LyricFind Logo
LyricFind Logo
Profile image icon
Lyric cover art

Fakkar

Apple Music logo
Deezer logo
Spotify logo
Lyrics
ਕੁੱਤੇ ਆ ਬਿੱਲੇ ਸਾਰੇ
ਭੋਂਕ੍ਦੇ ਪਿਛੇ ਨੀ
ਵੇਖ ਕੇ ਯਾਰ ਤੇਰੇ ਨੂ
ਖੱਡ ਦੇ ਆ ਕੀਤੇ ਨੀ
ਜਿਹਦੇ ਆ ਕਿਹੰਦੇ ਨੇ
ਫੀਲਿੰਗਾ ਲੈਂਦੇ ਨੇ
ਕਰਨਾ ਤੇ ਕੁਛ ਨਈ ਹੁੰਦਾ
ਮਾਰ ਨਾ ਕਿਹੰਦੇ ਨੇ
ਪਾਧੀ ਮੈਂ ਜ਼ਿੰਦਗੀ ਸਾਰੀ
ਛੱਡਿਆ ਕੋਈ ਆਖਰ ਨੀ
ਹਨ ਦਿਲ ਤੋ ਆ ਫੱਕਰ ਨੀ
ਗਬਰੂ ਦੀ ਟੱਕਰ ਨੀ
ਜੀਨੇ ਹਾਏ ਔਣਾ ਆਵੇ
ਸਾਲਾ ਕੋਈ ਚੱਕਰ ਨੀ
ਦਿਲ ਤੋ ਆ ਫੱਕਰ ਨੀ
ਗਬਰੂ ਦੀ ਟੱਕਰ ਨੀ
ਜੀਨੇ ਹਾਏ ਔਣਾ ਆਵੇ
ਸਾਲਾ ਕੋਈ ਚੱਕਰ ਨੀ

ਅੱਗੇ ਕੋਈ ਆਕੇ ਮੇਰੇ
ਸ਼ਕਦਾ ਨਈ ਬੋਲ ਰਾਕਨੇ
ਰਖੇ ਨੇ ਤੋਪ ਤੋਪ ਦੇ
ਸੰਸਾ ਨੇ ਕੋਲ ਰਾਕਨੇ
ਜਿਹਦਾ ਵੀ ਹਵਾ ਦਿਖਾਵੇ
ਬਨੌਂਦਾ ਮੋੜ ਰਾਕਨੇ
ਟੇਨ੍ਸ਼੍ਹਨ ਆ ਕੀਤੇ ਲੈਂਦਾ
ਬੇਫਿਕ੍ਰਾ ਪੋਰ ਰਾਕਨੇ
ਕਾਇਮ ਆ ਚਹਤਰ ਨੀ
ਵਾਰ ਹਾਯ ਤੱਟਰ ਨੀ
ਗੱਡੀ ਵਿਚ ਲਾਂਭੀ ਫਿਰਦਾ
ਚੋਬਰ ਆ ਮੱਟਰ ਨੀ
ਦਰ ਦਰ ਕੇ ਜੀਣਾ ਹੁੰਦਾ
ਮੌਤ ਤੋਂ ਬੱਤਰ ਨੀ
ਹਨ ਦਿਲ ਤੋ ਆ ਫੱਕਰ ਨੀ
ਗਬਰੂ ਦੀ ਟੱਕਰ ਨੀ
ਜੀਨੇ ਹਾਏ ਔਣਾ ਆਵੇ
ਸਾਲਾ ਕੋਈ ਚੱਕਰ ਨੀ
ਦਿਲ ਤੋ ਆ ਫੱਕਰ ਨੀ
ਗਬਰੂ ਦੀ ਟੱਕਰ ਨੀ
ਜੀਨੇ ਹਾਏ ਔਣਾ ਆਵੇ
ਸਾਲਾ ਕੋਈ ਚੱਕਰ ਨੀ

ਪਿਹਲਾ ਕੁਛ ਕਿਹੰਦਾ ਨਾਯੋ
ਫਿਰ ਲੈਂਦਾ ਕਾਰ ਨੀ
ਖਰੇਯਾ ਖਰੇਯਾ ਦੇ ਲੋਕਿ
ਫਿਰਦਾ ਆ ਸ਼ਾਹ ਨੀ
ਜਿਥੇ ਆ ਹਾਥ ਨੀ ਪੈਂਦਾ
ਵੋ ਦਿੰਦਾ ਪਾਹ ਨੀ
ਸਮਜਯੱਦਾ ਕੀਤੇ ਗਬਰੂ
ਦਿੰਦਾ ਖੱਦਕਾ ਨੀ
ਅਖਾਂ ਵਿਚ ਲਾਲੀ ਬਲੀਏ
ਗੱਲਾਂ ਨਾਲ ਚਾਲੀ ਬਲੀਏ
ਖੱਬੀ ਜੋ ਸੀਟ ਤੇ ਦਿੱਸਦਾ
ਰਖਿਯਾ ਨੀ ਖਾਲੀ ਬਲੀਏ
ਅਸਲੇ ਤੋਂ ਵਧ ਕੇ ਪੈਦਾ
ਚਿੱਟੀ ਦਾ ਠੱਪਡ ਨੀ
ਹਨ ਦਿਲ ਤੋ ਆ ਫੱਕਰ ਨੀ
ਗਬਰੂ ਦੀ ਟੱਕਰ ਨੀ
ਜੀਨੇ ਹਾਏ ਔਣਾ ਆਵੇ
ਸਾਲਾ ਕੋਈ ਚੱਕਰ ਨੀ
ਦਿਲ ਤੋ ਆ ਫੱਕਰ ਨੀ
ਗਬਰੂ ਦੀ ਟੱਕਰ ਨੀ
ਜੀਨੇ ਹਾਏ ਔਣਾ ਆਵੇ
ਸਾਲਾ ਕੋਈ ਚੱਕਰ ਨੀ

WRITERS

DALJIT SINGH MATHAROO

PUBLISHERS

Lyrics © IPRS

Share icon and text

Share


See A Problem With Something?

Lyrics

Other