LyricFind Logo
LyricFind Logo
Profile image icon
Lyric cover art

Jatt Diyan Siftan

Apple Music logo
Deezer logo
Spotify logo
Lyrics
Bravo music
ਜਦੋ ਸੂਰਜ ਦਿਖਾਉਂਦਾ ਸਾਨੂੰ ਆਪ ਆਕੇ ਮੁਹ
ਗੁਰੂ ਘਰ ਤੋਂ ਸਟਾਰਟ ਸੁੱਚੀ ਪਿੰਡ ਦੀ ਇਹ ਜੂਹ
ਜੂਹ'ਚ ਪੈਰ ਧਰੇ ਸਾਡੇ ਬੰਦਾ ਸਾਫ ਦਿਲ ਦਾ
ਦਿਲ ਦਾ ਅਮੀਰ ਜੱਟ ਨੋਟਾਂ'ਚ ਨੀ ਮਿਲਦਾ
ਥੂਤਾਂ ਥੱਲੇ ਮੰਜਾ ਹੁੰਦਾ ਜੱਟ ਦਾ ਦੁਪਹਿਰ ਨੂੰ
ਚੰਮ ਦੀ ਪਸੰਦ ਜੁੱਤੀ ਗੱਬਰੂ ਦੇ ਪੈਰ ਨੂੰ
ਪੈਰੀ ਪਾਕੇ ਪੈਰ ਬਿੱਲੋ ਜਿੱਥੇ ਜਿੱਥੇ ਧਰਦਾ ਏ
ਨੀ ਜੱਟ ਦੀਆਂ ਸਿਫ਼ਤਾਂ ਜ਼ਮਾਨਾ ਸਾਰਾ ਕਰਦਾ ਏ
ਓਹ ਜੱਟ ਦੀਆਂ ਸਿਫਤਾਂ ਜਮਾਨਾ ਸਾਰਾ ਕਰਦਾ ਏ
ਨੀ ਜੱਟ ਦੀਆਂ ਸਿਫ਼ਤਾਂ ਜ਼ਮਾਨਾ ਸਾਰਾ ਕਰਦਾ ਏ
ਨੀ ਜੱਟ ਦੀਆਂ ਸਿਫ਼ਤਾਂ ਜ਼ਮਾਨਾ ਸਾਰਾ ਕਰਦਾ ਏ

ਓਹ ਜੱਟ ਦੀ ਜ਼ਮੀਨ ਏ ਜ਼ਮੀਨ ਦਾ ਇਹ ਜੱਟ
ਜੱਟ ਮਿੱਟੀ ਲਾਕੇ ਰੱਖੇ ਦਿੰਦਾ ਖਰਾਣੇ ਨੀ ਵੱਟ
ਵੱਟ ਲਾਕੇ ਰਾਖਾ ਬਿੱਲੋ ਹੱਦ'ਚ ਹਰ ਇਕ ਨੂੰ ਨੀ
ਘਰ'ਚ ਨਾ ਦਿਲ'ਚ ਪਨਾਹ ਬੰਦੇ ਫੇਕ ਨੂੰ ਨੀ
ਬਾਪੂ ਦਾ ਛੁਡਾਇਆ ਖੇੜਾ ਸ਼ੇਰੋਂ ਬੇਹੀ ਨਾਭੀ ਤੋਂ
ਚੌਂਕੇ ਵੱਲੋਂ ਖੁਸ਼ ਪੂਰੀ ਬੇਬੇ ਥਵਾਡੀ ਭਾਬੀ ਤੋਂ
ਬਿਨਾ ਕੁਝ ਕਹੇ ਮੇਰੇ ਦਿਲ ਦੀਆਂ ਬੁਝਦੀ
ਫੈਮਿਲੀ ਤੋਂ ਉੱਤੇ ਹੈ ਨੀ ਗੱਬਰੂ ਨੂੰ ਕੁਝ ਵੀ
ਫੈਮਿਲੀ ਤੋਂ ਉੱਤੇ ਹੈ ਨੀ ਗੱਬਰੂ ਨੂੰ ਕੁਝ ਵੀ
ਫੈਮਿਲੀ ਤੋਂ ਉੱਤੇ ਹੈ ਨੀ ਗੱਬਰੂ ਨੂੰ ਕੁਝ ਵੀ
ਫੈਮਿਲੀ ਤੋਂ ਉੱਤੇ ਹੈ ਨੀ ਗੱਬਰੂ ਨੂੰ ਕੁਝ ਵੀ

ਧੀ ਭੈਣ ਦੇ ਸਾਂਝੀਆਂ ਸਾਡੇ ਸਾਂਝੇ ਪਰਿਵਾਰ
ਵਾਰ ਵਾਰ ਜਾਈਦਾ ਏ ਜਿੱਥੇ ਆਪਣਿਆਂ ਦੀ ਜਿੱਤ ਹੋਵੇ ਹਾਰ ਜਾਈਦਾ ਏ
ਓਹਦੀ ਮਾ ਮੇਰੀ ਮਾ ਓਹਦੀ ਭੈਣ ਮੇਰੀ ਭੈਣ
ਮੇਰੇ ਉਮਰਾਂ ਦੇ ਸਾਥੀ ਮੁਹਰੇ ਹੋ ਹੋ ਕੇ ਕਹਿਣ
ਕੱਠੇ ਲੜੇ ਕੱਠੇ ਪੜ੍ਹੇ ਪੜ੍ਹੇ ਕਾਲਜਾਂ ਦੇ ਵਿੱਚ
ਵਿੱਚ ਜ਼ਿੰਦਗੀ ਕਮਾਇਆ ਇੱਜ਼ਤ ਤੇ ਸਤਕਾਰ ਇਹ ਨੀ
ਕਾਰਾਂ ਨਾਲੋਂ ਵਡ ਮੇਰਾ ਯਾਰਾਂ ਨਾਲ ਪਿਆਰ ਏ
ਕਾਰਾਂ ਨਾਲੋਂ ਵਡ ਮੇਰਾ ਯਾਰਾਂ ਨਾਲ ਪਿਆਰ ਏ ਨੀ

WRITERS

Ajit Singh Dhir, Gurdeep Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other