ਹਥੋਂ ਨਿਕਲੀ ਚੀਜ ਲਯੀ ਮੈਂ ਰੋਯਾ ਨੀ
ਮੁੱਡ ਤੋਂ ਇਹੀ ਆਦਤ ਰਖੀ ਯਾਰਾਂ ਨੇ
ਹਥੋਂ ਨਿਕਲੀ ਚੀਜ ਲਯੀ ਮੈਂ ਰੋਯਾ ਨੀ
ਮੁੱਡ ਤੋਂ ਇਹੀ ਆਦਤ ਰਖੀ ਯਾਰਾਂ ਨੇ
ਓਹ੍ਨਾ ਵਰਗਾ ਹੁੰਦਾ ਤਾ ਮੈਂ ਮਰ ਜਾਂਦਾ
ਜੇਡੇ ਗਬਰੂ ਲੁਟ ਲਏ ਮੁਟਿਆਰਾਂ ਨੇ
ਹਥੋਂ ਨਿਕਲੀ ਚੀਜ ਲਯੀ ਮੈਂ ਰੋਯਾ ਨੀ
ਮੁੱਡ ਤੋਂ ਇਹੀ ਆਦਤ ਰਖੀ ਯਾਰਾਂ ਨੇ
ਸਾਨੂ ਛੱਡ ਕੇ ਉਚੀਆਂ ਦੇ ਸੰਗ ਲਾ ਲਈਆਂ
ਸੁਨੇਯਾ ਤੂ ਕੀਤੇ ਹੋਰ ਪ੍ਰੀਤਾਂ ਪਾ ਲਈਆਂ
ਸੁਨੇਯਾ ਤੂ ਕੀਤੇ ਹੋਰ ਪ੍ਰੀਤਾਂ ਪਾ ਲਈਆਂ
ਸ਼ੁਕਰ ਹੈ ਰਾਂਝੇ ਵਾਂਗੂ ਕੰਨ ਪਦਵਾਏ ਨੀ
ਕਸਰ ਨਾ ਸ਼ਦੀ ਹੁਸਨ ਦਿਯਨ ਸਰਕਾਰਾਂ ਨੇ
ਹਥੋਂ ਨਿਕਲੀ ਚੀਜ ਲਯੀ ਮੈਂ ਰੋਯਾ ਨੀ
ਮੁੱਡ ਤੋਂ ਇਹੀ ਆਦਤ ਰਖੀ ਯਾਰਾਂ ਨੇ
ਓਹ੍ਨਾ ਵਰਗਾ ਹੁੰਦਾ ਤਾ ਮੈਂ ਮਰ ਜਾਂਦਾ
ਜੇਡੇ ਗਬਰੂ ਲੁਟ ਲਏ ਮੁਟਿਆਰਾਂ ਨੇ
ਜਿਹਦਾ ਸਾਡਾ ਬਨੇਯਾ ਕੀਤਾ ਫਰਕ ਨਹੀ
ਜਿਹਦਾ ਛੱਡ ਕੇ ਤੁਰ ਗੇਯਾ ਕੀਤਾ ਹਰਖ਼ ਨਹੀ
ਮੈਂ ਜਿਹਦਾ ਛੱਡ ਕੇ ਤੁਰ ਗੇਯਾ ਕੀਤਾ ਹਰਖ਼ ਨਹੀ
ਕਾਹਦਾ ਕਰਦੀ ਮਾਨ ਤੂ ਚੜੀ ਜਵਾਨੀ ਦਾ
ਸਾਡੇ ਉੱਤੇ ਹੜਦੁਂ ਮੌਜ ਬਹਾਰਾਂ ਨੇ
ਹਥੋਂ ਨਿਕਲੀ ਚੀਜ ਲਯੀ ਮੈਂ ਰੋਯਾ ਨੀ
ਮੁੱਡ ਤੋਂ ਇਹੀ ਆਦਤ ਰਖੀ ਯਾਰਾਂ ਨੇ
ਓਹ੍ਨਾ ਵਰਗਾ ਹੁੰਦਾ ਤਾ ਮੈਂ ਮਰ ਜਾਂਦਾ
ਜੇਡੇ ਗਬਰੂ ਲੁਟ ਲਏ ਮੁਟਿਆਰਾਂ ਨੇ
ਪਰਮਵੀਰ ਵਾਂਗੂ ਦਿਲ ਤੇ ਠੋਕਰ ਖਾਦੀ ਨੀ
ਕਦੇ ਜੀਤੇ ਵਾਂਗੂ ਦਿਲ ਤੇ ਠੋਕਰ ਖਾਦੀ ਨੀ
ਬੱਬੂ ਮਾਨ ਬਈ ਵਰਗਾ ਕੋਈ ਸਹਾਰਾ ਨਾ
ਮਨੀਸ਼ ਬਈ ਦੇ ਵਰਗਾ ਕੋਈ ਸਹਾਰਾ ਨਾ
ਤੇਜੀ ਮੁਤਿਯਰਾਂ ਤਾ ਹੁੰਦੀਯਾ ਹੀ ਤਲਵਾਰਾਂ ਨੇ
ਹਥੋਂ ਨਿਕਲੀ ਚੀਜ ਲਯੀ ਮੈਂ ਰੋਯਾ ਨੀ
ਮੁੱਡ ਤੋਂ ਇਹੀ ਆਦਤ ਰਖੀ ਯਾਰਾਂ ਨੇ
ਓਹ੍ਨਾ ਵਰਗਾ ਹੁੰਦਾ ਤਾ ਮੈਂ ਮਰ ਜਾਂਦਾ
ਜੇਡੇ ਗਬਰੂ ਲੁਟ ਲਏ ਮੁਟਿਆਰਾਂ ਨੇ