LyricFind Logo
LyricFind Logo
Profile image icon
Lyric cover art

For You

Apple Music logo
Deezer logo
Spotify logo
Lyrics
Offxbeat

ਤੂੰ ਇਸ਼ਕ ਮੇਰੇ ਦਾ ਸਿਖਰ ਕੁੜੇ
ਗਏ ਮੁੱਕ ਆਂ ਮੇਰੇ ਫਿਕਰ ਕੁੜੇ
ਮੇਰੀ ਨਿੱਕੀ ਵੱਡੀ ਗਲ ਦੇ ਵਿਚ
ਹੁਣ ਹੁੰਦਾ ਤੇਰਾ ਜ਼ਿਕਰ ਕੁੜੇ
ਰੱਬ ਆਪ ਬਣਾ ਕੇ ਖੁਸ਼ ਹੋਇਆਂ
ਨੀ ਰੌਣਕ ਤੇਰੇ ਚਿਹਰੇ ਦੀ
ਮੈਂ ਕੁਝ ਨੀ ਮੰਗਦਾ ਮੇਰੇ ਲਈ
ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਮੈਂ ਕੁਝ ਨੀ ਮੰਗਦਾ ਮੇਰੇ ਲਈ
ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਮੈਂ ਕੁਝ ਨੀ ਮੰਗਦਾ ਮੇਰੇ ਲਈ

ਖੁਸ਼ੀ ਵੱਧ ਜਾਣੀ ਐ ਚਾਵਾਂ ਦੀ
ਜਦ ਘੜੀ ਆਉਣੀ ਐ ਲਾਵਾਂ ਦੀ
ਤੂੰ ਬੈਠ ਜਿੱਥੇ ਵੀ ਹੱਸੀ ਹੋਵੇਂਗੀ
ਕਿਸਮਤ ਚੰਗੀ ਓਹਨਾ ਥਾਵਾਂ ਦੀ
ਗੱਲ ਲਾ ਕੇ ਰੱਖਣਾ ਰਾਣੀਏ ਨੀ
ਤੂੰ ਧੁੱਪ ਐ ਸੁਰਖ ਸਵੇਰੇ ਦੀ
ਮੈਂ ਕੁਝ ਨੀ ਮੰਗਦਾ ਮੇਰੇ ਲਈ
ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਮੈਂ ਕੁਝ ਨੀ ਮੰਗਦਾ ਮੇਰੇ ਲਈ
ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਮੈਂ ਕੁਝ ਨੀ ਮੰਗਦਾ ਮੇਰੇ ਲਈ

ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਮੈਂ ਕੁਝ ਨੀ ਮੰਗਦਾ ਮੇਰੇ ਲਈ

ਨਹੀਂ ਸਰਦਾ ਹੁਣ ਘਰੋਂ ਸਰਦੇ ਦਾ
ਕੋਈ ਹਾਲ ਨੀ ਤੇ ਤੇ ਮਰੀ ਦੇ ਦਾ
ਇਕ ਸ਼ਾਮ ਨੇ ਸਾਂਭ ਕੇ ਰੱਖਿਆ ਐ
ਮੇਰਾ ਰੁਤਬਾ ਸੂਰਜ ਵਰਗੇ ਦਾ
ਤੈਨੂੰ ਸਾਰੇ ਨਖਰੇ ਜੱਚਦੇ ਨੇ
ਮੈਂ ਗੱਲ ਕਰਾਂ ਇਕ ਕਿਹੜੇ ਦੀ
ਮੈਂ ਕੁਝ ਨੀ ਮੰਗਦਾ ਮੇਰੇ ਲਈ
ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਮੈਂ ਕੁਝ ਨੀ ਮੰਗਦਾ ਮੇਰੇ ਲਈ
ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਮੈਂ ਕੁਝ ਨੀ ਮੰਗਦਾ ਮੇਰੇ ਲਈ

ਸਭ ਨੀਂਦਾਂ ਨੂੰਦਾਂ ਲੈ ਗਈਆਂ
ਜੋ ਗੱਲਾਂ ਬੁੱਲ੍ਹੀਆਂ ਕਹਿ ਗਈਆਂ
ਸਾਡੇ ਇਕ ਹੋਣ ਤੋਂ ਬਾਅਦ ਕੁੜੇ
ਪਿੱਛੇ ਦੱਸ ਕੀ ਗੱਲਾਂ ਰਹਿ ਗਈਆਂ
ਹਾਂ ਜਗਜੀਤ ਤਾਂ ਓਹੀ ਐ
ਤੂੰ ਗੱਲ ਕੀਤੀ ਐ ਜਿਹੜੇ ਦੀ
ਮੈਂ ਕੁਝ ਨੀ ਮੰਗਦਾ ਮੇਰੇ ਲਈ
ਜੋ ਵੀ ਮੰਗਦਾ ਆਂ ਸਭ ਤੇਰੇ ਲਈ
ਮੈਂ ਕੁਝ ਨੀ ਮੰਗਦਾ ਮੇਰੇ ਲਈ

WRITERS

Amanpreet Singh, Satjot Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None