ ਮਿੱਠੀਏ
ਲਾਂਡਰਨ ਤੋਂ ਚੁੰਨੀ ਤੋਂ ਸਰਹੰਦ ਗੋਰੀਏ
Shutter ਕਰਾਉਂਦੇ ਜੱਟ ਬੰਦ ਗੋਰੀਏ
ਜਿਹੜਾ ਮੇਰੇ ਕੋਲ ਊਚ 10 ਪੈਂਦੀਆਂ
18 ਲੱਖ ਲਾਇਆ ਨਵਾਂ ਸੰਧ ਗੋਰੀਏ
ਹੋ ਮੇਰੇ ਬਾਰੇ ਤੈਨੂੰ ਦਵਾਂ ਸਾਰਾ ਦੱਸ ਗੋਰੀਏ
ਹੱਸ ਹੱਸ ਗੋਰੀਏ ਨਾ ਜਾਈਂ ਫੱਸ ਗੋਰੀਏ
ਉਠ ਕੇ ਖਾਵਾਂ ਮੈਂ ਖਸ ਖਸ ਗੋਰੀਏ
ਕਿੰਨੇ ਕੇਸ ਕਰੇ ਮਾਈਨਸ ਪਲਸ ਗੋਰੀਏ
ਜਾਣੇ ਮੇਰੇ ਜੇਲ ਡੇਰੇ
ਰਾਤ ਕਰਵਾਈ ਖਬਰਾਂ ਸਵੇਰੇ
ਜਾਣੇ ਮੇਰੇ ਜੇਲ ਡੇਰੇ
ਰਾਤ ਕਰਵਾਈ ਖਬਰਾਂ ਸਵੇਰੇ
ਹੋ ਕਈ ਮੇਰੇ ਯਾਰ ਕਾਲਕੋਠਰੀ ਚ ਬੰਦ
ਜਿੱਥੇ ਸਾਲ ਤੱਕ ਦਿਖਦੀ ਨਾ ਲਾਈਟ ਨੀ
ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ
ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ
ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ
ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ

ਹੋ ਪਾਏ ਮਾਮਿਆਂ ਨੇ ਨੰਬਰ ਟਰੇਸ ਦੇ ਉੱਤੇ
ਫੋਨ ਕਰੀ ਨਾ ਨੀ ਗੱਲ ਕਰ ਫੇਸ ਦੇ ਉੱਤੇ
ਜਿਥੇ link ਨੀ ਬਣਾਏ ਦੱਸ ਕਿਹੜੀ country
Politics ਤੋਂ hate ਗੁੰਡੇਆਂ ਦੇ ਮੰਤਰੀ
Look folk ਐ ਐਂਟੀ lock ਐ
ਹੋ ਬਿੱਲੋ ਜੱਟ ਨਾਲ ਵੈਰ ਕੇਹੜਾ joke ਐ
Look folk ਐ ਐਂਟੀ lock ਐ
ਹੋ ਬਿੱਲੋ ਜੱਟ ਨਾਲ ਵੈਰ ਕੇਹੜਾ joke ਐ
ਹੋ ਜਿੱਥੇ ਕਿਸੇ ਕੰਮ ਤੈਨੂੰ ਦੁਨੀਆ ਚ ਪਿਆ
ਬਸ ਹੱਥ ਧਰ ਦੀ ਤੂੰ ਲੈਕੇ ਮੈਪ ਨੀ
ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ
ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ
ਓ Surrey ਤੋਂ ਪੰਜਾਬ, ਪੰਜਾਬ ਤੋਂ ਵਲਾਇਤ ਨੀ
ਕਿੰਨੇ ਕਿੰਨੇ ਯਾਰ ਆਪੇ ਕਰਲੀ ਤੂੰ math ਨੀ

WRITERS

Karan Aujla, Desi Crew

PUBLISHERS

Lyrics © TUNECORE INC

Share icon and text

Share


See A Problem With Something?

Lyrics

Other