ਖੁੱਲੇ ਦਿਲ ਇਹਨਾਂ ਦੇ ਤੇ ਖੁੱਲੇ ਖਰਚੇ ਰਹਿੰਦੇ ਨੇ
ਤਾਹੀਓਂ ਤਾ ਪੰਜਾਬੀਆਂ ਦੇ ਹਰ ਥਾਂ ਚਰਚੇ ਰਹਿੰਦੇ ਨੇ

ਓ ਸਾਡੇ ਮੂਹਰੇ ਅੜ ਜੇ ਐਸਾ ਕੋਈ ਵੀ ਕੰਮ ਨਹੀਂ
ਪਿਆਰ ਦੇ ਬਦਲੇ ਜਾਨ ਵਾਰਦੇ ਕੋਈ ਵੀ ਗਮ ਨਹੀਂ
ਓ ਸਾਡੇ ਮੂਹਰੇ ਅੜ ਜੇ ਐਸਾ ਕੋਈ ਵੀ ਕੰਮ ਨਹੀਂ
ਪਿਆਰ ਦੇ ਬਦਲੇ ਜਾਨ ਵਾਰਦੇ ਕੋਈ ਵੀ ਗਮ ਨਹੀਂ
ਯਰ ਬਣਾ ਲੈ ਬਾਹਲੇ ਪਰਚੇ ਰਹਿੰਦੇ ਨੇ
ਤਾਹੀਓਂ ਤਾ ਪੰਜਾਬੀਆਂ ਦੇ ਹਰ ਥਾਂ ਚਰਚੇ ਰਹਿੰਦੇ ਨੇ
ਤਾਹੀਓਂ ਤਾ ਪੰਜਾਬੀਆਂ ਦੇ ਹਰ ਥਾਂ ਚਰਚੇ ਰਹਿੰਦੇ ਨੇ
ਐਵੇਂ ਨਹੀਓ ਦੁਨੀਆ ਸਰਦਾਰ ਜੀ ਕਹਿੰਦੀ ਐ
ਸਾਬੀ ਨੂੰ ਤਾ ਤਾਂਘ ਯਾਰਾ ਦੇ ਪਿਆਰ ਦੀ ਰਹਿੰਦੀ ਐ

ਯਾਰ ਰਹਿੰਦੇ ਨੇ ਨਾਲ ਦੂਰ ਸਾਥੋਂ ਚਮਚੇ ਰਹਿੰਦੇ ਨੇ
ਤਾਹੀਓਂ ਤਾ ਪੰਜਾਬੀਆਂ ਦੇ ਹਰ ਥਾਂ ਚਰਚੇ ਰਹਿੰਦੇ ਨੇ
ਤਾਹੀਓਂ ਤਾ ਪੰਜਾਬੀਆਂ ਦੇ ਹਰ ਥਾਂ ਚਰਚੇ ਰਹਿੰਦੇ ਨੇ
ਓ ਦਾਰੂ ਪੀ ਕੇ ਇਹਨਾਂ ਕਦੇ ਕਰੀ ਖ਼ਰਾਬੀ ਨਹੀਂ
ਓ ਕਿਸੇ ਧਰਮ ਲਈ ਮਾੜਾ ਬੋਲੇ ਓਹ ਪੰਜਾਬੀ ਨਹੀਂ
ਓ ਦਾਰੂ ਪੀ ਕੇ ਇਹਨਾਂ ਕਦੇ ਕਰੀ ਖ਼ਰਾਬੀ ਨਹੀਂ
ਓ ਕਿਸੇ ਧਰਮ ਲਈ ਮਾੜਾ ਬੋਲੇ ਓਹ ਪੰਜਾਬੀ ਨਹੀਂ
ਓ weekend fun ਬਾਕੀ ਦਿਨ ਘਰ ਚ ਈ ਰਹਿੰਦੇ ਨੇ