ਜਦੋਂ ਤੇਰੇ ਵੱਲ ਜਾਂਦਾ ਹੈ ਦਿਮਾਗ਼ ਜਦੋਂ ਤੇਰੇ ਵੱਲ ਜਾਂਦਾ ਹੈ ਦਿਮਾਗ਼
ਹੋ ਜਦੋਂ ਤੇਰੇ ਵੱਲ ਜਾਂਦਾ ਹੈ ਦਿਮਾਗ਼
ਗੁਲਾਬ ਫੁੱਲ ਜਾਣੇ ਆ, ਕਿਤਾਬ ਫੁੱਲ ਜਾਣੇ ਆ
ਗੁਲਾਬ ਫੁੱਲ ਜਾਣੇ ਆ, ਕਿਤਾਬ ਫੁੱਲ ਜਾਣੇ ਆ
ਜਦੋਂ ਕਦੇ ਅਸੀਂ ਤੇਰੀ ਗਲੀ ਲੰਘਦੇ
ਜਦੋਂ ਕਦੇ ਅਸੀਂ ਤੇਰੀ ਗਲੀ ਲੰਘਦੇ
ਕੋਈ ਨਾ ਕੋਈ ਸਮਾਨ ਫੁੱਲ ਜਾਣੇ ਆ
ਰਾਤ ਭੁੱਲ ਜਾਣੇ ਆ, ਸਵੇਰਾ ਭੁੱਲ ਜਾਣੇ ਆ
ਰਾਤ ਭੁੱਲ ਜਾਣੇ ਆ, ਸਵੇਰਾ ਭੁੱਲ ਜਾਣੇ ਆ
ਜਦੋਂ ਕਦੇ ਤੁਸੀਂ ਸਾਡੀ ਗਲੀ ਲੰਘਯੋ
ਜਦੋਂ ਕਦੇ ਤੁਸੀਂ ਸਾਡੀ ਗਲੀ ਲੰਘਯੋ
ਕੋਈ ਛੱਤ ਉੱਤੇ ਤਾ ਬਨੇਰਾ ਭੁੱਲ ਜਾਣੇ ਆ
ਹੋ ਜਿਹੜਾ ਹੱਥ ਵਿਚ ਚਾਹ ਦਾ ਗਿਲਾਸ ਹੋ ਜਿਹੜਾ ਹੱਥ ਵਿਚ ਚਾਹ ਦਾ ਗਿਲਾਸ
ਜਦੋਂ ਤੇਰੇ ਵੱਲ ਜਾਂਦਾ ਹੈ ਦਿਮਾਗ਼ ਤਾ ਸਾਰਾ ਕੁਝ ਭੁੱਲ ਜਾਣੇ ਆ
ਆਪਣੀ ਹੀ ਕਰਨੀ ਫਿਕਰ ਫੁੱਲ ਜਾਂਦੇ ਆ
ਅੱਖਾਂ ਤੇਰੀਆਂ ਦਾ ਜ਼ਿਕਰ ਭੁੱਲ ਜਾਂਦੇ ਆ
ਬੈਠੇ ਸਾਨੂ ਲੈਣੇ ਸਾਹ ਭੁੱਲ ਜਾਂਦੇ ਹੋਵੇ ਜੇ ਮਸੀਤਾਂ ਤਾ ਖੁਦਾ ਭੁੱਲ ਜਾਂਦੇ ਆ ਤਾ ਖੁਦਾ ਭੁੱਲ ਜਾਂਦੇ ਆ
ਤੇ ਅਸੀਂ ਭੁੱਲ ਜਾਈਏ ਆਪਣਾ ਮਕਾਨ
ਅਸੀਂ ਭੁੱਲ ਜਾਈਏ ਆਪਣਾ ਮਕਾਨ ਰਾਹਾਂ ਵਿੱਚ ਰੁੱਲ ਜਾਣੇ ਆ
ਹੋ ਜਦੋਂ ਤੇਰੇ ਵੱਲ ਜਾਂਦਾ ਹੈ ਦਿਮਾਗ਼ ਸਾਰਾ ਕੁਝ ਭੁੱਲ ਜਾਣੇ ਆ