LyricFind Logo
LyricFind Logo
Profile image icon
Lyric cover art

PATLO

Apple Music logo
Deezer logo
Spotify logo
Lyrics
ਖੁਸ਼ਦਿਲੀ ਦਾ swag ਬਿੱਲੋ

ਓ ਕਿੰਨੀ ਵਾਰ ਤੈਨੂੰ ਸਮਝਾਇਆ ਜੱਟੀਏ
ਲੱਗਦਾ ਤੂੰ ਕਤਲ ਕਰਾ ਕੇ ਮੰਨੇਗੀ
ਮੰਨੇਗੀ ਫਿਰ ਮਿੱਤਰਾਂ ਦੀ ਗਲਬਾਤ ਨੂੰ
ਕੱਢ ਲੀ ਦੁਨਾਲੀ ਫੇਰ ਹੱਥ ਬੰਨ੍ਹੇਗੀ
ਹੋ ਤੇਰੇ ਕੋਲ ਆਉਂਦਾ ਨਹੀਂ ਮੈ ਤਾਂ ਕਰਕੇ
ਪੈਗ ਨੇ ਪਿਲਾਉਂਦੇ ਪੱਟੂ ਬਾਂਹ ਫੜ ਕੇ
ਕਹਿੰਦੇ ਟੁੱਟ ਜੁ ਜੱਟਾ ਫੇਰ ਯਾਰੀ
ਜਿਥੋਂ ਦੀ ਏ ਤੂੰ ਪਤਲੋ
ਓਥੇ ਜੱਟ ਦੀ ਦੁਸ਼ਮਣੀ ਭਾਰੀ
ਜਿਥੋਂ ਦੀ ਏ ਤੂੰ ਪਤਲੋ
ਓਥੇ ਜੱਟ ਦੀ ਦੁਸ਼ਮਣੀ ਭਾਰੀ
ਓ ਤੇਰੇ ਪਿੰਡੋ ਜਾਉ Holland ਬੁੱਕ ਦਾ
ਕਹਿੰਦਿਆਂ ਕਹੋਂਦਿਆਂ ਦੇ ਦਿਲ ਲੁੱਟ ਦਾ
ਰਿਸ਼ਤੇਦਾਰੀ ਚ ਮੁੰਡਾ ਘਟ ਵਰਤੇ
ਯਾਰ ਹਥਿਆਰ ਅਸੀਂ ਪਹਿਲਾਂ ਪਰਖੇ
ਓ ਰੱਬ ਸੁਖ ਰੱਖੇ ਫੱਸੇ ਨਾ ਗਰਾਰੀ
ਜਿਥੋਂ ਦੀ ਏ ਤੂੰ ਪਤਲੋ
ਓਥੇ ਜੱਟ ਦੀ ਦੁਸ਼ਮਣੀ ਭਾਰੀ
ਜਿਥੋਂ ਦੀ ਏ ਤੂੰ ਪਤਲੋ
ਓਥੇ ਜੱਟ ਦੀ ਦੁਸ਼ਮਣੀ ਭਾਰੀ

ਓ ਮੇਰਿਆ ਯਾਰਾਂ ਤੋਂ ਕਿਥੇ ਜਾਣਾ ਜਰਿਆ
ਅੱਖ ਦੇਖ ਥੋੜੀ ਥੋੜੀ ਖਾਦੀ ਲਗਦੀ
ਜਿਥੇ ਜਿਥੇ ਮਿੱਤਰਾਂ ਦੇ ink ਬੋਲਦੇ
ਪੌਣੇ ਤੋਂ ਪੰਜਾਬ ਦੀ ਤੂੰ ਭਾਭੀ ਲਗਦੀ
ਓ ਮੰਨਿਆ ਤੂੰ ਜਚਦੀ ਤੂੰ ਨਾਲ ਖੜੀ ਨੀ
ਤੈਨੂੰ ਹੀ ਵਿਹਾਣਾ ਜੱਟ ਦੀ ਅੜੀ ਨੀ
ਭਾਵੇਂ case ਸਿਰ ਬੋਲ ਜਾਣ ਚਾਲੀ
ਜਿਥੋਂ ਦੀ ਏ ਤੂੰ ਪਤਲੋ
ਓਥੇ ਜੱਟ ਦੀ ਦੁਸ਼ਮਣੀ ਭਾਰੀ
ਜਿਥੋਂ ਦੀ ਏ ਤੂੰ ਪਤਲੋ
ਓਥੇ ਜੱਟ ਦੀ ਦੁਸ਼ਮਣੀ ਭਾਰੀ

ਨੀ ਆਉਣਾ ਜਾਣਾ ਰਹਿੰਦਾ ਚੰਡੀਗੜ੍ਹ ਲੱਗਿਆ
ਤੇ ਲੱਗਿਆ ਏ ਚਿਤ ਇਕ ਤੇਰੇ ਕਰਕੇ
ਓ ਜੱਟੀਏ ਯਾਰਾਂ ਨੇ ਇਕ ਦੇਣੀ ਆ ਨਿਸ਼ਾਨੀ
ਗਾਨੀ ਦੇਣੀ ਆ ਨੀ ਜੱਟ ਨੇ ਪੀਰੋ ਕੇ ਮਣਕੇ
ਓ Sumit ਹੋਣੀ ਨੀ ਜਿਥੇ ਜਿਥੇ ਅੱਡਿਆਂ
ਜਿੱਦਾਂ ਦੇ ਰਕਾਨੇ ਤੇਰੇ ਮੂਹਰੇ ਖੜ੍ਹਿਆ
ਫੱਡ ਫੋਕੀ ਨੀ ਯਾਰਾਂ ਨੇ ਕਦੇ ਮਾਰੀ
ਜਿਥੋਂ ਦੀ ਏ ਤੂੰ ਪਤਲੋ
ਓਥੇ ਜੱਟ ਦੀ ਦੁਸ਼ਮਣੀ ਭਾਰੀ
ਜਿਥੋਂ ਦੀ ਏ ਤੂੰ ਪਤਲੋ
ਓਥੇ ਜੱਟ ਦੀ ਦੁਸ਼ਮਣੀ ਭਾਰੀ

Yeah Mista Baaz music
Deep Bajwa

WRITERS

Sumit Bamal

PUBLISHERS

Lyrics © Sentric Music

Share icon and text

Share


See A Problem With Something?

Lyrics

Other