LyricFind Logo
LyricFind Logo
Profile image icon
Lyric cover art

KHAAS KHAAS

Apple Music logo
Deezer logo
Spotify logo
Lyrics
ਤਤੀਆਂ ਦੁਪਹਿਰਾਂ ਹੋਣ ਭਾਵੇਂ ਅੱਧੀ ਰਾਤ ਹੋਵੇ
ਤਤੀਆਂ ਦੁਪਹਿਰਾਂ ਹੋਣ ਭਾਵੇਂ ਅੱਧੀ ਰਾਤ ਹੋਵੇ
ਹੋ ਇਕ ਬੋਲ ਉਤੇ ਜੁੱਤੀ ਵੀ ਨਾ ਪਾਉਂਦੇ ਜੱਟੀਏ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਓ ਚੰਡੀਗੜ੍ਹ ਵਾਲਿਆਂ ਨੇ ਪੱਟਿਆ ਨੀ ਥੋੜੇ ਜਿਹੇ
ਹੱਸ ਕੇ ਮੁੱਛਾਂ ਨੂੰ ਦਿੰਦੇ ਰਹਿੰਦੇ ਆ ਨੀ ਮਰੋੜੇ ਜਿਹੇ
ਓ ਚੰਡੀਗੜ੍ਹ ਵਾਲਿਆਂ ਨੇ ਪੱਟਿਆ ਨੀ ਥੋੜੇ ਜਿਹੇ
ਹੱਸ ਕੇ ਮੁੱਛਾਂ ਨੂੰ ਦਿੰਦੇ ਰਹਿੰਦੇ ਆ ਨੀ ਮਰੋੜੇ ਜਿਹੇ
ਓ ਲੰਬੇ ਲਾਨਜੇ ਸਾਰੇ ਸਭ ਪਾਇਆ ਜੱਚਦਾ
ਖੁੱਸੇ ਪਰਲੇ ਪੰਜਾਬ ਤੋਂ ਮੰਗਾਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ

DJ Flow

ਓ ਘੋੜਿਆਂ ਕਬੂਤਰਾਂ ਦੇ ਤੇ ਕਾਰਾਂ ਦੇ ਸ਼ੌਂਕ ਨੀ
ਐਂਟੀਆਂ ਨੂੰ ਪੁੱਛੀ ਸਾਡੀ ਕਿਥੇ ਤਕ ਪਹੁੰਚ ਨੀ
ਓ ਘੋੜਿਆਂ ਕਬੂਤਰਾਂ ਦੇ ਤੇ ਕਾਰਾਂ ਦੇ ਸ਼ੌਂਕ ਨੀ
ਐਂਟੀਆਂ ਨੂੰ ਪੁੱਛੀ ਸਾਡੀ ਕਿਥੇ ਤਕ ਪਹੁੰਚ ਨੀ
ਮੋਜਉਖੇੜਾ ਮੋਜਉਖੇੜਾ ਗਾਣਿਆਂ ਚ ਹੁੰਦੀ
ਗਾਣੇ ਲਿਖਤੇ Maavi ਨੇ ਖੁਤੀ ਪਾਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ

ਓ ਜਿਓੰਦਾ ਰਵੇ ਰੱਬ ਜਿਹਨੇ ਯਾਰੀਆਂ ਬਣਾ ਤੀਆਂ
ਵਾਰ ਦੇ ਆ ਜਾਣਾ ਜਾਣੋ ਪਿਆਰੀਆਂ ਬਣਾ ਤੀਆਂ
ਓ ਜਿਓੰਦਾ ਰਵੇ ਰੱਬ ਜਿਹਨੇ ਯਾਰੀਆਂ ਬਣਾ ਤੀਆਂ
ਵਾਰ ਦੇ ਆ ਜਾਣਾ ਜਾਣੋ ਪਿਆਰੀਆਂ ਬਣਾ ਤੀਆਂ
ਓ ਚੱੜ ਦੇ ਤੋਂ ਚੜ ਦੇ ਆ ਇਕ ਦੂੱਜੇ ਨਾਲ
ਓਵੀ ਚੜ ਚੜ ਢੇਰੀਆਂ ਨੂੰ ਢਾਉਂਦੇ ਜੱਟੀਏ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ
ਏ ਖਾਸਾ ਤੋਂ ਵੀ ਖਾਸ ਵਿਚ ਆਉਂਦੇ ਜੱਟੀਏ ਨੀ
ਨੀ ਜਿਹੜੇ ਨਾਲ ਮੇਰੇ ਖੜੇ

WRITERS

DJ FLOW, MANDEEP SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other