ਨਿੱਕੀ ਨਿੱਕੀ ਗੱਲ ਉੱਤੇ ਕਰਦਾ ਲੜਾਈਆਂ ਵੇ
ਜੱਗ ਸਾਰਾ ਛੱਡ ਅਸੀਂ ਤੇਰੇ ਨਾਲ ਲਾਈਆਂ ਵੇ
ਕੋਲੋਂ ਬਿਨਾਂ ਹੀ ਬੁਲਾਇਆ ਜਾਣੇ ਲੰਘ
ਹਾਏ ਫੋਨ ਵੀ ਨਾ ਚੱਕੇ ਨਾਰ ਦਾ
ਤੂੰ ਫੋਨ ਵੀ ਨਾ ਚੱਕੇ ਨਾਰ ਦਾ
ਤੇਰੇ ਬਦਲੇ ਨੇ ਕਾਹਤੋਂ ਯਾਰਾਂ ਰੰਗ
ਹਾਏ ਫੋਨ ਵੀ ਨਾ ਚੱਕੇ ਨਾਰ ਦਾ
ਕਯੋ ਫੋਨ ਵੀ ਨਾ ਚੱਕੇ ਨਾਰ ਦਾ
ਸੁਭਾ ਤੋਂ ਦੁਪਹਿਰ ਹੋਈ ਫਿਰ ਹੋਗੀ ਰਾਤ ਵੇ
ਦੱਸ ਕਾਤੋਂ ਮਹਿੰਗੀ ਹੋਗੀ ਤੇਰੀ ਮੁਲਾਕਾਤਾਂ ਵੇ
ਸੁਭਾ ਤੋਂ ਦੁਪਹਿਰ ਹੋਈ ਫਿਰ ਹੋਗੀ ਰਾਤ ਵੇ
ਦੱਸ ਕਾਤੋਂ ਮਹਿੰਗੀ ਹੋਗੀ ਤੇਰੀ ਮੁਲਾਕਾਤਾਂ ਵੇ
ਕੀਤੇ ਨਵਾਂ ਹੀ ਨਾ ਚਾੜ ਦੀ ਕੋਈ ਚੰਦ
ਹਾਏ ਫੋਨ ਵੀ ਨਾ ਚੱਕੇ ਨਾਰ ਦਾ
ਤੂੰ ਫੋਨ ਵੀ ਨਾ ਚੱਕੇ ਨਾਰ ਦਾ
ਤੇਰੇ ਬਦਲੇ ਨੇ ਕਾਹਤੋਂ ਯਾਰਾਂ ਰੰਗ
ਹਾਏ ਫੋਨ ਵੀ ਨਾ ਚੱਕੇ ਨਾਰ ਦਾ
ਕਯੋ ਫੋਨ ਵੀ ਨਾ ਚੱਕੇ ਨਾਰ ਦਾ
Davy Davy ਕਹਿੰਦੀ ਦੇ ਨਾ ਬੁੱਲ ਯਾਰਾ ਥੱਕਦੇ
ਦਿਲੋਂ ਚਾਉਣ ਵਾਲੇ ਕਦੀ ਯਾਰ ਤੋਂ ਨੀ ਅੱਕਦੇ
ਸਾਹਾਂ ਚ ਪਰੋ ਕੇ ਤੈਨੂੰ ਸੋਹਣਿਆਂ ਮੈਂ ਰੱਖਿਆ
ਪਰ ਹੁਣ ਮੈਨੂੰ ਲੱਗੇ ਮੇਰੇ ਤੋਂ ਤੂੰ ਅੱਕਿਆ
ਹਾਏ ਲੱਗੇ ਆਗਿਆ ਤੂੰ ਮੇਰੇ ਕੋਲੋਂ ਤੰਗ
ਹਾਏ ਫੋਨ ਵੀ ਨਾ ਚੱਕੇ ਨਾਰ ਦਾ
ਤੂੰ ਫੋਨ ਵੀ ਨਾ ਚੱਕੇ ਨਾਰ ਦਾ
ਤੇਰੇ ਬਦਲੇ ਨੇ ਕਾਹਤੋਂ ਯਾਰਾਂ ਰੰਗ
ਹਾਏ ਫੋਨ ਵੀ ਨਾ ਚੱਕੇ ਨਾਰ ਦਾ
ਕਯੋ ਫੋਨ ਵੀ ਨਾ ਚੱਕੇ ਨਾਰ ਦਾ