ਇਕ ਤੇਰਾ ਸਮਾਂ ਤੇਰਾ ਪਿਆਰ ਵੇ
Like ਕਰਦਾ ਐ ਖੇਡਦਾਨ ਸ਼ਿਕਾਰ ਵੇ
ਤੇਰੇ ਬਿਨਾਂ ਜ਼ਿੰਦਗੀ ਚ ਕੀ ਹੱਸਣਾ
ਫੋਟੂਆ ਦੇ ਵਿਚ ਵੀ ਨੀ ਹੱਸ ਸਕਦੀ
ਕਿੰਨਾ Feel ਕਾਰਾ ਮੈਂ Alone ਮੁੰਡਿਆਂ
ਤੈਨੂ ਮੈਂ ਬਯਾਂ ਨਾਈਓਂ ਕਰ ਸਕਦੀ
ਯਾਰੀਆਂ ਦੇ ਫਰਜ ਨਿਭਾਉਣ ਵਾਲਿਆਂ
ਯਾਰੀਆਂ ਦੇ ਫਰਜ ਨਿਭਾਉਣ ਵਾਲਿਆਂ
ਮੈਨੂੰ ਤਾਂ ਤੂੰ ਬੈਠਾ ਬਿਸਾਰ ਵੇ
ਇਕ ਤੇਰਾ ਸਮਾਂ ਤੇਰਾ ਪਿਆਰ ਵੇ
Like ਕਰਦਾ ਐ ਖੇਡਦਾਨ ਸ਼ਿਕਾਰ ਵੇ
ਕਿਵੇਂ Up ਕਰ ਤੇ ਸਾਰੇ ਸ਼ੋਂਕ ਜੇ
ਜਿਹੜੇ ਜਿਹੜੇ ਤੈਨੂ ਨਾਂ ਪਸੰਦ ਹਾਣੀਆਂ
ਝਾਂਜਰ ਪਾਲਜੋ ’ਆ ਦੀ ਗੱਲ ਦੁੱਰ ਦੀ
ਕਦੇ ਮੰਗੀ ਨਾਂ ਮੈਂ Simple ਜੇ ਵਾਂਗ ਹਾਣੀਆਂ
ਜਿਹੜੇ Time ਹੰਸ ਕੇ ਬੁੱਲੇ ਚਨ ਵੇ
ਇਕ ਤੇਰਾ ਸਮਾਂ ਤੇਰਾ ਪਿਆਰ ਵੇ
Like ਕਰਦਾ ਐ ਖੇਡਾਂਦਾ ਸ਼ਿਕਾਰ ਵੇ
ਰੂਹ ਨੂੰ ਸਨੇਹ ਮੇਰੀ ਅੰਖ ਭੇਜ ਦੀ
ਇਕ ਚੇਹਰਾ ਜਾਨ ਤੋਂ ਪਿਆਰਾ ਹੋ ਗਿਆ
ਜਦੋਂ ਜਦੋਂ ਲਾਵੇ ਮੈਨੂੰ ਹਿਕ ਨਾਲ ਵੇ
ਇੰਜ ਲੱਗੇ ਜਨਮ ਦੋਬਾਰਾ ਹੋ ਗਿਆ
ਤੇਰੀ ਜ਼ਿਦ ਅੱਗੇ ਕੌਣ ਜੀਤੋਂ ਭੈੜੀਆਂ
ਇਕ ਤੇਰਾ ਸਮਾਂ ਤੇਰਾ ਪਿਆਰ ਵੇ
Like ਕਰਦਾ ਐ ਖੇਡਾਂਦਾਂ ਸ਼ਿਕਾਰ ਵੇ