LyricFind Logo
LyricFind Logo
Profile image icon
Lyric cover art

Guess

Apple Music logo
Deezer logo
Spotify logo
Lyrics
ਪੁਲਿਸ ਨੂੰ ਭਾਲ ਕੁੜੇ ਘੋੜਾ ਡੱਬ ਨਾਲ ਕੁੜੇ ਕਲਮ ਦੇ ਨਾਲ ਰੌਂਦ ਮੁੰਡਾ ਛਾਪਦੇ
ਆਵੇ ਜਦੋਂ ਗੀਤ ਪੱਕਾ ਪੈਂਦੀ ਆ ਤਰੀਕ ਕਲਾਕਾਰ ਘੱਟ ਕੋਈ ਗੁੰਡਾ ਜਾਪਦੈ
ਅੱਗੇ ਪਿੱਛੇ ਭਾਵੇਂ ਮੇਰੇ ਪੂਰੀ ਦੁਨੀਆਂ ਨਾਲ ਬੱਸ ਗੱਬਰੂ ਦੇ ਅੱਠੇ ਆਉਣਗੇ
ਲੋਕੀ guess ਲਾਉਂਦੇ ਮੇਰੇ ਕੰਮ ਦੇਖਕੇ ਕੇ ਮੇਰੀ ਮੌਤ ਤੇ ਜਵਾਨੀ ਦੋਵੇਂ ਕੱਠੇ ਆਉਣਗੇ
ਲੋਕੀ guess ਲਾਉਂਦੇ ਮੇਰੇ ਕੰਮ ਦੇਖਕੇ ਕੇ ਮੇਰੀ ਮੌਤ ਤੇ ਜਵਾਨੀ ਮੌਤ ਤੇ ਜਵਾਨੀ ਦੋਵੇਂ ਕੱਠੇ ਆਉਣਗੇ
ਮੌਤ ਤੇ ਜਵਾਨੀ ਦੋਵੇਂ
ਐਨੀ ਕ ਔਕਾਤ up-down ਹੋਊਗੀ ਕਿ ਉੱਚਿਆਂ ਤੋਂ ਉੱਚੇ ਮੇਰੇ ਥੱਲੇ ਹੋਣਗੇ
ਚਲਣੋ ਹਟਾ ਦੂੰ ਜਿਹੜੇ ਚਲਦੇ ਕੁੜੇ ਕਰਦੁਗਾ ਉਬਾਸੀ ਜਿਹੜੇ ਚਲੇ ਹੋਣਗੇ
ਹੱਥ ਹੱਥਕੜੀ ਵਿੱਚ ਹੋਣੇ ਬਿੱਲੋ ਕੈਦ
ਹੱਥ ਹੱਥਕੜੀ ਵਿੱਚ ਹੋਣੇ ਬਿੱਲੋ ਕੈਦ ਜੇਲ ਵੱਲ ਪੈਰ ਮੱਠੇ ਮੱਠੇ ਆਉਣਗੇ
ਜੇਲ ਵੱਲ ਪੈਰ ਮੱਠੇ ਮੱਠੇ ਆਉਣਗੇ
ਲੋਕੀ guess ਲਾਉਂਦੇ ਮੇਰੇ ਕੰਮ ਦੇਖਕੇ ਕੇ ਮੇਰੀ ਮੌਤ ਤੇ ਜਵਾਨੀ ਦੋਵੇਂ ਕੱਠੇ ਆਉਣਗੇ
ਲੋਕੀ guess ਲਾਉਂਦੇ ਮੇਰੇ ਕੰਮ ਦੇਖਕੇ ਕੇ ਮੇਰੀ ਮੌਤ ਤੇ ਜਵਾਨੀ ਦੋਵੇਂ ਕੱਠੇ ਆਉਣਗੇ
ਮੌਤ ਤੇ ਜਵਾਨੀ ਦੋਵੇਂ

