ਓ ਇਕੋ ਆ ਕਚਹਿਰੀ ਫੈਸਲੇ ਆ ਓਹਦੇ ਡਰ ਤੇ
ਉਚਾ ਬੋਲ ਬੋਲ ਕੇ ਬਿਗਡ਼ ਨੀ ਪਾਏ
ਵੀਰਾ ਵੀਰਾ ਆਖ ਕੇ ਜੁਗਡ ਨੀ ਲਾਏ
ਲੋੜੋਂ ਵੱਧ ਲੋੜ ਤੇ ਨੀ ਹੋਯੀ ਦਾ polite
ਨੋਟ ਚਾਰ ਕਾ ਕ੍ਮਾ ਕੇ ਵੀਰੇ ਸੀਨਾ ਨੀ ਫਲਾਯੀ ਦਾ
ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਏ ਕਿਵੇ ਹੋ ਗਿਯਾ ਤੇ ਓ ਕਿਵੇ ਹੋ ਗਿਯਾ
ਏ ਕਿਥੋਂ ਹੋ ਗਿਯਾ ਤੇ ਓ ਕਿਥੋਂ ਹੋ ਗਿਯਾ
ਓ ਏਹੋ ਲੋਕਾ ਦਾ ਆ ਕਮ ਕੁੜੇ ਮਿਤ੍ਰਾ ਦਾ ਨਹੀ
ਲੌਟ ਕਿਸੇ ਦਾ ਲੱਗੇ ਤੇ ਡਰ ਸ਼ੀਤਰਾ ਦਾ ਨਹੀ
ਨਹੀ ਏ ਤੇ ਲਖ ਵਾਰ ਨਹੀ ਕਹੂੰਗਾ
ਮਨ ਰਖਣ ਲਯੀ ਕਿਸੇ ਨੂ ਨੀ ਹਾ ਕਿਹਨਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਓ ਜੜਾ ਬਦਨਿਯਾ ਬੋਰ੍ਡ ਦਿਯਾ ਕੈਚਿਯਾ ਤੋਹ ਨਹੀ
ਦਬਨ ਆਲਾ ਮੁੰਡਾ ਲੋਂਗ ਲੈਚਿਆ ਤੋਹ ਨਹੀ
ਉਂਜ ਭਾਵੇ ਗਲੀ ਬਾਟੀ ਦੁਨਿਯਾ ਏ ਰੋਲੀ
ਮੇਰੇ ਗੀਤਾ ਵਿਚੋ ਕਰਦੇ ਆ ਕਲਮਾ ਦੀ ਓਨੀ
ਪੱਲੇ ਕੁਜ ਵੀ ਨਹੀ ਆਪਣਾ ਤੇ ਡਾ ਬਹੁਤ ਨਈ
ਤਾਰ ਤਾਰ ਲੋਦੇ ਮੈਂ ਵੀ ਲਾਵੇ ਬਹੁਤ ਨਈ
ਬਾਕੀ ਥੋਨੂੰ ਮੈਂ Clarify ਕਰਨ ਨੀ ਬੈਠਾ
ਨੀਲੀ ਛੱਤ ਵਾਲਾ ਮੇਰੇ ਵੇਰ ਸਬ ਜਾਂਦਾ
ਨੀ ਮੈਂ ਕੀਤੇ ਤਕ ਜਾਣਾ ਮੇਰਾ ਰੱਬ ਜਾਂਦਾ
ਨੀ ਮੈਂ ਕੀਤੇ ਮੂਕ ਜਾਣਾ ਮੇਰਾ ਰੱਬ ਜਾਂਦਾ
ਨੀ ਮੈਂ ਕੀਤੇ ਮੂਕ ਜਾਣਾ ਮੇਰਾ ਰੱਬ ਜਾਂਦਾ
ਨੀ ਮੈਂ ਕੀਤੇ ਮੂਕ ਜਾਣਾ ਮੇਰਾ ਰੱਬ ਜਾਂਦਾ
ਹੋ ਬਾਹਰੋ ਬਾਹਰੋ ਨਿਮ੍ਰਤਾ ਅੰਦਰੋ ਤਾ ਮੈਂ
ਕੁਜ ਕੁ ਤਾ ਬੰਦੇ ਇਥੋਂ ਏਹੋ ਜਹੇ ਵੀ ਹੈ
ਓ ਕਿਸੇ ਦੀ ਕਹੀ ਨੂ ਕਿਥੇ ਦੁਨਿਯਾ ਏ ਸੁਣਦੀ ਨੀ
ਆਖਿਰ ਨੂ ਮੱਛੀ ਚੱਟ ਪੱਥਰਾਂ ਨੂ ਮੁੜ ਦੀ
ਮੁੜ ਦੀ ਜਦੋ ਨੂ ਸ੍ਮਾ ਵੱਟ ਮਾਰਦਾ ਏ
ਚੀਖ਼ ਨਿਕਲੇ ਜਰੂਰ ਨਾ ਓ ਸੱਟ ਮਾਰਦਾ ਏ
ਨਾ ਓ ਹਥ ਮਾਰਦਾ ਨਾ ਓ ਲਤ ਮਾਰਦਾ ਏ
ਵੀਰੇ ਬਾਬਾ ਜਦੋ ਮਾਰਦਾ ਤਾ ਮਤ ਮਾਰਦਾ ਏ
ਬ੍ਯੀ ਬਾਬਾ ਜਦੋ ਮਾਰਦਾ ਤਾ ਮਤ ਮਾਰਦਾ ਏ
ਵੀਰੇ ਬਾਬਾ ਜਦੋ ਮਾਰਦਾ ਤਾ ਮਤ ਮਾਰਦਾ ਏ
ਹੋ ਕਮ ਜਿਹਾ ਕਦੋਂ ਵੇਲਿ ਹਿਂਟ ਭੁਲ ਜਾਂਦੇ ਏ
ਸ਼ਿਅਰ ਗੇੜਾ ਮਾਰ ਕੇ ਏ ਪਿੰਡ ਭੁਲ ਜਾਂਦੇ
ਜੇਡਾ ਭੁਲ ਜਾਂਦੇ ਬਾਡਾ ਮਾਨ ਤਨੇਯਾ ਤੇ ਕਰ
ਤੇ ਯਾਰ ਤੇ ਇਹਸਾਨ ਵਿਚ ਬਿੰਦ ਭੁਲ ਜਾਂਦੇ
ਨਬ ਬਈ ਜਿਹੇ ਕਿਸੇ ਦਾ ਇਥੇ ਡੰਗ ਸਰਦੇ ਆ
ਦੁੱਧ ਬੁਕ੍ਲਾ ਚ ਪੀ ਕੇ ਸਪ ਡੰਗ ਮਾਰਦੇ ਆ
ਡੀਪ ਚਾਹਲ ਦੀ ਸਲਾਹ ਹਾਲ ਟਾਇਮ ਨਾਲ ਕਰੋ
ਸੀਰੀ ਨਪ ਕੇ ਪਟਾਰੀਆ ਚ ਪਾ ਲੈਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ
ਬ੍ਯੀ ਜਿਹੋ ਜਿਹਾ ਹੁੰਦਾ ਏ ਬੰਦਾ ਓਵੇ ਰਹਿਣਾ ਚਾਹੀਦਾ