ਤੂੰ ਦਿਲ ਦੀ ਸਵਾਰੀ ਜਾ ਵੇ ਹਾਲ ਮੇਰੇ
ਮੈਂ ਦਿਲ ਚ ਵਸਾਇਆ ਪਿਆਰ ਤੇਰਾ
ਤੇ ਆਉਂਦੇ ਨੇ ਵੇ ਸਾਨੂੰ ਤਾਂ ਖ਼ਿਆਲ ਤੇਰੇ
ਮੈਂ ਤੈਨੂੰ ਇੰਨਾ ਜ਼ਿਆਦਾ ਇੰਨਾ ਜ਼ਿਆਦਾ
ਹਵਾ ਦੇ ਜੇਹਾ ਤੂੰ ਲੱਗੇ ਸਾਹ ਦੇ ਜੇਹਾ
ਕੋਈ ਵੀ ਨਹੀਂ ਸੋਹਣਾ ਤੇਰੇ ਨਾਂ ਦੇ ਜੇਹਾ
ਜੀ ਕਰਦਾ ਤੈਨੂੰ ਕੋਲ ਬਿਠਾ ਕੇ ਵੇਖੀ ਜਾਵਾਂ ਨੀ
ਮੈਂ ਤੇਰੇ ਕਰਕੇ ਹੀ ਪੀੜ ਮਣਾਵਾਂ ਸੋਹਣਿਆਂ
ਇੰਨਾ ਜ਼ਿਆਦਾ ਚਾਹਵਾਂ ਸੋਹਣਿਆਂ
ਮਿਲਿਆ ਸਕੂਨ ਤੈਨੂੰ ਗਲ ਨਾਲ ਲਾ ਕੇ ਨੀ
ਹਾਂਣੀਆਂ ਵੇ ਜਗ ਸਾਰਾ ਬੈਠ ਗਿਆ ਭੁਲਾ ਕੇ ਨੀ
ਮੰਨਦਾ ਨਹੀਂ ਮੇਰੀ ਕਿੰਨਾ ਵੇਖਿਆ ਮਣਾ ਕੇ
ਦਿਲ ਮੰਗਦਾ ਏ ਤੇਰਾ ਪਰਛਾਵਾਂ ਸੋਹਣਿਆਂ