LyricFind Logo
LyricFind Logo
Profile image icon
Lyric cover art

Royal Gabhru

Apple Music logo
Deezer logo
Spotify logo
Lyrics
ਹੋ ਜੀਦਾ ਸਰੂ ਜਿਹਾ ਕਦ ਜੇਡਾ ਸੋਣਾ ਹਦੋਂ ਵਧ
ਕਦੇ ਲਾਕੇ ਆਵੇ gel ਕਦੇ ਬੰਨ ਕੇ ਓ ਪਗ.
ਹੋ ਮੈਂ ਵੀ ਪਜ ਪਜ ਜਾਵਾਂ ਓਹਦੇ ਵਲ ਨੂ
ਓ ਬੈਠਾ ਜੇਡੀ ਥਾਂ ਹੋਵੇ
ਗੱਬਰੂ ..
ਗੱਬਰੂ ਹੋਵੇ ਤਾਂ ਓਹਦੇ ਵਰਗਾ
ਨਈ ਤਾਂ ਫਿਰ ਨਾ ਹੋਵੇ
ਗੱਬਰੂ ਹੋਵੇ ਤਾਂ ਓਹਦੇ ਵਰਗਾ
ਨਈ ਤਾਂ ਫਿਰ ਨਾ ਹੋਵੇ

ਹੋ ਦੇਕੇ ਮਿੱਠੀ ਜੇਈ smile ਜਦੋਂ ਹਸਦਾ
ਮਰਜਾਨਾ ਮੇਰੇ ਕਾਲਜੇ ਚ ਧੱਸਦਾ
ਹੋ ਦੇਕੇ ਮਿੱਠੀ ਜੇਈ smile ਜਦੋਂ ਹਸਦਾ
ਮਰਜਾਨਾ ਮੇਰੇ ਕਾਲਜੇ ਚ ਧੱਸਦਾ
ਰਾਹਾਂ ਕਰਦੀ ਦੁਆਵਾਂ ਸਚੇ ਰੱਬ ਤੋਂ
ਕਿਸੇ ਨਾ ਉਹਦੀ ਨਾ ਹੋਵੇ.
ਗੱਬਰੂ ਹੋਵੇ ਤਾਂ ਓਹਦੇ ਵਰਗਾ
ਨਈ ਤਾਂ ਫਿਰ ਨਾ ਹੋਵੇ
ਗੱਬਰੂ ਹੋਵੇ ਤਾਂ ਓਹਦੇ ਵਰਗਾ
ਨਈ ਤਾਂ ਫਿਰ ਨਾ ਹੋਵੇ

ਹੋ ਬੜੇ ਚਰਚੇ ਇਲਾਕੇ ਵਿਚ ਸ਼ੇਰ ਦੇ
ਸੋਣੇ ਮੁੱਛ ਫੁਟ ਗਬਰੂ ਦਲੇਰ ਦੇ
ਹੋ ਬੜੇ ਚਰਚੇ ਇਲਾਕੇ ਵਿਚ ਸ਼ੇਰ ਦੇ
ਸੋਣੇ ਮੁੱਛ ਫੁਟ ਗਬਰੂ ਦਲੇਰ ਦੇ
ਹੋ ਜਦੋਂ ਲੰਘਦਾ ਬੁਲਾ ਕੇ ਫਤਿਹ ਲੰਘਦਾ
ਨੀ ਨਾਲ ਭਾਵੇ ਮਾਂ ਹੋਵੇ
ਗੱਬਰੂ ਹੋਵੇ ਤਾਂ ਓਹਦੇ ਵਰਗਾ
ਨਈ ਤਾਂ ਫਿਰ ਨਾ ਹੋਵੇ
ਗੱਬਰੂ ਹੋਵੇ ਤਾਂ ਓਹਦੇ ਵਰਗਾ
ਨਈ ਤਾਂ ਫਿਰ ਨਾ ਹੋਵੇ

ਹੋ ਕੋਈ ਪਿੰਡ ‘ਨਾਗ’ ਸਹੇਲੀਆਂ ਨੇ ਮੇਰੀਆਂ
ਮੈਨੂ ਭਾਬੋ-ਭਾਬੋ ਕਿਹੰਦੀਆਂ ਨੇ ਜੇੜੀਆਂ
ਹੋ ਕੋਈ ਪਿੰਡ ‘ਨਾਗ’ ਸਹੇਲੀਆਂ ਨੇ ਮੇਰੀਆਂ
ਮੈਨੂ ਭਾਬੋ-ਭਾਬੋ ਕਿਹੰਦੀਆਂ ਨੇ ਜੇੜੀਆਂ
ਹੋ ਕਿਹਣ ਨਾਗਾਂ ਵਾਲਾ ਗਿੱਲ ਜਿਥੇ ਖੜ ਜੇ
ਨੀ ਏ ਨਾ ਪਸ਼ਾਂ ਹੋਵੇ
ਗੱਬਰੂ ਹੋਵੇ ਤਾਂ ਓਹਦੇ ਵਰਗਾ
ਨਈ ਤਾਂ ਫਿਰ ਨਾ ਹੋਵੇ
ਗੱਬਰੂ ਹੋਵੇ ਤਾਂ ਓਹਦੇ ਵਰਗਾ
ਨਈ ਤਾਂ ਫਿਰ ਨਾ ਹੋਵੇ

WRITERS

davinder gill, DJ Flow

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other