LyricFind Logo
LyricFind Logo
Profile image icon
Lyric cover art

Dakuaan Da Yaar

Apple Music logo
Deezer logo
Spotify logo
Lyrics
ਨਾ ਚੜੇ ਤੈਨੂੰ ਲਾਂ ਨਾ ਹੀ ਮੇਰੇ ਚੜੇ ਲੋਰ ਵੇ
ਅੱਖਾਂ ਤੋਂ ਸ਼ਰੀਫ ਤੇਰੀ ਵੇਲੀਆਂ ਜਾਈ ਤੋੜ ਵੇ
ਨਾ ਚੜੇ ਤੈਨੂੰ ਲਾਂ ਨਾ ਹੀ ਮੇਰੇ ਚੜੇ ਲੋਰ ਵੇ
ਅੱਖਾਂ ਤੋਂ ਸ਼ਰੀਫ ਤੇਰੀ ਵੇਲੀਆਂ ਜਾਈ ਤੋੜ ਵੇ
ਹੋ ਆਪਣੇ ਮੁੜੂ ਗੱਡੀ ਜੱਟਾ ਤੇਰੀ ਰੌਲਿਆਂ ਦੇ ਵਿਚੋਂ
ਕੇਰਾ ਮੈਨੂੰ ਤਾਂ ਬਿਠਾ ਕੇ ਵੇਖ ਲੈ
ਹੋ ਮੱਥਾ ਲਾਈ ਫਿਰਦਾ ਐਂ ਸਾਰੇ ਜਗ ਨਾਲ
ਦਿਲ ਜੱਟੀ ਨਾਲ ਵੀ ਲਾ ਕੇ ਵੇਖ ਲੈ
ਹੋ ਮੱਥਾ ਲਾਈ ਫਿਰਦਾ ਐਂ ਸਾਰੇ ਜਗ ਨਾਲ ਦਿਲ ਜੱਟੀ ਨਾਲ ਵੀ ਲਾ ਕੇ ਵੇਖ ਲੈ
ਓਹ ਪੈਦ ਨਾ ਕੋਈ ਡੱਬੇ ਨੀ ਤੂੰ ਮੂਰੇ ਆਈ ਜਾਨੀ ਐਂ
ਪਿੱਤਲ ਆਲੇ ਹੱਥਾਂ ਚ ਕਿਉਂ ਚੱਲੇ ਪਾਈ ਜਾਨੇ ਐਂ
ਓਹ ਪੈਦ ਨਾ ਕੋਈ ਡੱਬੇ ਨੀ ਤੂੰ ਮੂਰੇ ਆਈ ਜਾਨੀ ਐਂ ਪਿੱਤਲ ਆਲੇ ਹੱਥਾਂ ਚ ਕਿਉਂ ਚੱਲੇ ਪਾਈ ਜਾਨੇ ਐਂ
ਓਹ ਸਾਏ ਚਿੱਠੀ ਭੇਜਣੇ ਨੂੰ ਫਿਰੇ ਤੂੰ ਰਕਾਨੇ
ਜਿੱਥੇ ਨਿੱਤ ਹੀ ਉਲਾਂਬੇ ਜਾਂਦੇ ਨੀ
ਸ਼ਹਿਰ ਤੇਰਾ ਫਿਰਾਂ ਪੂਰਾ ਸਾਂਭੀ ਮਿੱਠੀਏ ਨੀ ਬਸ ਦਿਲ-ਦੁਲ ਸਾਂਭੇ ਜਾਂਦੇ ਨੀ
ਸ਼ਹਿਰ ਤੇਰਾ ਫਿਰਾਂ ਪੂਰਾ ਸਾਂਭੀ ਮਿੱਠੀਏ ਨੀ ਬਸ ਦਿਲ-ਦੁਲ ਸਾਂਭੇ ਜਾਂਦੇ ਨੀ

ਓਹ ਕਦੇ ਤਾਂ ਮਿਲਾ ਲੈ ਜੱਟਾ ਸੂਰ ਮੇਰੇ ਨਾਲ ਵੀ
ਸਭ ਪਾਸੇ ਰੱਖ ਕੇਰਾ ਤੁਰ ਮੇਰੇ ਨਾਲ ਵੀ
ਓਹ ਅੱਲੜ ਦੀ ਮੱਨ ਇਕ ਛੱਡ ਦੇ ਤੂੰ
ਹਿੰਡ ਨੂੰ ਚੜ ਦੇ ਸਿਆਲ ਆ ਬਾਰਾਤ ਲੈ ਕੇ ਪਿੰਡ ਨੂੰ
ਓਹ ਪੇਸ਼ ਬਸ ਅੱਗੇ ਤੇਰੇ ਚੱਲਦੀ ਨੀ ਕੋਈ ਉਂਝ ਕਿੰਨੀ ਚੱਲੇ ਆ ਕੇ ਵੇਖ ਲੈ
ਮੱਥਾ ਲਾਈ ਫਿਰਦਾ ਐਂ ਸਾਰੇ ਜਗ ਨਾਲ ਦਿਲ ਜੱਟੀ ਨਾਲ ਵੀ ਲਾ ਕੇ ਵੇਖ ਲੈ
ਮੱਥਾ ਲਾਈ ਫਿਰਦਾ ਐਂ ਸਾਰੇ ਜਗ ਨਾਲ ਦਿਲ ਜੱਟੀ ਨਾਲ ਵੀ ਲਾ ਕੇ ਵੇਖ ਲੈ

