ਸੱਜਣਾ ਦੇ ਕੋਹਲੋਂ ਮੈਨੂੰ ਫੁੱਲ ਮਿਲਿਆ ਫੁੱਲ ਮਿਲਿਆ ਗੁਲਾਬ ਦਾ
ਜਿਵੇਂ ਦੀ ਪਹਿਲੀ ਮੁਲਾਕਾਤ ਹੋਈ ਸਾਲਾਂ ਹਿਲਿਆ ਹਿਸਾਬ ਜਿਆ
ਮੈਂ 26-ਆਂ ਦੀ ਤੇ ਪੁੱਜ ਫੁੱਟ ਕੱਢ 6 ਏਹ ਜਨਾਬ ਦਾ
ਮੈਂ ਚੈੱਕ ਕਰਦੀ ਰਹਿੰਦੀ ਆਂ ਸਟ੍ਰੀਕਾਂ ਓਹਦੀਆਂ
ਸਹੇਲੀਆਂ ਚ ਕਰਦੀ ਤਾਰੀਫਾਂ ਓਹਦੀਆਂ
ਮੈਨੂੰ ਤਾਂ ਯਕੀਨ ਜਿਆ ਨਾਂ ਆਵੇ ਕਦੇ ਕਦੇ
ਕੇ ਉਹ ਮੇਰਾ ਹੋ ਗਿਆ ਤੇ ਮੈਂ ਓਹਦੀਆਂ
ਓਹ ਤਾਂ ਪਹਿਲੇ ਇੰਪ੍ਰੈਸ਼ਨ ਵਿੱਚ
ਖਿੱਚ ਲੈ ਗਿਆ ਤਰੀਕਾ ਸਤ ਸ੍ਰੀ ਅਕਾਲ ਦਾ
ਹਾਏ ਸੱਜਣਾ ਦੇ ਕੋਹਲੋਂ ਮੈਨੂੰ ਫੁੱਲ ਮਿਲਿਆ ਫੁੱਲ ਮਿਲਿਆ ਗੁਲਾਬ ਦਾ
ਜਿਵੇਂ ਦੀ ਪਹਿਲੀ ਮੁਲਾਕਾਤ ਹੋਈ ਸਾਲਾਂ ਹਿਲਿਆ ਹਿਸਾਬ ਜਿਆ
ਮੈਂ ਨੇਗੇਟਿਵ ਸੋਚਾਂ, ਓਹਦੀ ਲਾਲ ਅੱਖੋਂ
ਕਿਤੇ ਨਸ਼ਾ-ਨੁਸ਼ਾ ਤਾਂ ਨਹੀਂ ਕੋਈ ਚੱਖਦਾ ਹੋਣਾ
ਐਂਜ਼ਾਇਟੀ ਰਹੇ ਥੋੜ੍ਹੀ-ਥੋੜ੍ਹੀ ਐੱਸ ਗੱਲ ਦੀ
ਹੋਰ ਕਿਸੇ ਦੀ ਵੱਲ ਤਾਂ ਨਹੀਂ ਟੱਕਦਾ ਹੋਣਾ
ਫੇਰ ਭੁੱਲ ਜਾਂਦੀ ਆਂ ਜਦੋਂ ਕਾਲ ਆ ਜਾਵੇ
ਮੇਰੇ ਕੰਨ੍ਹਾਂ ਵਿੱਚ ਮਿੱਠੇ ਮਿੱਠੇ ਬੋਲ ਪਾ ਜਾਵੇ
ਮੈਂ ਫੋਨ ਤੇ ਤਾਂ ਬੋਲਾਂ ਪੂਰਾ ਖੁੱਲ ਕੇ
ਫੇਰ ਸੰਗਦੀ ਰਹਿੰਦੀ ਆਂ ਜਦੋਂ ਕੋਲ ਆ ਜਾਵੇ
ਜੇ 3 ਘੰਟੇ ਵੀ ਨਾ ਗੱਲ ਹੋਵੇ ਦਿਨ ਲੰਘਦਾ ਖਰਾਬ ਜਿਆ
ਸੱਜਣਾ ਦੇ ਕੋਹਲੋਂ ਮੈਨੂੰ ਫੁੱਲ ਮਿਲਿਆ ਫੁੱਲ ਮਿਲਿਆ ਗੁਲਾਬ ਦਾ
ਜਿਵੇਂ ਦੀ ਪਹਿਲੀ ਮੁਲਾਕਾਤ ਹੋਈ ਸਾਲਾਂ ਹਿਲਿਆ ਹਿਸਾਬ ਜਿਆ
ਮੈਂ 26-ਆਂ ਦੀ ਤੇ ਪੁੱਜ ਫੁੱਟ ਕੱਢ 6 ਏਹ ਜਨਾਬ ਦਾ
ਸਾਲਾਂ ਹਿਲਿਆ ਹਿਸਾਬ ਜਿਆ ਫੁੱਲ ਮਿਲਿਆ ਗੁਲਾਬ ਦਾ
Gur Sidhu music ਫੁੱਲ ਮਿਲਿਆ ਗੁਲਾਬ ਦਾ