ਤੈਨੂੰ ਪਤਾ ਹੀ ਨਹੀਂ ਐ ਓ ਕੀ ਆਂ ਅਸੀਂ ਚੀਜ਼
ਅਸੀਂ ਵੱਡ ਵੀ ਲੇਹਨੇ ਆਂ ਜੇੜੀ ਚੀਜ ਲਈ ਏ ਬੀਜ
ਬੋਲੀ ਪੱਖ ਚ ਨ ਬੋਲੀ ਤੂੰ ਖ਼ਿਲਾਫ਼ ਦਿੱਲ੍ਹੀਏ ਨੀ
ਤੈਨੂੰ ਪਊ ਸਮਝੌਣਾ ਸਾਫ਼ ਸਾਫ਼ ਦਿੱਲ੍ਹੀਏ
ਨੀ ਤੈਨੂੰ ਪਊ ਸਮਝੌਣਾ ਸਾਫ਼ ਸਾਫ਼ ਦਿੱਲ੍ਹੀਏ
ਤੈਨੂੰ ਜਿੱਤ ਜਿੱਤ ਜਾਣਾ ਸਾਡਾ ਮੁੱਡ ਤੋਂ ਰਿਵਾਜ
ਤੇਰੀ ਹਿੱਕ ਉੱਤੇ ਚੜੇ ਵੇਖ ਮੇਸੀ ਸਵਰਾਜ
ਤੇਰੀ ਹਿੱਕ ਉੱਤੇ ਚੜੇ ਵੇਖ ਮੇਸੀ ਸਵਰਾਜ
ਸੌਖਾ ਕਰਦੀ ਨਾ ਕੌਮ ਸਾਡੀ ਮਾਫ ਦਿੱਲ੍ਹੀਏ ਨੀ
ਤੈਨੂੰ ਪਊ ਸਮਝੌਣਾ ਸਾਫ਼ ਸਾਫ਼ ਦਿੱਲ੍ਹੀਏ
ਨੀ ਤੈਨੂੰ ਪਊ ਸਮਝੌਣਾ ਸਾਫ਼ ਸਾਫ਼ ਦਿੱਲ੍ਹੀਏ