ਜਿੱਥੇ ਕਿਤੇ ਹੋਊਗਾ ਗਰੂਰ ਬੋਲਦਾ ਓਥੇ ਓਥੇ ਪੌਣੇ ਆ ਰੰਗਾਟੇ ਮਿੱਠੀਏ
ਰੂੜੀਆਂ ਚ ਰੁਲ੍ਹ Fortuner ਕੁੜੇ ਦੇਖ ਲੈ ਜੇ ਦੇਖਣੀ ਆ ਆਕੇ ਮਿੱਠੀਏ
ਤੂੰ ਜੇਹੜੀਆਂ ਸਟਾਰਾਂ ਪਿੱਛੇ ਫਿਰੇਂ ਬੌਂਦਲੀ ਨੀ ਮੇਰਾ ਨਾਮ ਲੈਕੇ ਦੇਖੀਂ ਤੈਨੂੰ ਨੱਠੇ ਥਯੋਣਗੇ
ਲੋਕੀ guess ਲਾਉਂਦੇ ਮੇਰੇ ਕੰਮ ਦੇਖਕੇ ਕੇ ਮੇਰੀ ਮੌਤ ਤੇ ਜਵਾਨੀ ਦੋਵੇਂ ਕੱਠੇ ਆਉਣਗੇ
ਲੋਕੀ guess ਲਾਉਂਦੇ ਮੇਰੇ ਕੰਮ ਦੇਖਕੇ ਕੇ ਮੇਰੀ ਮੌਤ ਤੇ ਜਵਾਨੀ ਦੋਵੇਂ ਕੱਠੇ ਆਉਣਗੇ
ਮੌਤ ਤੇ ਜਵਾਨੀ ਦੋਵੇਂ

ਮਾੜੇ ਟਾਈਮ ਬੇਚਿਆਂ ਕਨਾਲਾਂ 5 ਸੀ ਆਉਂਦਿਆਂ ਸਾਲਾਂ ਲੈਣੇ ਆ 50 ਮਿੱਠੀਏ
ਤੇਜ ਕੌਰ ਉਤੇ ਬੈਠੀ ਮਾਨ ਕਰੂਗੀ ਤੇ ਮਾਪੇ ਪੈਂਦਾ ਦੇਖਣ ਗੇ ਗਾਹ ਮਿੱਠੀਏ
ਮਾੜੇ ਟਾਈਮ ਬੇਚਿਆਂ ਕਨਾਲਾਂ 5 ਸੀ ਆਉਂਦਿਆਂ ਸਾਲਾਂ ਤੈਥੋਂ ਗਿਣੇ ਨੀ ਜਾਣੇ
ਬੜਾ ਕਰਿਆ ਏ ਢੀਠ ਇਸ ਸਾਲੀ ਨੇ ਕੁੜੇ ਇਹ ਦੁਨੀਆਂ ਨੂੰ ਹੁਣ ਜਿੱਤੇ ਬਿਨਾ ਨੀ ਜਾਣੇ
ਬੱਲਰੇ ਦਾ ਦੀਪ ਫੋਲੂ ਸਾਰੀ ਜ਼ਿੰਦਗੀ ਗੀਤ ਨੀ ਰਕਾਨੇ ਹੁਣ ਚੱਠੇ ਆਉਣਗੇ
ਲੋਕੀ guess ਲਾਉਂਦੇ ਮੇਰੇ ਕੰਮ ਦੇਖਕੇ ਕੇ ਮੇਰੀ ਮੌਤ ਤੇ ਜਵਾਨੀ ਦੋਵੇਂ
ਲੋਕੀ guess ਲਾਉਂਦੇ ਮੇਰੇ ਕੰਮ ਦੇਖਕੇ ਕੇ ਮੇਰੀ ਮੌਤ ਤੇ ਜਵਾਨੀ ਦੋਵੇਂ ਕੱਠੇ ਆਉਣਗੇ
ਮੌਤ ਤੇ ਜਵਾਨੀ ਦੋਵੇਂ ਕੱਠੇ ਆਉਣਗੇ, ਨੀ ਮੇਰੇ ਮੌਤ ਤੇ ਜਵਾਨੀ ਦੋਵੇਂ

WRITERS

GURSIMRAN SINGH, KARANDEEP SINGH

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other