LyricFind Logo
LyricFind Logo
Profile image icon
Lyric cover art

Marriage Betrayal

Apple Music logo
Deezer logo
Spotify logo
Lyrics
ਅਗਲੇ ਲੰਘ ਜਾਂਦੇ ਨੇ ਅੱਗੇ ਬਿਨਾ ਸੋਚੇ ਸਮਝੇ
ਪਿਛਲਿਆਂ ਦਾ ਕੀ ਹਾਲ ਏ
ਯਾ ਤਾ ਉਹ ਜਾਣ ਦੇ ਨੇ ਜਾਂ ਰੱਬ ਜਾਣਦਾ

ਹੁਣੇ ਤੇਨੂੰ ਲੈ ਕੇ ਜਿਹੜਾ ਫੋਨ ਹੱਟਿਆ
ਫੋਨ ਉੱਤੇ ਰੋ ਕੇ ਦੱਸ ਕੌਣ ਹੱਟਿਆ
ਆਦਤੋਂ ਲੱਗਿਆ ਕੋਈ ਮਜ਼ਦੂਰ ਜਿਹਾ
ਤੇਥੋਂ ਫ਼ੀਲ ਕਰਦਾ ਹੋਇਆ ਦੂਰ ਦੂਰ ਜਿਹਾ
ਜਾ ਓਨ੍ਹੂ ਜਾ ਕੇ ਗੱਲ ਲਾ ਲੈ ਸੋਹਣੀਏ
ਜਾ ਕੋਲ ਆਪਣੇ ਬੁਲਾ ਲਾ ਸੋਹਣੀਏ
ਪੁੱਤ ਮਰ ਨਾ ਜਾਏ ਕਿਸੇ ਦਾ ਬਚਾਲੈ ਸੋਹਣੀਏ
ਪੁੱਤ ਮਰ ਨਾ ਜਾਏ ਕਿਸੇ ਦਾ ਬਚਾਲੈ ਸੋਹਣੀਏ
ਨੀ ਪੁੱਤ ਮਰ ਨਾ ਜਾਏ ਕਿਸੇ ਦਾ ਬਚਾਲੈ ਸੋਹਣੀਏ

