ਉਹ ਡਾਢੇ ਹੁਣੇ ਕਦੀ ਪੀਂਦੇ ਸੀਗੇ ਅਖਰੋਟਣ ਦੀ
ਨੈਟ ਉੱਤੇ Video ਪਾਯੋਇ ਆ Gun short ਦੀ
ਅੰਖ ਜਿੰਦਰ ਨੂੰ ਮੂੜ ਦੀ ਜੱਟੀਏ
ਜ਼ੋਰ ਲਾ ਲਾ ਹੁੰਬਗੀ ਦੁਨੀਆਂ ਸਾਰੀ
ਜ਼ੋਰ ਲਾ ਲਾ ਹੁੰਬਗੀ ਦੁਨੀਆਂ ਸਾਰੀ
ਜਿਓਣਾ ਮੋਰ ਘੋੜੀ ਤੇ ਫਰਾਰ ਹੋ ਗਿਆ
ਜਿਓਣਾ ਮੋਰ ਘੋੜੀ ਤੇ ਫਰਾਰ ਹੋ ਗਿਆ
ਮਹਿਫ਼ਿਲਾਂ ਵਿਚ ਬੰਦੇ ਖਾਸ ਆਂ ਜੱਟੀਏ
ਉਹ ਲੰਡੂਆ ਤੋਂ ਕੋਈ ਆਸ ਨਾ ਜੱਟੀਏ
ਜ਼ੋਰ ਲਾ ਲਾ ਹੁੰਬਗੀ ਦੁਨੀਆਂ ਸਾਰੀ
ਉਹ ਮਿਲਿਆ ਵਿਰਾਸਤ ਚ 150 ਕਿਲੇ ਦੇ ਨਾਲ
Gift ਚ ਮਿਲੇ ਵਾਦੁ ਵੈਰ ਬਾਲੀਏ
ਉਹ ਪੰਜ ਪੁੱਤ ਡਾਢੇ ਦੇ ਤੇ 25 ਸਿੱਰ Case ਦਾਦੀ
ਦਿਨ ਧਲੇ ਕੱਢ ਦੇਂਦੀ ਫਿਰੇ ਬਾਲੀਏ
ਨੀ ਦਿਨ ਸ਼ੁਰੂ ਕਰਾ ਗੁਰੂ ਘਰ ਤੋਂ ਨੀ
ਜਿਨੂੰ ਹੱਥ ਪਾਇਆ ਪਾਇਆ ਜੜ੍ਹ ਤੋਂ ਨੀ
ਕਹਿੰਦੇ ਚਹਿਲਾਂ ਵਾਲਾ ਗੱਬਰੂ,
ਤੂੰ ਸੁੱਖਾ ਸੁਖ ਫਿਰ ਕਿੱਤੇ ਜਾਕੇ ਤਕਰੁ
ਦਾਵਾ ਜਾਣਕਾਰੀ ਜੜਾਂ ਸੁਣ ਕੰਨ ਖੋਲ ਨੀ
ਕਰਾ ਨਾ ਜੜਾਂ ਨਾ ਲੋਦੋ ਵੱਧ ਮੈਂ ਮਖੌਲ ਨੀ
ਬੰਦੇ ਦਿਨ ਚੜ੍ਹ ਜਿਹੜੇ ਦਿਲ ਦੇ ਆਂ ਕੋਲ
Life Film ਆ ਸਾਡੇ ਹਿੱਸੇ ਵਿਲੇਨ ਦਾ ਰੋਲੇ ਨੀ
ਉਹ ਵੇਖੀ Anti ਪਾਉਂਦੇ ਪਹਿਲਾ
ਉਹ ਜੱਟਾ ਨੂੰ ਘਰ ਵਰਗੀਆਂ ਜੇਲ੍ਹਾਂ
ਜ਼ੋਰ ਲਾ ਲਾ ਹੁੰਬਗੀ ਦੁਨੀਆਂ ਸਾਰੀ
ਜ਼ੋਰ ਲਾ ਲਾ ਹੁੰਬਗੀ ਦੁਨੀਆਂ ਸਾਰੀ