ਹੋ, ਉਦਾਂ ਮੈਨੂੰ ਗਿੱਧਿਆਂ ਦੀ ਰਾਣੀ ਆਖਦੇ
ਪਹਿਲੀ ਵਾਰੀ ਇਹ ਵਾਰਦਾਤ ਹੋਈ ਆ
ਉਦਾਂ ਖੜ੍ਹੇ ਕਿੰਨੇ-ਕਿੰਨੇ ਲੋਕ ਝਾਕਦੇ
ਮੈਂ ਤਾਂ ਨੱਚ-ਨੱਚ ਪੱਟ ਦੇਵਾਂ ਧਰਤੀ
ਅੱਜ ਖੌਰੇ ਅੱਡੀਆਂ ਨੂੰ ਜੰਗ ਲੱਗ ਗਈ
ਭਾਬੀ, ਮੁੰਡਾ ਮੇਰੇ ਵੱਲ ਦੇਖੀ ਜਾਂਦਾ ਏ
ਨੱਚਦੀ ਨੂੰ ਅੱਜ ਮੈਨੂੰ ਸੰਗ ਲੱਗਦੀ
ਭਾਬੀ, ਮੁੰਡਾ ਮੇਰੇ ਵੱਲ ਦੇਖੀ ਜਾਂਦਾ ਏ
ਨੱਚਦੀ ਨੂੰ ਅੱਜ ਮੈਨੂੰ ਸੰਗ ਲੱਗਦੀ
ਪਹਿਲਾਂ ਕਦੇ ਦੇਖਿਆ ਨਹੀਂ ਲੱਗਦਾ ਕੀ ਤੇਰਾ
ਤੂੰ ਗੱਲ ਦੇਖ ਕਰਕੇ ਜੇ ਹੋ ਜੇ ਕੀਤੇ ਮੇਰਾ
ਸਾਰੇ ਨੱਚੀ ਜਾਂਦੇ, ਮੈਥੋਂ ਅੱਖ ਚੱਕੀ ਜਾਵੇ ਨਾ
ਮੈਂ ਡਰੀ ਇਕੱਲੀ ਖੜ੍ਹੀ, ਉੱਤੋਂ ਹੋ ਗਿਆ ਸਵੇਰਾ
ਹੋ ਵਾਰ-ਵਾਰ ਖਿੱਚਣ ਸਹੇਲੀਆਂ ਮੈਨੂੰ
ਭਾਬੀ, ਮੁੰਡਾ ਮੇਰੇ ਵੱਲ ਦੇਖੀ ਜਾਂਦਾ ਏ
ਨੱਚਦੀ ਨੂੰ ਅੱਜ ਮੈਨੂੰ ਸੰਗ ਲੱਗਦੀ
ਭਾਬੀ, ਮੁੰਡਾ ਮੇਰੇ ਵੱਲ ਦੇਖੀ ਜਾਂਦਾ ਏ
ਨੱਚਦੀ ਨੂੰ ਅੱਜ ਮੈਨੂੰ ਸੰਗ ਲੱਗਦੀ
ਹੋ ਭਾਬੀ, ਕਿਤੇ ਤੂੰ ਵੀ ਤਾਂ ਨੀ ਉਹਦੇ ਨਾਲ ਦੀ?
ਬੰਨੀ ਫਿਰੇ ਪੱਗ ਮੇਰੀ ਚੁੰਨੀ ਨਾਲ ਦੀ
ਦੇਖੀ ਕਿਤੇ ਹੋਰ ਚੰਨ ਚਾੜ੍ਹ ਦਿਓ ਨਾ
ਰਹਿ ਗਈ ਬਸ BA ਮੇਰੀ ਇੱਕ ਸਾਲ ਦੀ
ਹੋ ਭਾਬੀ, ਕਿਤੇ ਤੂੰ ਵੀ ਤਾਂ ਨੀ ਉਹਦੇ ਨਾਲ ਦੀ?
ਬੰਨੀ ਫਿਰੇ ਪੱਗ ਮੇਰੀ ਚੁੰਨੀ ਨਾਲ ਦੀ
ਦੇਖੀ ਕਿਤੇ ਹੋਰ ਚੰਨ ਚਾੜ੍ਹ ਦਿਓ ਨਾ
ਰਹਿ ਗਈ ਬਸ BA ਮੇਰੀ ਇੱਕ ਸਾਲ ਦੀ
ਹੋ, ਤੇਰੇ ਉੱਤੇ ਲੱਗੇ ਮੈਨੂੰ ਸ਼ੱਕ ਭਾਬੀਏ
ਤੇਰੀ ਖੰਘ ਵਿੱਚ ਉਹਦੀ ਖੰਘ ਲੱਗਦੀ
ਭਾਬੀ, ਮੁੰਡਾ ਮੇਰੇ ਵੱਲ ਦੇਖੀ ਜਾਂਦਾ ਏ
ਨੱਚਦੀ ਨੂੰ ਅੱਜ ਮੈਨੂੰ ਸੰਗ ਲੱਗਦੀ
ਭਾਬੀ, ਮੁੰਡਾ ਮੇਰੇ ਵੱਲ ਦੇਖੀ ਜਾਂਦਾ ਏ
ਨੱਚਦੀ ਨੂੰ ਅੱਜ ਮੈਨੂੰ ਸੰਗ ਲੱਗਦੀ
ਅੱਖਾਂ ਤੋਂ ਆ ਵੇਲੀ ਲੱਗੇ ਹਾਸੇ ਤੋਂ ਕਿਊਟ
ਦੇਖੀ ਸੀਟ ਉੱਤੇ ਰੱਖੀ ਜੱਟੀ ਵਰਗੀ ਬੰਦੂਕ
ਅਸੀਂ ਇਕੱਠਿਆਂ ਨੇ ਨੱਚਣਾ, ਲਾ ਦੋ ਕੋਈ duet
ਓ ਸੁਣਿਆ ਮੈਂ ਨਾਮ ਗਰਨੂਰ ਮੁੰਡੇ ਦਾ
ਮੈਂ ਹੋ ਗਈ ਉਹਦੇ ਦਿਲ ਵਿੱਚ ਬੰਦ ਲੱਗਦੀ
ਭਾਬੀ, ਮੁੰਡਾ ਮੇਰੇ ਵੱਲ ਦੇਖੀ ਜਾਂਦਾ ਏ
ਨੱਚਦੀ ਨੂੰ ਅੱਜ ਮੈਨੂੰ ਸੰਗ ਲੱਗਦੀ
ਭਾਬੀ, ਮੁੰਡਾ ਮੇਰੇ ਵੱਲ ਦੇਖੀ ਜਾਂਦਾ ਏ
ਨੱਚਦੀ ਨੂੰ ਅੱਜ ਮੈਨੂੰ ਸੰਗ ਲੱਗਦੀ
Guri Nimana play this beat