ਮੇਰੀ ਬੋਤਲ ਚ ਥੋੜੀ ਜੀ ਸ਼ਰਾਬ ਬਾਕੀ ਏ
ਮੇਰੀ ਬੋਤਲ ਚ ਥੋੜੀ ਜੀ ਸ਼ਰਾਬ ਬਾਕੀ ਏ
ਹੱਲੇ ਰਾਤ ਬਾਕੀ, ਹੱਲੇ ਰਾਤ ਬਾਕੀ ਏ
ਜੇ ਮੁੱਕ ਗਯੀ ਸ਼ਰਾਬ ਮੇਤੋਂ ਬਿਹ ਨਹਿਯੋ ਹੋਣਾ
ਤੇਰਾ ਔਗਾ ਖਿਆਲ ਮੇਤੋਂ ਸੇ ਨਹਿਯੋ ਹੋਣਾ
ਤੇਰਾ ਮਿਲੇ ਨਾ ਹੁੰਗਾਰਾ ਮੇਰੀ ਬਾਤ ਬਾਕੀ ਏ
ਹੱਲੇ ਰਾਤ ਬਾਕੀ, ਹੱਲੇ ਰਾਤ ਬਾਕੀ ਏ
ਜਾਮ ਖਰੀ ਦਾ ਮੈਂ ਲਾਵਾਂ ਵਿਚ ਪਾਣੀ ਵੀ ਨਾ ਪਾਵਾਂ
ਸੀਨਾ ਸਾੜ ਸਾੜ ਤੇਰਿਯਾ ਮੈਂ ਯਾਦਾਂ ਨੂ ਭੁਲਾਵਾਂ
ਮੈਨੂ ਸੁਣੀ ਜਿਹੀ ਤਾ ਤਲਾਸ਼ ਬਾਕੀ ਏ\
ਹੱਲੇ ਰਾਤ ਬਾਕੀ, ਹੱਲੇ ਰਾਤ ਬਾਕੀ ਏ
ਤੇਰਾ ਕਾਰਾਂ ਮੈਂ ਸ਼ੁਕਰ ਕੀਤਾ ਜਯੋਂਦਾ ਨੂ ਮੋਏ
ਦਰਸ਼ਨ ਲਖੇਵਲਾ ਰੋਂਦਾ ਤਾਰਿਆ ਦੀ ਲੋਏ
ਮੇਰੀ ਭਟਕਦੀ ਰੂਹ ਨੂ ਪ੍ਯਾਸ ਬਾਕੀ ਏ
ਹੱਲੇ ਰਾਤ ਬਾਕੀ, ਹੱਲੇ ਰਾਤ ਬਾਕੀ ਏ
ਮੇਰੀ ਬੋਤਲ ਚ ਥੋੜੀ ਜੀ ਸ਼ਰਾਬ ਬਾਕੀ ਏ
ਹੱਲੇ ਰਾਤ ਬਾਕੀ, ਹੱਲੇ ਰਾਤ ਬਾਕੀ ਏ
ਹਾਂ ਮੇਰੀ ਬੋਤਲ ਚ , ਮੇਰੀ ਬੋਤਲ ਚ