ਓਹ ਜੋਬਨ ਆ ਤੇਰਾ ਲੱਕ ਅੱਲੜੇ ਨੀ
ਪੀਕਾਂ ਤੇ ਫਬਦਾ ਬਰੇਟਾ ਮੇਰਾ ਹੱਥਾਂ ਦੀਆਂ ਲੀਕਾਂ ਤੇ
ਹੋ ਭਲਦੀ ਭਗੋੜੋ ਫਿਰੇ ਆਟਾ-ਪਾਟਾ ਜੱਟ ਦਾ
ਤਾਰੀਖਾਂ ਉੱਤੇ ਮਿਲਣਾ ਨੀ ਮਿਲ ਜਾਉ ਤਰੀਕਾਂ ਤੇ

ਦਿਨ ਲੰਘਣੇ ਨੀ ਤੇਰੇ ਜਿੱਥੇ ਸਿੱਧੂ ਦੇ ਨੇ ਡੇਰੇ
ਓਥੇ ਬੰਦੇ ਤਾਂਵੇ-ਤਾਂਵੇ ਜਾਂਦੇ ਨੀ
ਸ਼ਹਿਰ ਤੇਰਾ ਫਿਰਾਂ ਪੂਰਾ ਸਾਂਭੀ ਮਿੱਠੀਏ ਨੀ ਬਸ ਦਿਲ-ਦੁਲ ਸਾਂਭੇ ਜਾਂਦੇ ਨੀ
ਸ਼ਹਿਰ ਤੇਰਾ ਫਿਰਾਂ ਪੂਰਾ ਸਾਂਭੀ ਮਿੱਠੀਏ ਨੀ ਬਸ ਦਿਲ-ਦੁਲ ਸਾਂਭੇ ਜਾਂਦੇ ਨੀ

ਹੋ ਮਾਣ ਬਨ ਤੁਰੂ ਤੇਰਾ ਦੇਖੂ ਪਿੰਡ ਖੜਕੇ ਸਿਰ ਚੜ੍ਹ ਮਰਦੀ ਨੀ ਲੈਜੂ ਤੈਨੂੰ ਅੱਡ ਕੇ
ਓਹ ਰਾਫਲ ਤੇ ਰੌਂਡ ਵਾਂਗੂੰ ਜੁੜੇ ਆਪਾਂ ਸੋਹਣਿਆ ਜਗ ਨਾਲੇ ਯਾਰਾਂ ਕੋਲੋਂ ਖੋ ਲਾਉਂ ਜੱਟਾ ਲੜਕੇ
ਹੋ ਵੇਲਪੁਣੇ ਦੇ ਓਹ ਪੱਤੇ ਤੇਰੀ ਕਲਮ ਤੇ ਤੂੰ ਵੀ ਗੀਤ ਦਿਲਾਂ ਦਾ ਕੋਈ ਗਾ ਕੇ ਵੇਖ ਲੈ
ਮੱਥਾ ਲਾਈ ਫਿਰਦਾ ਐਂ ਸਾਰੇ ਜਗ ਨਾਲ ਦਿਲ ਜੱਟੀ ਨਾਲ ਵੀ ਲਾ ਕੇ ਵੇਖ ਲੈ
ਮੱਥਾ ਲਾਈ ਫਿਰਦਾ ਐਂ ਸਾਰੇ ਜਗ ਨਾਲ ਦਿਲ ਜੱਟੀ ਨਾਲ ਵੀ ਲਾ ਕੇ ਵੇਖ ਲੈ

ਓਹ ਸਾਡੇ ਲੋਟ ਆਉਂਦਾ ਸਾਨੂੰ ਲੱਗਦਾ ਪਿਆਰ ਨੀ ਵੈਰੀ ਤਾਂ ਟਿਕਾਏ ਦੇ ਦਿੰਦੇ ਟਿਕਣ ਨਾ ਯਾਰ ਨੀ
ਓਹ ਥੋੜੇ ਕੁੜੇ ਲਾਣਾ ਐਥੇ ਬਹਿਲਿਆਂ ਦੇ ਵੱਜਦਾ ਮਾਲਵੇ ਚ ਕਹਿੰਦੇ ਮੈਨੂੰ ਡਾਕੂਆਂ ਦਾ ਯਾਰ ਨੀ
ਹੋ ਓਹਨਾ ਮੱਥਿਆਂ ਨੂੰ ਸਿਹਰੇ ਨਾ ਨਸੀਬ ਹੁੰਦੇ ਬਿਲੋ ਜੇਹੜੇ ਅਸਲੇ ਦੀ ਛਾਂਵੀਂ ਜਾਂਦੇ ਨੀ
ਸ਼ਹਿਰ ਤੇਰਾ ਫਿਰਾਂ ਪੂਰਾ ਸਾਂਭੀ ਮਿੱਠੀਏ ਨੀ ਬਸ ਦਿਲ-ਦੁਲ ਸਾਂਭੇ ਜਾਂਦੇ ਨੀ
ਸ਼ਹਿਰ ਤੇਰਾ ਫਿਰਾਂ ਪੂਰਾ ਸਾਂਭੀ ਮਿੱਠੀਏ ਨੀ ਬਸ ਦਿਲ-ਦੁਲ ਸਾਂਭੇ ਜਾਂਦੇ ਨੀ
ਸ਼ਹਿਰ ਤੇਰਾ ਫਿਰਾਂ ਪੂਰਾ ਸਾਂਭੀ ਮਿੱਠੀਏ ਨੀ ਬਸ ਦਿਲ-ਦੁਲ ਸਾਂਭੇ ਜਾਂਦੇ ਨੀ
ਸ਼ਹਿਰ ਤੇਰਾ ਫਿਰਾਂ ਪੂਰਾ ਸਾਂਭੀ ਮਿੱਠੀਏ ਨੀ ਬਸ ਦਿਲ-ਦੁਲ ਸਾਂਭੇ ਜਾਂਦੇ ਨੀ

WRITERS

EL SIDHU

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other