ਹਾ ਹਾ yeah yeah Deep Chahal baby
ਸ਼ਕਲੋਂ ਸੁਨੱਖੀਆਂ ਤੇ ਕੰਨਾਂ ਵਿੱਚ ਨੱਤੀਆਂ
ਨੀ ਅੱਖਾਂ ਵਿੱਚ ਦੇਖਦੀ ਤੂੰ ਕਾਹਨੂੰ ਪਾ ਕੇ ਅੱਖੀਆਂ
ਸ਼ੌਕਾਂ ਤੇ ਧਿਆਨ ਰੱਖਾਂ ਸ਼ੌਕੀ ਚੀਜ਼ਾਂ ਰੱਖੀਆਂ
ਨੀ ਛੱਤਰੀ ਤੇ ਚੀਨੀਆਂ ਤੇ ਫਾਰਮਾ ਤੇ ਵੱਕੀਆਂ
ਨੀ ਛੱਤਰੀ ਤੇ ਚੀਨੀਆਂ ਤੇ ਫਾਰਮਾ ਤੇ ਵੱਕੀਆਂ
ਨਾਗਣੀ pure ਆਉਂਦੀ border ਤੋਂ ਪਾਰ ਦੀ
ਨੀ ਜੇੜੀ ਨੂਰ ਚਿਹਰੇ ਦਾ ਤੇ mood ਨੂੰ ਸਵਾਰ ਦੀ ਨੀ
ਨੀ ਲਾਲੀ ਬਿੱਲੋ ਅੱਖ ਦੀ ਲੁਕਾਈ ਲਾ ਕੇ shade ਨੀ
ਗੱਭਰੂ ਨੂੰ ਜੱਚਦੇ ਆ size ਦੇ fade ਨੀ
Fitness fake ਤੇ avoid ਬਿੱਲੋ junk ਨੀ
ਪੈਰਾਂ ਵਿੱਚ ਪਾ ਕੇ ਰੱਖਾਂ ਬਿੱਲੋ ਨਾ Nike ਡੰਕ ਨੀ
ਨੀ ਕਦੇ ਚਿੱਟੇ ਕੁੜਤੇ ਤੇ ਕਦੇ look funk
ਨੀ ਕਦੇ ਚਿੱਟੇ ਕੁੜਤੇ ਤੇ ਕਦੇ look funk
ਨੀ ਕਦੇ ਚਿੱਟੇ ਕੁੜਤੇ ਤੇ ਕਦੇ look funk
ਨੀ ਆਉਂਦੇ ਜਾਂਦੇ ਰਹਿੰਦੇ ਦਿਨ ਚੰਗੇ ਤੇ ਖਰਾਬ
ਹੁਣ ਦੇਣੇ ਛੱਡੇ ਹਰ ਗੱਲ ਦੇ ਜਵਾਬ
ਨੀ ਹੁਣ ਕੁਝ ਆਪਣੇ ਚਲਾਉਂਦੇ ਬਦਲਾਵ
ਨੀ ਹੁਣ ਕੁਝ ਆਪਣੇ ਚਲਾਉਂਦੇ ਬਦਲਾਵ
ਹੱਕ ਉੱਤੇ ਹਰਖੇ ਜਦੋਂ ਵੀ ਬਿੱਲੋ ਹਰਖੇ
ਘਾਟੇ ਖਾਧੇ ਤਾਂਹੀ ਜੇ ਨੀ ਪਹਿਲਾਂ ਲੋਕ ਪਰਖੇ
ਨੀ ਮਿਲਣ ਆਜ਼ਾਦੀਆਂ ਨਾ ਗੇੜ ਗੇੜ ਚਰਖੇ
ਨੀ ਤਾਂਹੀ ਰੱਖਾਂ ਡੱਬ ਨਾਲ safety ਮੈਂ ਭਰ ਕੇ
ਨੀ ਤਾਂਹੀ ਰੱਖਾਂ ਡੱਬ ਨਾਲ safety ਮੈਂ ਭਰ ਕੇ
ਨੀ ਤਾਂਹੀ ਰੱਖਾਂ ਡੱਬ ਨਾਲ safety ਮੈਂ ਭਰ ਕੇ
