ਗੱਡੀਆਂ ਚ Nipsey ਦੇ ਗਾਣੇ ਵੱਜਦੇ
ਵੈਰੀ ਅੱਗੇ ਅੱਗੇ ਯਾਰ ਪਿਛੇ ਭੱਜਦੇ
ਹੋ ਡਰ ਨਾਲ ਵੈਰੀ ਸਾਰੇ mute ਹੋਏ ਨੇ
ਅਣਖਾਂ ਨਾ ਯਾਰ ਸਾਰੇ ਰਿਹਣ ਗੱਜਦੇ
Road ਉੱਤੇ ਘੁੱਮਦੀਆਂ ੩ ਗੱਡੀਆਂ
ਓ ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਹਾਂ Road ਉੱਤੇ ਘੁੱਮਦੀਆਂ ੩ ਗੱਡੀਆਂ
ਓ ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਹੋ ਡੁੱਬਾਂ ਨਾਲ ਟੰਗੀ ਜੱਟ ਮੌਤ ਰਖਦੇ
ਵੈਰੀ ਕੁੜੇ ਸਾਡਾ ਪੂਰਾ ਖੌਫ ਰਖਦੇ
ਸਿਰੇ ਦੇ ਸ਼ਿਕਾਰੀ ਨੇ ਅਸਲੇ ਨਾਲ ਖੇਡ ਦੇ
ਇਹਦਾ ਦੇ ਨੇ ਯਾਰ ਕੁਜ ਸ਼ੋੰਕ ਰਖਦੇ
ਕਿਸੇ ਸਾਲੇ ਦਾ ਨਾ ਕੋਯੀ ਡਰ ਰਖੇਯਾ
ਕਿਵੇਂ ਕੋਈ ਦਸ ਸਾਡੇ ਅੱਗੇ ਖਂਗ ਜੁ
ਡਿੱਕੀਆਂ ਚ ਅਸਲਾ ਏ ਭਰ ਰਖੇਯਾ
Road ਉੱਤੇ ਘੁੱਮਦੀਆਂ ੩ ਗੱਡੀਆਂ
ਓ ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਹਾਂ Road ਉੱਤੇ ਘੁੱਮਦੀਆਂ ੩ ਗੱਡੀਆਂ
ਓ ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਓ ਸਿਰੇ ਦੇ ਆ ਯਾਰ ਵੈਲੀ ਨਾਲ ਹੁੰਦੇ ਨੇ
ਵੈਰੀਆਂ ਲਯੀ ਯਾਰ ਮੇਰੇ ਕਾਲ ਹੁੰਦੇ ਨੇ
ਹੋ ਜਾਂਦੇ ਜਦੋਂ ਜੱਟ ਵੱਸੋ ਬਾਹਰ ਨੀ
ਫੇਰ ਕੀਤੇ ਕਿਸੇ ਤੋ ਸੰਭਾਲ ਹੁੰਦੇ ਨੇ
ਅਖਾਂ ਲਾਲ ਡੱਬਾਂ ਨਾਲ ਅਸਲੇ ਕੁੜੇ
ਡੂਂਗੇ ਹੁੰਦੇ ਜੱਟਾ ਦੇ ਨੇ ਮਸਲੇ ਕੁੜੇ
ਦਲਜੀਤ ਚਿੱਟੀ ਦੀ ਤੇ life ਇੱਦਾ ਦੀ
ਇਹਦੇ ਵਿਚ ਇੱਦਾਂ ਰਿਹਣੇ ਖਤਰੇ ਕੁੜੇ
ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਓ ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਓ ਅੜਬ ਅਸੂਲੀ ਗੁੱਸੇ ਖੋਰ ਮਿੱਠੀਏ
ਚਲਦਾ ਯਾ ਗਭਰੂ ਦਾ ਜੋਰ ਮਿੱਠੀਏ
ਸੰਧੂ ਸਾਬ ਸੰਧੂ ਸਾਬ ਦੇਖ ਆਖਦੇ
ਸੁੰਨੀ ਜਰਾ ਕਰ ਕੇ ਤੂ ਗੌਰ ਮਿੱਠੀਏ
ਉੱਡ ਦੇ ਆ ਜਿਹੜੇ ਬਹੁਤੇ ਤਾ ਬਲੀਏ
ਫੁਟ ਦਿੰਦਾ ਮੁੰਡਾ ਝੱਟ ਤਾਂ ਬਲੀਏ
ਲੋਕਾਂ ਦਾ ਤੇ ਹੋਣਾ ਭਾਵੇ ਪੈਸਾ ਬੋਲਦਾ
ਪਰ ਐਥੇ ਬੋਲੇ ਗਬਰੂ ਦਾ ਨਾਮ ਬਲੀਏ
Road ਉੱਤੇ ਘੁੱਮਦੀਆਂ ੩ ਗੱਡੀਆਂ
ਓ ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ
ਹਾਂ Road ਉੱਤੇ ਘੁੱਮਦੀਆਂ ੩ ਗੱਡੀਆਂ
ਓ ਨਾਲ ਮੇਰੇ ਯਾਰ ਨੇ ਕੋਲ ਹਥਿਆਰ ਨੇ
ਅੱਧੇ ਕ ਫਰਾਰ ਨੇ ਅੱਧੇ ਮੇਰੇ ਨਾਲ ਨੇ