LyricFind Logo
LyricFind Logo
Profile image icon
Lyric cover art

Yaar - Yaar

Apple Music logo
Deezer logo
Spotify logo
Lyrics
ਸਾਰੇ ਯਾਰ ਯਾਰ ਨੇ
ਸਾਰੇ ਯਾਰ ਯਾਰ ਨੇ ਕਹਿੰਦੇ
ਸਾਰੇ ਯਾਰ ਯਾਰ ਨੇ ਕਹਿੰਦੇ
ਸਾਰੇ ਯਾਰ ਯਾਰ ਨੇ ਕਹਿੰਦੇ
ਸਾਰੇ ਯਾਰ ਯਾਰ ਨੇ ਕਹਿੰਦੇ
ਯਾਰਾਂ ਨੂੰ ਪਰਖਣਾ
ਯਾਰਾਂ ਨੂੰ ਪਰਖਣਾ
ਬੜਾ ਜ਼ਰੂਰੀ ਐ

ਇਹ ਮੋਮੋ ਠੱਗਣੇ ,ਗੱਲਾਂ ਮਾਰਦੇ ਮਿਠੀਆਂ
ਖੋਲਣ ਰਾਜ ਦਿਲਾਂ ਦੇ ਇਹੁ ਪਾ ਪਾ ਚਿਠੀਆਂ
ਨਾ ਕਰਿਯੋ ਵਿਸ਼ਵਾਸ ਕਿਸੇ ਤੇ
ਨਾ ਕਰਿਯੋ ਵਿਸ਼ਵਾਸ ਕਿਸੇ ਤੇ
ਇਹੁ ਬਾਹਰੋਂ ਸਿੰਘੇ ਦੇ ਕਸਤੂਰੀ ਐ
ਸਾਰੇ ਯਾਰ ਯਾਰ ਨੇ ਕਹਿੰਦੇ
ਯਾਰਾਂ ਨੂੰ ਪਰਖਣਾ
ਯਾਰਾਂ ਨੂੰ ਪਰਖਣਾ
ਬੜਾ ਜ਼ਰੂਰੀ ਐ

ਤਲਵਾਰ ਇਹੁ ਦੋ ਧਾਰੀ
ਇਹੁ ਦਿਲੇ ਵਾਰ ਨੇ ਕਰਦੇ
ਆਪ ਤਾਲੱਬਦੇ ਐਸ਼ਾਨ
ਮਾਪੇ ਫਿਰਕਾਂ ਦੇ ਵਿਚ ਮਾਰਦੇ
ਲੋਕਾਂ ਦੇ ਵਿਚ ਗੱਲਾਂ ਮਾਰਦੇ ਵੱਡੀਆਂ
ਗੱਲਾਂ ਕਰਦੇ ਨੇ ਇਹੁ ਵੱਡੀਆਂ
ਜਿਵੇ ਹੀਰਾ ਕੋਹਿਨੂਰ ਐ
ਸਾਰੇ ਯਾਰ ਯਾਰ ਨੇ ਕਹਿੰਦੇ
ਯਾਰਾਂ ਨੂੰ ਪਰਖਣਾ
ਯਾਰਾਂ ਨੂੰ ਪਰਖਣਾ
ਬੜਾ ਜ਼ਰੂਰੀ ਐ

ਅੰਤ ਇਨ੍ਹਾਂ ਦਾ ਮਾੜਾ
ਭੁਗਤਊ ਗਾ ਟੱਬਰ ਸਾਰਾ
ਰੱਬ ਸਮਝੁ ਇਨ੍ਹਾਂ ਨੂੰ ਆਪਏ
ਦਿਲ ਦਿਖਾਉਂਦੇ ਜਦੋਂ ਇਹੁ ਯਾਰਾ
ਨਾ ਦੇਖਿਓ ਮੁਖ ਇਹਨਾਂ ਦਾ
ਨਾ ਦੇਖਿਓ ਮੁਖ ਇਨ੍ਹਾਂ ਦਾ
ਠੱਗਨਾਂ ਇਹਨਾਂ ਦੀ ਮਜਬੂਰੀ ਹੈਈ
ਸਾਰੇ ਯਾਰ ਯਾਰ ਨੇ ਕਹਿੰਦੇ
ਯਾਰਾ ਨੂੰ ਪਰਖਣਾ
ਯੱਰਾ ਨੂੰ ਪਰਖਣਾਅ
ਬਾਰਾਂ ਜਰੂਰੀ ਹੈਈ ਹੈ ਹੈ

ਜਦੋਂ ਬੋਲ ਦਾ ਹੈ ਬੰਦਾ ਸੱਚੀਆਂ
ਰੌਣਕ ਵਾਲ ਫਿਰ ਡਰਦੇ
ਪਾਪੀ ਯੂ ਸੋਧੀਆਂ ਨਾ ਕੇ
ਫਿਰ ਕੌਣ ਕਾਹੂ ਮੈਂ ਮਾਰਦਾ
ਜੇ ਜ਼ੁਲਮ ਜ਼ਾਲਮ ਤਾ ਸੀਰ ਚੜ੍ਹ ਬੋਲੇ
ਜੇ ਜ਼ੁਲਮ ਤਾ ਸੀਰ ਚੜ੍ਹ ਬੋਲੇ
ਫਿਰ ਪਾਰ ਬਲਾਉਣੋ ਦੀ ਮਨਜ਼ੂਰੀ ਹੈਈ
ਸਾਰੇ ਯਾਰ ਯਾਰ ਨੇ ਕਹਿੰਦੇ ਯਾਰਾ ਨੂੰ ਪਰਖਣਾ
ਯਾਰਾ ਨੂੰ ਪਰਖਣਾ
ਬਰਾਰੜ ਜ਼ਰੁਰੀ ਏ

WRITERS

Parminder Maangat, Bee Master

PUBLISHERS

Lyrics © IPRS, Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other

From This Artist