ਦੇਖ ਹਾਲ ਪੁੱਛ ਕੇ ਕਹਿਣਗੇ ਜਾਵਾ ਲੋਡ
ਜਵਾਰ ਵਾਲਾ ਕਰਦਾ ਐ ਗੱਭਰੂ ਦਾ ਵਾਰ
ਨੀ ਉਦੋਂ ਬਿੱਲੋ ਖੜ ਖੜ ਦੇਖਦੇ ਆ ਲੋਕ
ਨੀ ਜਦੋਂ ਘਰੋਂ ਲੰਡੀ ਕੱਡਾ made in malout
ਨੀ ਜਦੋਂ ਘਰੋਂ ਲੰਡੀ ਕੱਡਾ made in malout
ਨੀ ਜਦੋਂ ਘਰੋਂ ਲੰਡੀ ਕੱਡਾ made in malout
Industry ਨਾ ਬਿਨਾ ਪੈਸੇ ਕਰਾ ਨਾ ਕਲਾਮ
ਆਪਤਾ ਨੀ ਪੀਕੇ ਕਿਉਂਕਿ ਵਿਕਦਾ ਇਨਾਮ
ਇੱਕ ਇੱਕ ਅੱਖਰ ਦਾ ਲਈਏ ਮੋਟਾ ਦਾਮ
ਨੀ ਮਿਲਦਾ ਹਰੇਕ ਨੂੰ ਨੀ ਐੱਡਾ ਵੀ ਨੀ ਆਮ
ਨੀ ਯਾਰਾਂ ਨਾਲੀ ਦਿਨ ਬੀਤੇ ਯਾਰਾਂ ਨਾਲ ਈ ਸ਼ਾਮ
ਕੀਤੇ ਮੈਂ ਸਹਾਰਿਆਂ ਨਾ ਸਰ ਨੀ ਮੁਕਾਮ
ਨੀ ਕੀਤੇ ਮੈਂ ਸਹਾਰਿਆਂ ਨਾ ਸਰ ਨੀ ਮੁਕਾਮ
ਨੀ ਕੀਤੇ ਮੈਂ ਸਹਾਰਿਆਂ ਨਾ ਸਰ ਨੀ ਮੁਕਾਮ
ਨੀ ਨਾ ਹੀ ਮਾੜਾ ਕਹੀਦਾ ਤੇ ਨਾ ਹੀ ਅੱਖ ਹਾਈ ਦਾ
ਨਾ ਹੀ ਮਾੜਾ ਖਾਈ ਦਾ ਤੇ ਨਾ ਹੀ ਮਾੜਾ ਪਾਈ ਦਾ
ਨੀ ਮਿਲੀ ਜਾਂਦਾ ਸਭ ਜੋ ਸੀ ਜ਼ਿੰਦਗੀ 'ਚ ਚਾਹੀਦਾ
ਨੀ ਬਸ ਸੱਚੇ ਪਾਤਸ਼ਾਹ ਦਾ ਹੁਕਮ ਬਜਾਈ ਦਾ
ਤੇ ਦਿਨ ਰਾਤ ਉਸੇ ਦਾ ਹੀ ਸ਼ੁਕਰ ਮਨਾਈ ਦਾ ਨੀ
ਦਿਨ ਰਾਤ ਉਸੇ ਦਾ ਹੀ ਸ਼ੁਕਰ ਮਨਾਈ ਦਾ
ਨੀ ਬਾਪੂ ਕਹਿੰਦਾ ਮਿੱਠਾ ਹੁੰਦਾ ਸਬਰ ਦਾ ਫਲ
ਜੇ ਦਿੰਦਾ ਓਹ ਮੁਸੀਬਤਾਂ ਤਾਂ ਆਪੇ ਦਿੰਦਾ ਏ ਹੱਲ
ਨੀ ਕੀ ਪਤਾ ਆਖਰੀ ਜਾ ਅੱਜ ਜਾ ਫਿਰ ਕੱਲ
ਨੀ ਓਹਦੀ ਦਿੱਤੀ ਜ਼ਿੰਦਗੀ ਜੇ ਲੈ ਜੂ ਤਾਂ ਕੀ ਗੱਲ
ਨੀ ਓਹਦੀ ਦਿੱਤੀ ਜ਼ਿੰਦਗੀ ਜੇ ਲੈ ਜੂ ਤਾਂ ਕੀ ਗੱਲ
ਨੀ ਓਹਦੀ ਦਿੱਤੀ ਜ਼ਿੰਦਗੀ ਜੇ ਲੈ ਜੂ ਤਾਂ ਕੀ ਗੱਲ