LyricFind Logo
LyricFind Logo
Profile image icon
Lyric cover art

Kede Kede Yaar

Apple Music logo
Deezer logo
Spotify logo
Lyrics
Music on the rock
ਆਸੇ-ਪਾਸੇ ਵਾਲੇ ਮੇਰੇ ’ਤੇ ਲਾਗੇ
ਦੌਲਤਪੁਰੀਆ ਨਾਮ ਬੇਬੀ, ਸਭ ਤੋਂ ਅੱਗੇ
ਮੋਹਾਲੀ ਘੁੰਮਦੀ ਵੇ ਗੱਡੀ ਤੇਰੀ ਰਹਿੰਦੀ ਆ
ਪਤਾ ਨਹੀਂ ਕੀ ਚੱਕਦਾ ਵੇ, ਅੱਖ ਲਾਲ ਰਹਿੰਦੀ ਆ
ਵੇ ਤੇਰਾ ਕੁਝ ਜਾਣਾ ਨੀ, ਤੇ ਮੇਰਾ ਕੁਝ ਰਹਿਣਾ ਨੀ
ਪਿਆਰ ਤੈਨੂੰ ਕਰਦੀ ਮੈਂ, ਬਾਰ-ਬਾਰ ਕਹਿਣਾ ਨਈਂ
ਨੀ ਮੂੰਹਾਂ ਉੱਤੇ ਰੁਮਾਲ ਬੰਨ੍ਹ ਕੇ ਰੱਖਦੇ ਨੇ
ਤੇ ਵਾਰਦਾਤਾਂ ਵਾਸਤੇ ਤਿਆਰ ਹੁੰਦੇ ਨੇ
ਵੇ ਕਿਹੜੇ-ਕਿਹੜੇ ਯਾਰ ਤੇਰੇ ਨਾਲ ਹੁੰਦੇ ਨੇ
ਵੇ ਡੱਬਾਂ ਨਾਲ ਲੱਗੇ ਹਥਿਆਰ ਹੁੰਦੇ ਨੇ
ਵੇ ਕਿਹੜੇ-ਕਿਹੜੇ ਯਾਰ ਤੇਰੇ ਨਾਲ ਹੁੰਦੇ ਆ
ਵੇ ਡੱਬਾਂ ਨਾਲ ਲੱਗੇ ਹਥਿਆਰ ਹੁੰਦੇ ਆ

ਇਹ ਮੇਰੇ ਬਚਪਨ ਦੇ ਸਾਥੀ ਸੇ
ਸਾਥ ਕਰੇ ਬਾਦਨਾਸ਼ੀ ਰੇ
ਕਾਲੀ ਗੱਡੀ ਘੋੜੇ ਜੈਸੀ
ਜਿਸ ਪੈ ਖਰਚੀ ਘਣੀ ਰਾਸ਼ੀ ਸੇ
ਟਾਈਮ ਕਿਉਂ ਫ਼ਜ਼ੂਲ ਗਵਾਂਦਾ ਸੇ
ਹੱਥ ਨਹੀਂ ਆਉਂਦਾ ਤੇਰਾ ਛੋਰਾ ਗੋਰੀਏ
ਏਰੀਏ ਮੈਂ ਚਲੇ ਮੇਰਾ ਟੋਰਾ ਗੋਰੀਏ
ਛੋਰੀ ਡਾਲੇ ਜਾਟ ਕੇ ਪੈ ਡੋਰਾ ਗੋਰੀਏ
ਏਰੀਏ ਮੈਂ ਚਲੇ ਮੇਰਾ ਟੋਰਾ ਗੋਰੀਏ
ਛੋਰੀ ਡਾਲੇ ਜਾਟ ਕੇ ਪੈ ਡੋਰਾ ਗੋਰੀਏ

ਵੇ ਤੇਰੀ ਗੱਲਬਾਤ ਇੱਥੇ end ਵੇ
ਮੈਨੂੰ ਦੱਸ ਕਿਹੜਾ ਪਿੰਡ ਏ
ਮੈਂ ਬੜੀ ਔਖੀ ਸਮਝਾਈ ਆ
ਵੇ ਸੈਂਟੀ ਵੀ ਤੇਰੇ ’ਤੇ, friend ਵੇ
ਹਟ ਪਿੱਛੇ ਹਟ ਪਿੱਛੇ ਪਾਗਲ ਜਿਹੀ ਛੋਰੀ ਏ
ਇੱਥੇ ਸਵੇਰੇ ਤੇ ਸ਼ਾਮ ਗੋਲੀਆਂ ਚੱਲਦੀਆਂ ਵੇ
ਤੂੰ ਲੜਕੀ ਏ ਭੋਲੀ, ਤੂੰ ਲੜਕੀ ਏ ਭੋਲੀ
ਤੇਰੀ ਅੱਖਾਂ ਦਾ ਕਾਜਲ ਕੰਮ ਨਹੀਂ ਕਰਦਾ, sorry
ਫ਼ਰਮਾਨ-ਫ਼ਰਮਾਨ ਮੈਂ ਤਾਂ ਸੁਣਿਆ ਜੱਟਾ
ਜਿਹਦੇ ਨਾਮ ਨਾਲ ਅਖ਼ਬਾਰ ਭਰੇ ਹੁੰਦੇ ਆ
ਵੇ ਕਿਹੜੇ-ਕਿਹੜੇ ਯਾਰ ਤੇਰੇ ਨਾਲ ਹੁੰਦੇ ਆ
ਵੇ ਡੱਬਾਂ ਨਾਲ ਲੱਗੇ ਹਥਿਆਰ ਹੁੰਦੇ ਨੇ
ਵੇ ਕਿਹੜੇ-ਕਿਹੜੇ ਯਾਰ ਤੇਰੇ ਨਾਲ ਹੁੰਦੇ ਆ
ਵੇ ਡੱਬਾਂ ਨਾਲ ਲੱਗੇ ਹਥਿਆਰ ਹੁੰਦੇ ਆ
ਛੋਰ ਆ ਹਰਿਆਣੇ ਕਾ
ਛੋਰ ਆ ਹਰਿਆਣੇ ਕਾ

WRITERS

Rox A, Farmaan

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other