LyricFind Logo
LyricFind Logo
Profile image icon
Lyric cover art

Jatt Nu Sambhle

Apple Music logo
Deezer logo
Spotify logo
Lyrics
Bravo Music!

ਕ੍ਯੋਂ ਦਿੰਦਾ ਮੁੱਛ ਨੂ ਦਿੰਦਾ ਮੁੱਛ ਨੂ ਵੱਟ ਆਉਣਾ ਫਿਰ
ਨਾਮ ਤੇ ਕਿਵੇ ਪਤਾ ਲਾਗੂ ਕੇ ਜੱਟ ਔਂਦਾ ਏ
ਮੇਰੇ ਸੂਟ ਬ੍ਲੈਕ ਨਾਲ ਦੀ ਮੇਰੇ ਪਿੱਛੇ Thar ਮੁਦੇ
ਤੇਰੇ ਨਾਮ ਕਰੌਣ ਨੂ ਫਿਰਦਾ ਜੱਟ ਮੁਰੱਬੇ ਚਾਰ ਕੁੜੇ
ਹਜੇ ਪਤਾ ਲਾਗ ਗਯਾ ਬਾਪੂ ਨੂ ਮੇਰੇ
ਕੋਈ ਨੀ ਗਲ ਕਰ ਲਾੰਗੇ
ਐਵੇ ਮਸਲਾ ਖੜਾ ਹੋ ਜੁ ਕੋਈ
ਮਸਲਾ ਵੀ ਹਲ ਕਰ ਲਾੰਗੇ
ਆਪੇ ਜੱਟ ਮਨੌ ਮਾਪੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ
ਬਾਕੀ ਜੱਟ ਸਾਂਭ ਲੂ ਆਪੇ ਨੀ

ਨਾਲ ਰਖੇ ਤੂ ਖ਼ਰੇ ਖ਼ਰੇ ਵੇ
ਰਖਣ ਖਾਕਛਾਂ ਪਰੇ ਪਰੇ ਨੀ
ਜੀਤਨੇ ਦਾ ਤੂ ਲ ਲੇਯਾ ਅਸਲਾ
ਰਹਿੰਦੇ ਸਾਰੇ ਡਰੇ ਡਰੇ ਨੀ
ਦੱਸ ਮੇਰੇ ਲਯੀ ਕਿ ਕਰ ਸਕਦੇ
ਜੋ ਕਹੇਗੀ ਕਰ ਡਾਂਗੇ
ਜੱਟੀ ਸ਼ੋਕੀਨਨ ਸੁੱਟਾ ਦੀ ਵੇ
ਨੀ ਸੌ ਪੈਰਾਂ ਵਿਚ ਧਰ ਡਾਂਗੇ
ਖੁੱਲੇ ਖਰ੍ਚੇ ਚਲਦੇ ਕਿਤੋਂ
ਛੋਟੇ ਦੇ ਸਰ ਵਰਗੀ ਪੈਦੀ
ਨੀ ਫੈਟ ਵਟ ਤੂਰਕੇ ਖੇਤ ਵੇਖਣੇ
ਜੱਟ ਨੇ ਜਿੱਮੇਵਾਰੀ ਲ ਲੀ
ਬਾਕੀ ਕਮ ਸਾਇਡ ਤੇ ਲਾਤੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ
ਤੂ ਜੱਟ ਨੂ ਸਾਂਭਲੇ

ਥਾਂ ਪਤਾ ਤੇ ਦੱਸ ਮੈਨੂ ਹਾਏ
ਕਿੱਥੇ ਰਹਿਣਾ ਤੂ ਯਾਰਾ
ਜਵਾਰ ਵਾਲਾ ਪਿੰਡ ਆਖੁ ਤੈਨੂੰ
ਨਂਬਰ 12 ਦੀ ਨੂਹ ਸਾਰਾ
ਸਾਰਾ ਮਖਣਾ ਵੇ ਸਾਰਾ ਮਖਣਾ
ਝੂਠ ਬੋਲੀ ਨਾ ਬੁਲਾਯੀ ਮੈਨੂ
ਲਾਰਾ ਮਖਣਾ
ਕਿੰਨਾ ਚੰਗਾ ਦੀ ਬਚਾਏ
ਕਿੰਨਾ ਮਾੜਾ ਮਖਣਾ
ਦੱਸਦਾ ਸਾਰਾ ਜੱਟੀਏ ਨੀ ਸਾਰਾ ਜੱਟੀਏ
ਨਾ ਕੋਈ ਝੂਠ ਨਾ ਫਰੇਬ
ਨਾ ਕੋਈ ਲਾਰਾ ਜੱਟੀਏ
ਬਾਕੀ ਦੱਸੂ ਪਿੰਡ ਸਾਰਾ ਜੱਟੀਏ
ਜਿੰਦ ਜਾਂ ਤੂ ਨਿਭੌਂਦਾ ਜੱਟ ਨਾਤੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ
ਤੂ ਜੱਟ ਨੂ ਸਾਂਭਲੇ
ਬਾਕੀ ਜੱਟ ਸਾਂਭ ਲੂ ਆਪੇ ਨੀ

ਬਾਕੀ ਜੱਟ ਸਾਂਭ ਲੂ ਆਪੇ ਨੀ
ਬਾਕੀ ਜੱਟ ਸਾਂਭ ਲੂ ਆਪੇ ਨੀ

WRITERS

BRAVO MUSIC, DEEP CHAHAL

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other