ਹੋ ਕਿਰਦਾਰ ਖੁਦ ਜ਼ਿੰਦਗੀ ਦੇ ਚੁਣੀਏ
ਉਹ ਅੱਪਾਂ ਚੁਸਤ ਚਲਾਕੀਆਂ ਨੀ ਜਾਣ ਦੇ
ਨਾ ਹੀ ਫੁਕਰੇ ਬੰਦੇ ਨੀ ਮੂੰਹ ਲਾਇਦਾ
ਓ ਰਿਹਾ simple ਜਿਯਾ ਫੰਡਾ ਸਾਡਾ ਮੁੱਢ ਤੋਂ
ਬਾਈ ਕਹਿੰਦਾ ਤੇ ਬਾਈ ਹੀ ਕਹਾਇਦਾ ਦਾ
ਓ ਰਿਹਾ simple ਜਿਯਾ ਫੰਡਾ ਸਾਡਾ ਮੁੱਢ ਤੋਂ
ਬਾਈ ਕਹਿੰਦਾ ਤੇ ਬਾਈ ਹੀ ਕਹਾਇਦਾ ਦਾ
ਓ ਕੱਢ ਇਕੱਢੇ ਆ ਸ਼ੁਕੀਨੀ ਲਾਈਏ ਠੋਕ ਕੇ
ਓ ਕੱਢ ਇਕੱਢੇ ਆ ਸ਼ੁਕੀਨੀ ਲਾਈਏ ਠੋਕ ਕੇ
ਉਂਝ ਬਣਾ ਅਸੀਂ ਸਾਧਾਂ ਹੀ ਐ ਪਾਇਦਾ
ਰਿਹਾ simple ਜੇਹਾ ਫੰਡਾ ਸਾਡਾ ਮੁੱਢ ਤੋਂ
ਬਈ ਕਹਿੰਦਾ ਤੇ ਬਈ ਹੀ ਕਹਾਇਦਾ ਦਾ
ਰਿਹਾ simple ਜੇਹਾ ਫੰਡਾ ਸਾਡਾ ਮੁੱਢ ਤੋਂ
ਬਈ ਕਹਿੰਦਾ ਤੇ ਬਈ ਹੀ ਕਹਾਇਦਾ ਦਾ
ਮਨ ਮੌਜੀ ਆ ਕਿਸੇ ਤੇ ਨੀ depend ਕਰਦੇ
ਸੋਚਣ ਸੋਚਕੇ ਨੀ ਕੁਹ ਪ੍ਰੇਟੈਂਡ ਕਰਦੇ
ਅਸੀਂ ਕਿਸੇ ਨਾ ਸਮੱਬੰਧਤ ਰਾਜ ਨੂੰ
ਉਹ ਰਿਹਾ simple ਜਿਯਾ ਫੰਡਾ ਸਾਡਾ ਮੁੱਢ ਤੋਂ
ਬਾਈ ਕਹਿੰਦਾ ਤੇ ਬਾਈ ਹੀ ਕਹਾਇਦਾ ਦਾ
ਉਹ ਰਿਹਾ simple ਜਿਯਾ ਫੰਡਾ ਸਾਡਾ ਮੁੱਢ ਤੋਂ
ਬਾਈ ਕਹਿੰਦਾ ਤੇ ਬਾਈ ਹੀ ਕਹਾਇਦਾ ਦਾ
ਪਿੰਡ ਸੁਖਣੇਵਾਲੇ ਨੂੰ full ਯਾਰਾਂ ਦੀ ਸਪੋਰਟ
ਸਾਡਾ ਰਹੀ ਦਾ ਅਧੀਨ ਓਹਦੇ ਸੰਧੂ ’ਆ
ਸਾਡਾ ਰਹੀ ਦਾ ਅਧੀਨ ਓਹਦੇ ਸੰਧੂ ’ਆ
ਹਕ਼ ਜਿਦੇ ਉੱਤੇ ਅਸੀਂ ਹੈ ਜਟਾਇਦਾ
ਬਾਈ ਕਹਿੰਦਾ ਤੇ ਬਾਈ ਹੀ ਕਹਾਇਦਾ
ਰਿਹਾ simple ਜਿਯਾ ਫੰਡਾ ਸੱਡਾਂ ਮੂਡ ਤੋਂ
ਬਾਈ ਕਹਿੰਦਾ ਤੇ ਬਾਈ ਹੀ ਕਹਾਇਦਾ .. The Boss