ਮੇਰੇ ਦਿਲ ਤੇ ਢਾਏ ਤੇਰੇ ਤਾ ਨੁਕਸਾਨ ਬੜੇ ਨੇ
ਮੇਰੇ ਦਿਲ ਤੇ ਢਾਏ ਤੇਰੇ ਤਾ ਨੁਕਸਾਨ ਬੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ
ਨੀ ਤੇਰੇ ਵਲੋਂ ਮਿਲੀਆਂ ਠੋਕਰਾਂ ਯਾਰਾਂ ਵਲੋਂ ਦਿਲਾਸੇ
ਤੇਰੇ ਵਲੋਂ ਹੰਜੂ ਮਿਲੇ ਤੇ ਯਾਰਾਂ ਵਲੋਂ ਹਾਸੇ
ਨੀ ਤੇਰੇ ਵਲੋਂ ਮਿਲੀਆਂ ਠੋਕਰਾਂ ਯਾਰਾਂ ਵਲੋਂ ਦਿਲਾਸੇ
ਤੇਰੇ ਵਲੋਂ ਹੰਜੂ ਮਿਲੇ ਤੇ ਯਾਰਾਂ ਵਲੋਂ ਹਾਸੇ
ਇਸੇ ਕਰਕੇ ਇਹਨਾਂ ਉੱਤੇ ਮਾਨ ਬੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ
ਨੀ ਮੇਰੇ ਦਿਲ ਤੇ ਢਾਏ ਤੇਰੇ ਤਾ ਨੁਕਸਾਨ ਬੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ
ਹੋ ਟੁੱਟੇ ਦਿਲ ਸੀ ਤੇਰੇ ਗੁਮ ਨੇ ਬੋਤਲ ਹਥ ਫੜਤੀ
ਜੇਓਂਦੇ ਰਿਹਨ ਜਿਨਾ ਨੇ ਤਾ ਹਸਨ ਦੀ ਆਦਤ ਪਾਤੀ
ਨੀ ਟੁੱਟੇ ਦਿਲ ਸੀ ਤੇਰੇ ਗੁਮ ਨੇ ਬੋਤਲ ਹਥ ਫੜਤੀ
ਜੇਓਂਦੇ ਰਿਹਨ ਜਿਨਾ ਨੇ ਤਾ ਹਸਨ ਦੀ ਆਦਤ ਪਾਤੀ
ਕਦਮ ਕਦਮ ਤੇ ਮੇਰੇ ਤੋਹ ਕੁਰਬਾਨ ਬੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ
ਨੀ ਮੇਰੇ ਦਿਲ ਤੇ ਢਾਏ ਤੇਰੇ ਤਾ ਨੁਕਸਾਨ ਬੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ
ਗੋਗਾ, ਨੀਤਾ, ਤੇਜੀ, ਹੈਪੀ ਮੇਰੇ ਬਣੇ ਸਹਾਰੇ
ਬੱਬੂ ਮਾਨ ਬਈ ਕਰਕੇ ਦਰਸ਼ਨ ਲੁਟਦਾ ਬੜੇ ਨਜ਼ਰੇ
ਗੋਗਾ, ਨੀਤਾ, ਤੇਜੀ, ਹੈਪੀ ਮੇਰੇ ਬਣੇ ਸਹਾਰੇ
ਬੱਬੂ ਮਾਨ ਬਈ ਕਰਕੇ ਦਰਸ਼ਨ ਲੁਟਦਾ ਬੜੇ ਨਜ਼ਰੇ
ਮੈਂ ਕਿਦਾਂ ਭੁੱਲਾਂ ਪਵਨ ਹੁਣੀਵੀ ਨਾਲ ਖੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ
ਨੀ ਮੇਰੇ ਦਿਲ ਤੇ ਢਾਏ ਤੇਰੇ ਤਾ ਨੁਕਸਾਨ ਬੜੇ ਨੇ
ਪਰ ਤੇਤੋ ਵਧਕੇ ਯਾਰਾਂ ਦੇ ਇਹਸਾਨ ਬੜੇ ਨੇ