ਪਿੰਡ ਦੇ ਮੁੰਡਿਆਂ ਦੀ ਸੀ ਅੜੀ
ਮੇਰੇ ਤਕ ਇਹ ਖਬਰ ਪਹੁੰਚਾਈ ਨੀ
ਕਹਿੰਦੇ ਹੋ ਗਈ ਦੇਖ ਦਿਖਾਈ ਨੀ
ਕਿਉਂ ਪਰਦੇ ਰੱਖਦੀ ਸੱਜਣਾ ਤੋਂ
ਤੇਰਾ ਹਫ਼ਤੇ ਤੱਕ ਹੋ ਵਿਆਹ ਜਾਣਾਂ
ਕਿਉਂ ਪਰਦੇ ਰੱਖਦੀ ਸੱਜਣਾ ਤੋਂ
ਕਿਉਂ ਪਰਦੇ ਰੱਖਦੀ ਸੱਜਣਾ ਤੋਂ
ਤੇਰਾ ਹਫ਼ਤੇ ਤੱਕ ਹੋ ਵਿਆਹ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਤੇਰੀ ਮਾਸੀ ਇੱਕ ਮਹੀਨੇ ਦੀ ਜਿਹੜੀ ਨਿੱਤ ਦਾ ਗੇੜਾ ਰੱਖਦੀ ਸੀ
ਤੇਰੀ ਮਾਸੀ ਇੱਕ ਮਹੀਨੇ ਦੀ ਜਿਹੜੀ ਨਿੱਤ ਦਾ ਗੇੜਾ ਰੱਖਦੀ ਸੀ
ਮੈਨੂੰ ਸ਼ੱਕ ਜਿਹਾ ਤਾਂ ਪੈਂਦਾ ਸੀ
ਚੰਦ ਗਿਣਵੇਂ ਦਿਨ ਹੀ ਚੜ੍ਹਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਥੋਡੇ ਵਾਂਗ ਇਲਾਕੇ ਵਿੱਚ ਉਹ ਵੀ
ਮਹਿਲਾਂ ਦਾ ਮੁੱਢੋਂ ਸ਼ੌਂਕ ਰਿਹਾ
ਮਹਿਲਾਂ ਦਾ ਮੁੱਢ ਤੋਂ ਸ਼ੌਂਕ ਰਿਹਾ
ਮਹਿਲਾਂ ਦਾ ਮੁੱਢ ਤੋਂ ਸ਼ੌਂਕ ਰਿਹਾ
ਕੱਖਾਂ ਦੀਆਂ ਕੁੱਲੀਆਂ ਢਾਹ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਜਗ ਰਹਿ ਜਾਂਦਾ ਜੇ ਦੱਸ ਜਾਂਦੀ
ਜਗ ਰਹਿ ਜਾਂਦਾ ਜੇ ਦੱਸ ਜਾਂਦੀ
ਹੁਣ ਤਾਂ ਸਾਬਤ ਹੀ ਹੋ ਗਿਆ ਸਭ
'ਬੇਦਿਲ' ਦਾ ਦਿਲ ਤਾਂ ਤੋੜ ਗਈਓਂ
'ਬੇਦਿਲ' ਦਾ ਦਿਲ ਤਾਂ ਤੋੜ ਗਈਓਂ
'ਬੇਦਿਲ' ਦਾ ਦਿਲ ਤਾਂ ਤੋੜ ਗਈਓਂ
ਹੁਣ ਨਵਾਂ ਖਿਡੌਣਾ ਥਿਆ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