ਹੁੰਦਾ ਜੀਵੇ ਸੋਹਣਿਆਂ ਕੋਈ ਪੰਛੀ ਪਿਆਸਾ ਵੇ
ਤੇਰੇ ਬਿਨਾ ਐਦਾ ਦਾ ਤਾਂ ਹੋਇਆ ਸਾਡਾ ਹਾਸਾ ਵੇ
ਮੰਗਦਾ ਬੰਬੀਹਾ ਜਿਦਾ ਬੱਦਲਾਂ ਤੋਂ ਪਾਣੀ ਵੇ
ਤੇਰੇ ਬਿਨਾ ਉੰਜ ਵੀ ਤਾਂ ਕੁੜੀ ਮਰਜਾਣੀ ਵੇ
ਵੇ ਤੂੰ ਐਦਾ ਸਾਡਾ ਦਿਲ ਲੁੱਟਿਆ ਜੋ ਘਰੇ ਵੱਡ ਚੋਰ ਲੁੱਟਦੇ ਵੇ ਸੋਹਣਿਆਂ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਕੋਇਲਾਂ ਤੋਂ ਸੁਰ ਮੰਗੇ ਤੇਰੇ ਲਈ ਉਧਾਰੇ ਵੇ
ਇੱਕ ਪਾਸੇ ਤੂੰ ਏ ਚੰਨਾ ਇੱਕ ਪਾਸੇ ਸਾਰੇ ਵੇ
ਤੇਰੇ ਉੱਤੇ ਪੂਰੀ ਤਰ੍ਹਾਂ ਮਰੈ ਤੇਰੇ ਹਾਂ ਦੀ
ਤੇਰੇ ਨਾਲੋਂ ਵੱਧ ਕੇ ਮੈਂ ਜੱਟਾ ਤੈਨੂੰ ਜਾਣ ਦੀ
ਹਾਂ ਕੋਇਲਾਂ ਤੋਂ ਸੁਰ ਮੰਗੇ ਤੇਰੇ ਲਈ ਉਧਾਰੇ ਵੇ
ਇੱਕ ਪਾਸੇ ਤੂੰ ਏ ਚੰਨਾ ਇੱਕ ਪਾਸੇ ਸਾਰੇ ਵੇ
ਤੇਰੇ ਉੱਤੇ ਪੂਰੀ ਤਰ੍ਹਾਂ ਮਰੈ ਤੇਰੇ ਹਾਂ ਦੀ
ਤੇਰੇ ਨਾਲੋਂ ਵੱਧ ਕੇ ਮੈਂ ਜੱਟਾ ਤੈਨੂੰ ਜਾਣ ਦੀ
ਵੇ ਜਦੋ ਤੇਰੇ 'ਚ ਧਿਆਨ ਹੁੰਦਾ ਏ ਬਾਕੀਆਂ ਤੋਂ ਗੌਰ ਉੱਡਦੇ ਵੇ ਸੋਹਣਿਆਂ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਤੈਨੂੰ ਪਾ ਕੇ ਮੁੱਕ ਗਈ ਆ ਮੇਰੀ ਤਾਂ ਪਿਆਸ ਵੇ
ਮੈਂ ਆਮ ਜਹੀ ਕੁੜੀ ਤੇ ਤੂੰ ਖਾਸ ਤੋਂ ਵੀ ਖਾਸ ਵੇ
ਐਨਾ ਤਾਂ ਮੈਂ ਸਾਹਾਂ ਉੱਤੇ ਕਰਦੀ ਭਰੋਸਾ ਨਾ
ਜਿਨਾ ਕਰੀ ਬੈਠੀ ਤੇਰੇ ਉੱਤੇ ਵਿਸ਼ਵਾਸ ਵੇ
ਓ ਤੈਨੂੰ ਪਾ ਕੇ ਮੁੱਕ ਗਈ ਆ ਮੇਰੀ ਤਾਂ ਪਿਆਸ ਵੇ
ਮੈਂ ਆਮ ਜਹੀ ਕੁੜੀ ਤੇ ਤੂੰ ਖਾਸ ਤੋਂ ਵੀ ਖਾਸ ਵੇ
ਐਨਾ ਤਾਂ ਮੈਂ ਸਾਹਾਂ ਉੱਤੇ ਕਰਦੀ ਭਰੋਸਾ ਨਾ
ਜਿਨਾ ਕਰੀ ਬੈਠੀ ਤੇਰੇ ਉੱਤੇ ਵਿਸ਼ਵਾਸ ਵੇ
ਬਸ Davy Davy ਕਰਦੀ ਫਿਰਾ ਰੱਖ ਕੇ smile ਮੁਖ ਤੇ ਵੇ ਸੋਹਣਿਆਂ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਵੇ ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ
ਅਸੀਂ ਓਦੋ ਤੇਰਾ ਜਪਦੇ ਆਂ ਨਾ ਜੇਹੜੇ ਵੇਲੇ ਮੋਰ ਉੱਠਦੇ ਵੇ ਸੋਹਣਿਆਂ