ਹੋ ਜੇ ਨਾ ਫੂਕੇ ਲੀੜੇ ਲਤੇਆ ਤੇ
ਖਾਦੀ ਆ ਮੈਡੀਸਿਨ ਬਿੱਲੋ ਹਿਲ ਦੀ ਨਾ ਅੱਖ
ਹੋ ਟੋਲੈ ਅੱਲੜਾਂ ਦੇ ਸਾਨੂੰ ਮੁੜ ਮੁੜ ਦੇਖਦੇ
ਦਿਲ ਤੇ ਜਵਾਨਾਂ ਮੁੰਡੇ ਕਦੇ ਵੀ ਨੀ ਵੇਚ ਦੇ
ਹੋ ਕੁੜਤੇ ਆ ਅਭੋਰੀ ਮੁੱਛ ਡੇਢ ਇੰਚ ਮੋੜੀ
ਹੋ ਯਾਰਾਂ ਦੀ ਮੈ ਯਾਰੀ ਕਦੇ ਵੀ ਨਹੀਂ ਵਰਤੀ
ਹੋ ਚੜਦੀ ਜਵਾਨੀ ਸਾਨੂੰ ਕਰੁ ਟਿੱਚਰਾਂ
ਜੇ ਸੋਹਣੀਏ ਸ਼ੌਕੀਨੀ ਲੌਣੀ ਬੰਦ ਕਰਤੀ
ਹੋ ਚੜਦੀ ਜਵਾਨੀ ਸਾਨੂੰ ਕਰੁ ਟਿੱਚਰਾਂ
ਜੇ ਸੋਹਣੀਏ ਸ਼ੌਕੀਨੀ ਲੌਣੀ ਬੰਦ ਕਰਤੀ
ਹੋ ਡਰਜੇਂਗੀ ਤੂੰ ਸੁਣਕੇ ਜੈਕਟਾਂ ਦੇ rate
ਜਾਣਾ ਹੋਵੇ ਮਹਿਫ਼ਿਲਾਂ ਚ ਹੋਏ ਕਦੇ late ਨੀ
ਹੋ ਗਿਣਵੇਂ ਹੀ ਬੰਦਿਆਂ ਨਾਲ ਸ਼ੁਗਨ ਮਨਾਉਣੇ ਆ
ਕੋਟ ਪੇਂਟ ਜੁੱਤੀਆਂ ਬਠਿੰਡਿਓਂ ਸਵਾਉਣੇ ਆ
ਹੋ ਜੱਟ ਕਿਥੋਂ ਆਏ ਪੁੱਛਦੀ ਆ ਧਰਤੀ
ਹੋ ਚੜਦੀ ਜਵਾਨੀ ਸਾਨੂੰ ਕਰੁ ਟਿੱਚਰਾਂ
ਜੇ ਸੋਹਣੀਏ ਸ਼ੌਕੀਨੀ ਲੌਣੀ ਬੰਦ ਕਰਤੀ
ਹੋ ਚੜਦੀ ਜਵਾਨੀ ਸਾਨੂੰ ਕਰੁ ਟਿੱਚਰਾਂ
ਜੇ ਸੋਹਣੀਏ ਸ਼ੌਕੀਨੀ ਲੌਣੀ ਬੰਦ ਕਰਤੀ
ਹੋ ਚੰਗੇ ਕਾਰੋਬਾਰ ਬਿੱਲੋ ਸੂਰੀ ਵਿਚ ਧੱਕ ਨੇ
ਸਾਡਿਆਂ ਮੁੱਕਦਰਾ ਤੇ ਮਾਨ ਕੀਤਾ ਅੱਤ ਨੇ
ਹੋ ਸੱਜਰੀ ਵਿਆਈ ਵਾਂਗੂ ਜਚੇ ਰਹਿੰਦੇ ਜੱਟ ਨੇ
ਮੇਲੇ ਨਜ਼ਰਾਨੇ ਨਹੀਓ ਰੱਖੇ ਸਾਡੀ ਅੱਖ ਨੇ
ਹੋ ਓਹੀ ਜੁੱਤੀ ਪੈਂਦੀ ਗਬਰੂ ਦੇ ਪੈਰ ਚ
ਜਿਹੜੀ ਬਿੱਲੋ ਹੁੰਦੀ ਆ ਵਲੈਤ ਓ ਪਰਤੀ
ਹੋ ਚੜਦੀ ਜਵਾਨੀ ਸਾਨੂੰ ਕਰੁ ਟਿੱਚਰਾਂ
ਜੇ ਸੋਹਣੀਏ ਸ਼ੌਕੀਨੀ ਲੌਣੀ ਬੰਦ ਕਰਤੀ
ਹੋ ਚੜਦੀ ਜਵਾਨੀ ਸਾਨੂੰ ਕਰੁ ਟਿੱਚਰਾਂ
ਜੇ ਸੋਹਣੀਏ ਸ਼ੌਕੀਨੀ ਲੌਣੀ ਬੰਦ ਕਰਤੀ