ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ
ਹੱਥ ਚ ਹੀ ਰਖਦੀ phone ਕੀਤੇ ਕੋਯੀ message ਆ ਜਾਵੇ
ਸਬਰਾਂ ਦੇ ਬਨ ਟੁੱਟਦੇ ਜੱਦ ਮੇਰੀ ਯਾਦ ਸਤਾ ਜਾਵੇ
ਹੱਥ ਚ ਹੀ ਰਖਦੀ phone ਕੀਤੇ ਕੋਯੀ message ਆ ਜਾਵੇ
ਸਬਰਾਂ ਦੇ ਬਨ ਟੁੱਟਦੇ ਜੱਦ ਮੇਰੀ ਯਾਦ ਸਤਾ ਜਾਵੇ
ਮੇਰੀ ਯਾਦ ਦੇ ਕਮਰੇ ਜੱਦ ਕਿਦਰੇ ਵੀ ਵੜਦੀ ਹੋਵੇਂਗੀ
ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ
ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ
Like ਕਰਨ ਤੋ photo ਨੂ ਹਥ ਰੋਕਦੀ ਹੋਣੀ ਐ
ਕੀ ਸੋਚੁਗਾ ਏ ਕਿਹ ਦਿਲ ਨੂ ਟੋਕਦੀ ਹੋਣੀ ਐ
WhatsApp ਤੇ chat ਮੇਰੀ ਜੱਦ ਪੜਦੀ ਹੋਵੇਂਗੀ
ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ
ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ
Snapchat ਕਦੇ Facetime ਕਦੇ Insta ਦੇ ਉੱਤੇ
ਲੜ ਲੜ ਅੱਪਾਂ ਦੋਵੇਂ ਕਿੰਨੀਆਂ ਰਾਤਾਂ ਨਈ ਸੁੱਤੇ
Online ਤੂ ਵੇਖ ਕੇ ਹੌਂਕੇ ਭਰਦੀ ਹੋਵੇਂਗੀ
ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ
ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ
ਦਿਲ ਕਰਦਾ ਹੋ ਜੋੜ ਲਈਏ ਓਹ੍ਨਾ ਹੀ ਤੰਦਾਂ ਨੂ
ਲਿਖ ਲਿਖ ਸੰਧੂ ਭਰ ਦੇਵੇਂ ਤੂ ਕਰ ਦੀਆਂ ਕੰਦਾਂ ਨੂ
ਆਉ ਯਾਦ ਟਿਵਾਣਾ ਤੈਨੂ ਜਦ ਜਦ ਕੱਲੀ ਰੋਵੇਂਗੀ
ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ
ਚੋਰੀ ਚੋਰੀ DP ਤਾਂ check ਕਰਦੀ ਹੋਵੇਂਗੀ