LyricFind Logo
LyricFind Logo
Profile image icon
Lyric cover art

Pyaar Nahi Karda

Apple Music logo
Deezer logo
Spotify logo
Lyrics
ਵੇ ਕਦੇ ਕਦੇ ਲਗਦਾ ਆ ਮੈਨੂ
ਤੂ ਮਤਲਬ ਦੇ ਲਯੀ ਮੋਹਬੱਤਾਂ ਪਾਇਆਂ
ਉਂਜ ਮੰਨੋ ਪ੍ਯਾਰ ਨਈ ਕਰਦਾ
ਵੇ ਕਦੇ ਕਦੇ ਲਗਦਾ ਆ ਮੈਨੂ
ਤੂ ਚੌਣਾ ਛੱਡਣਾ ਦਿਲ ਦੇ ਵਿਚੋ ਕੱਢਣਾ
ਤਾਹੀਂ ਤਾ ਇਜਹਾਰ ਨਈ ਕਰਦਾ
ਤੈਨੂੰ ਮਾਣ ਆ ਕਿਸ ਗਲ ਦਾ
ਤੂ ਮਨੂ ਕੁਝ ਵੀ ਨਹੀ ਮੰਦਾ
ਮੈ ਚੌਂਦੀ ਖੜਨਾ ਰੂਹਾ ਤਕ ਵੇ
ਤੂ ਸਮਝਿਆ ਰਿਸ਼ਤਾ ਮੋਹ ਤਨ ਦਾ

ਵੇ ਕਦੇ ਕਦੇ ਲਗਦਾ ਆ ਮੈਨੂੰ
ਤੂ ਰਖਣਾ ਲਾਕੇ ਲਾਰਿਆਂ ਚ
ਪਕਾ ਇਕਰਾਰ ਨਈ ਕਰਣਾ
ਵੇ ਕਦੇ ਕਦੇ ਲਗਦਾ ਆ ਮੈਨੂ
ਤੂ ਮਤਲਬ ਦੇ ਲਯੀ ਮੋਹਬੱਤਾਂ ਪਾਇਆਂ
ਉਂਜ ਮੰਨੋ ਪ੍ਯਾਰ ਨਈ ਕਰਦਾ
ਵੇ ਕਦੇ ਕਦੇ ਲਗਦਾ ਆ ਮੈਨੂ
ਤੂ ਚੌਣਾ ਛੱਡਣਾ ਦਿਲ ਦੇ ਵਿਚੋ ਕੱਢਣਾ
ਤਾਹੀਂ ਤਾ ਇਜਹਾਰ ਨਈ ਕਰਦਾ

ਲੜਿਆ ਕਰ ਨਾ ਗਲ ਗਲ ਤੇ
ਭਰੋਸਾ ਕਿਸੇ ਨੂ ਨਾ ਕਲ ਤੇ
ਲੜਿਆ ਕਰ ਨਾ ਗਲ ਗਲ ਤੇ
ਭਰੋਸਾ ਕਿਸੇ ਨੂ ਨਾ ਕਲ ਤੇ
ਤੇਰੇ ਬਿਨ ਚੈਨ ਨਹੀ ਮਿਲਦਾ
ਯਾਦ ਤੈਨੂੰ ਕਰਡੀ ਆ ਹਰ ਪਲ ਵੇ

ਵੇ ਕਦੇ ਕਦੇ ਲਗਦਾ ਆ ਮੈਨੂੰ ਜਿਨਾ ਮੈ ਕਰਦੀ ਤੇਰਾ
ਤੂ ਓਨਾ ਮੇਰਾ ਸਤਕਾਰ ਨਈ ਕਰਦਾ
ਵੇ ਕਦੇ ਕਦੇ ਲਗਦਾ ਆ ਮੈਨੂ
ਤੂ ਮਤਲਬ ਦੇ ਲਯੀ ਮੋਹਬੱਤਾਂ ਪਾਇਆਂ
ਉਂਜ ਮੰਨੋ ਪ੍ਯਾਰ ਨਈ ਕਰਦਾ
ਵੇ ਕਦੇ ਕਦੇ ਲਗਦਾ ਆ ਮੈਨੂ
ਤੂ ਚੌਣਾ ਛੱਡਣਾ ਦਿਲ ਦੇ ਵਿਚੋ ਕੱਢਣਾ
ਤਾਹੀਂ ਤਾ ਇਜਹਾਰ ਨਈ ਕਰਦਾ

Manas ਐਵੇਂ ਰੁਸਿਆ ਨਾ ਕਰ ਵੇ ਤੂ
ਮਨੋਣਾ ਔਂਦਾ ਨਈ ਮੈਨੂੰ
Manas ਐਵੇਂ ਰੁੱਸੇਯਾ ਨਾ ਕਰ ਵੇ ਤੂ
ਮਨੋਣਾ ਔਂਦਾ ਨਈ ਮੈਨੂੰ
ਏ ਗਲ ਨੂ ਗਲਤ ਨਾ ਸਮਝੀ ਵੇ
ਪ੍ਯਾਰ ਉਂਝ ਕਰਡੀ ਬੜਾ ਤੈਨੂੰ

ਵੇ ਕਦੇ ਕਦੇ ਲਗਦਾ ਆ ਮੈਨੂੰ
ਵਿਚਾਲੇ ਡੋਬ ਦੇਵੇੰਗਾ ਬੇੜੀ
ਇਸ਼ਕ ਦੀ ਪਾਰ ਨਈ ਕਰਦਾ
ਵੇ ਕਦੇ ਕਦੇ ਲਗਦਾ ਆ ਮੈਨੂ
ਤੂ ਮਤਲਬ ਦੇ ਲਯੀ ਮੋਹਬੱਤਾਂ ਪਾਇਆਂ
ਉਂਜ ਮੰਨੋ ਪ੍ਯਾਰ ਨਈ ਕਰਦਾ
ਵੇ ਕਦੇ ਕਦੇ ਲਗਦਾ ਆ ਮੈਨੂ
ਤੂ ਚੌਣਾ ਛੱਡਣਾ ਦਿਲ ਦੇ ਵਿਚੋ ਕੱਢਣਾ
ਤਾਹੀਂ ਤਾ ਇਜਹਾਰ ਨਈ ਕਰਦਾ

WRITERS

Manas, Daoud

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

From This Artist