ਵੈਸੇ ਤਾਂ ਦਿਲਾਂ ਨੂੰ ਜਾਣਦੀ ਵਾਟ ਨਹੀਂ ਕੋਈ
ਮੇਰੇ ਜਿਹੇਆਂ ਦੀ ਤੇਨੂੰ ਘਾਟ ਨਹੀਂ ਕੋਈ
ਸੌ ਵਾਰੀ ਸੋਚ ਕੇ ਵੀ ਕੇਰਾ ਕਿਵੇਂ ਪੈ ਗਿਆ ਨੀ
ਤੇਰਾ ਓਨ੍ਹੂ ਛੱਡਣ ਦਾ ਜੇਰਾ ਕਿਵੇਂ ਪੈ ਗਿਆ
ਉਹ ਬੈਠਾ ਇੰਡੀਆ ਵਿੱਚ ਤੇਰੇ 'ਤੇ ਕਰ ਇਤਬਾਰ
ਤੇਨੂੰ ਲੱਗੇ ਜਿੱਤੀਗੀ ਤੂੰ ਲੈ ਲੈਵੀਂ ਬਹੁਤ ਕੁਝ ਹਾਰ
ਜੇ ਉਹ ਤੇਰਾ ਨਹੀਂ ਪਿਆਰ, ਜੇ ਤੂੰ ਘਰਦਾ ਦਾ ਵਿਆਹੀ
ਕਰ ਉਹਨਾਂ ਤੇ ਵਿਚਾਰ
ਇਥੇ ਕੋਈ ਨਹੀਂ ਕਿਸੇ ਦਾ ਸਾਰੇ ਕਰਦੇ ਖੁਆਰ ਨਹੀਂ
ਪਿੱਛੇ ਆਲੇਆਂ ਨੂੰ ਐਂਵੇਂ ਜੀਊਂਦੇ ਜੀ ਨਾਂ ਮਾਰ ਨੀ
ਪਿੱਛੇ ਆਲੇਆਂ ਨੂੰ ਐਂਵੇਂ ਜੀਊਂਦੇ ਜੀ ਨਾਂ ਮਾਰ ਨੀ
ਪਿੱਛੇ ਆਲੇਆਂ ਨੂੰ ਐਂਵੇਂ ਜੀਊਂਦੇ ਜੀ ਨਾਂ ਮਾਰ ਨੀ
ਓਹਨੇ ਖਰਚ ਵੀ ਚੁੱਕੇ ਤੇ ਤੂੰ ਫੋਨ ਵੀ ਨਾ ਚੁੱਕੇ
ਪਿੰਡ ਹੋਵੇਗੀ ਸ਼ਰੀਫ ਐਥੇ ਖਿੱਚਦੀ ਏ ਹੁੱਕੇ
ਓਹਦੀ ਗੱਲ ਸੁਣੀ ਓਹਨੂੰ ਅਪਣੀ ਸੁਣਾ
ਜਿਹੜਾ ਬਾਹਰ ਲੱਭਦੀ ਐ ਪਉਂਡ ਓਹਦੇ ਨਾ ਬਣਾ
ਓਹਦਾ ਟੁੱਟ ਜੁਗਾ ਦਿਲ, ਓਹਦਾ ਟੁੱਟ ਜੁ ਯਕੀਨ
ਜਿੰਨੇ ਹਿੱਸਿਆਂ ਦੀ ਤੇਰੇ ਪਿੱਛੇ ਵੇਚਤੀ ਜ਼ਮੀਨ
ਹੱਥ ਫੜਨਗੇ ਬੜੇ ਕਿਸੇ ਸਾਥ ਨਹੀਂ ਨਿਭਾਉਣਾ
ਲਉਣਾ ਦਿਲ ਨੀ ਕਿਸੇ ਨੇ, ਨੀ ਦਿਮਾਗ ਬਹੁਤ ਲਾਉਣਾ
ਕਾਰਾ ਚ ਸ਼ਿਕਾਰੀਆਂ ਦਾ ਬਣੀ ਨਾ ਬਟੇਰਾ
ਇਥੇ ਰੂਹਾਂ ਤੋਂ ਜ਼ਿਆਦਾ ਸੁਣਾ ਚਾਉਂਦੀਆਂ ਨੀ ਚਿਹਰਾ
ਜੋ ਤੂੰ ਹੈਂ ਉਹ ਤੂੰ ਰਹਿ, ਛੱਡ fake pretend
ਇਥੇ ਕੁੜੀਆਂ ਦੇ ਮੁੰਡੇ ਕਦੇ ਹੁੰਦੇ ਨੀ ਫਰੇਂਡ
ਸਿੱਧਾ ਕਾਫ਼ੀਆ ਤੌਂ ਹੋਟਲ-ਏ ਬੁਲਾਉਣਾ ਸੋਣੀਏ
ਫਾਇਦਾ ਫੇਰ ਨੀ ਜੇ ਪਿੱਛੋਂ ਪਛਤਾਉਣਾ ਸੋਣੀਏ
ਮੇਰੀ ਕਿਸੇ ਨੀਂ ਪਰਵਾ ਹੇ ਪੰਜਾਬ ਦੇ ਲਈ ਅਰਜ਼ੀ ਆ
ਲੱਗੇ ਠੀਕ ਮੰਨ ਲਈ ਨੀ ਅੱਗੇ ਤੇਰੀ ਮਰਜ਼ੀ ਆ
ਗੀਤ ਚਹਿਲ ਤੋਂ ਗੀਤ ਯੇ ਲਿਖਾਉਣਾ ਗੋਰੀਏ
ਕੰਨਾਂ ਥਾਣੀ ਗੱਲ ਤੇਰੇ ਲਾਉਣਾ ਗੋਰੀਏ
ਨੀ ਮੈਨੂੰ ਲੱਗੇ ਆ ਜ਼ਰੂਰੀ ਸਮਝ ਆਉਣਾ ਗੋਰੀਏ
ਨੀ ਮੈਨੂੰ ਲੱਗੇ ਆ ਜ਼ਰੂਰੀ ਸਮਝ ਆਉਣਾ ਗੋਰੀਏ
ਨੀ ਮੈਨੂੰ ਲੱਗੇ ਆ ਜ਼ਰੂਰੀ ਸਮਝ ਆਉਣਾ ਗੋਰੀਏ

ਮੰਨਿਆ ਆ ਕੇ ਤੂੰ ਕਾਬਲ ਸੀ, ਪਰ ਜਾਜ ਦੀ ਬਾਰੀ ਨੂੰ ਹੱਥ ਤਾਂ ਓਹਦੇ ਸਹਾਰੇ ਨਾਲ ਪਾ ਕੇ ਆਈ ਏ
ਮੈਨੂੰ ਕਿਉਂ ਝੂਠ ਬੋਲਦੀ ਏ ਕਿਵੇਂ ਵਿਆਹ ਹੀ ਨੀ? ਵਿਆਹ ਤਾਂ ਤੂੰ ਕਰਾ ਕੇ ਆਈ ਏ
ਗੈਰਾ ਨੂੰ ਆਪਣੇ ਬਣਾਉਣ ਚਲੀ ਏ?
ਪਰ ਆਪਣੇ ਕਦੇ ਗੈਰ ਨੀ ਹੁੰਦੇ, ਕਦੇ ਨਾ ਕਦੇ ਤਾਂ ਫੜਿਆ ਜਾਂਦਾ ਹੈ, ਝੂਠ ਦੇ ਪੈਰ ਹੁੰਦੇ
ਹੋ-ਹੋ-ਹੋ-ਹੋ, ਹੋ-ਓ-ਓ-ਓ ਹਾਂ-ਹਾਂ-ਹਾਂ

WRITERS

Rxmbo, Deep Chahal

PUBLISHERS

Lyrics © IPRS

Share icon and text

Share


See A Problem With Something?

Lyrics

Other