ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ ਜੱਟਾਂ ਦੇ brown baddie
ਲਾਲ ਵਿੱਚ ਲੱਗੇ ਨੀ ਗੁਲਾਬ ਵਰਗੀ
ਕਾਲਾ ਪਾ ਕੇ ਲੱਗਦੀ ਤੂੰ ਨਾਗਿਨ ਬਿਲੋ
ਪੀਲਾ ਪਾਉਣ ਤੇ ਸੂਰਜ ਵੀ ਅੱਖਾਂ ਮੀਚਦਾ
ਪਿਘਲਿਆ ਧਾਲੀਵਾਲ ਤੇਰਾ ਕਰਦਾ ਦਿਲੋਂ
ਬੱਸ ਚਿਹਰਾ ਹੋਵੇ ਤੇਰਾ ਹੋਵੇ ਕੋਕਾ ਦਿੱਤਾ ਮੇਰਾ ਹੋਵੇ
ਕੋਕੇ ਦੇ ਆ ਨੱਗ ਮੇਰੀ ਜਾਨ ਕੱਢਦੇ
ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ ਜੱਟਾਂ ਦੇ brown baddie
ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ
ਜੱਟਾਂ ਦੇ brown baddie ਕਹਿਣ ਲੱਗ ਪਏ
ਅੱਖਾਂ ਵਿੱਚ ਅੱਖਾਂ ਪਾ ਕੇ ਨਾ ਸਤਾਇਆ ਕਰ ਨੀ
ਪੱਟੂ ਦਿਲਾਂ ਦੇ ਨੇ ਹੌਲੇ ਹੌਂਕੇ ਲੱਗ ਪਏ
ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ
ਜੱਟਾਂ ਦੇ brown baddie ਕਹਿਣ ਲੱਗ ਪਏ
ਅੱਖਾਂ ਵਿੱਚ ਅੱਖਾਂ ਪਾ ਕੇ ਨਾ ਸਤਾਇਆ ਕਰ ਨੀ
ਪੱਟੂ ਦਿਲਾਂ ਦੇ ਨੇ ਹੌਲੇ ਹੌਂਕੇ
ਫੁੱਲਾਂ ਨਾਲੋਂ ਅੜੀਏ ਨੀ ਹੌਲਾ ਤੇਰਾ ਭਾਰ ਨੀ
ਰੱਮ ਨਾਲੋਂ ਜ਼ਿਆਦਾ ਤੇਰੇ ਨਖਰੇ ਦੀ ਮਾਰ ਨੀ
ਜਦੋਂ ਦੇ ਸ਼ਰਾਬੀਆਂ ਨੇ ਕੀਤੇ ਨੇ ਦੀਦਾਰ ਨੀ
ਠੇਕਿਆਂ ਦੇ ਉਦੋਂ ਤੋਂ ਨੇ ਠੱਪ ਕਾਰੋਬਾਰ ਨੀ
ਹੋ ਤਿੰਨ ਕਾਲਾ ਜੱਚੇ ਬਾਲਾ ਨਜ਼ਰਾਂ ਤੋਂ ਟਿੱਕਾ ਲਾ ਲਾ
ਟਿੱਕੇ ਨੇ ਸਵਾਰੇ ਕੰਮ ਕਾਰ ਜੱਗ ਦੇ
ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ
ਜੱਟਾਂ ਦੇ brown baddie ਕਹਿਣ ਲੱਗ ਪਏ
ਐਵੇਂ ਵਾਲੀਆਂ snaps ਨਾ ਤੂੰ ਪਾਇਆ ਕਰ ਨੀ
ਏ ਤਾਂ 24/7 ਫ਼ੋਨਾਂ ਉੱਤੇ ਬਹਿਣ ਲੱਗ ਪਏ
ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ
ਜੱਟਾਂ ਦੇ ਜੱਟਾਂ ਦੇ baddie ਕਹਿਣ ਲੱਗ ਪਏ
ਹੁਸਨ ਤਬਾਹੀ ਉੱਤੋਂ 5’7” ਕੱਦ ਨੀ
ਸੁਣਿਆ ਮੈਂ insta ਤੇ ਲਾਈ ਏ ਤੂੰ ਅੱਗ ਨੀ
ਹੁਸਨ ਤਬਾਹੀ ਉੱਤੋਂ 5’7” ਕੱਦ ਨੀ
ਸੁਣਿਆ ਮੈਂ insta ਤੇ ਲਾਈ ਆ ਤੂੰ ਅੱਗ ਨੀ
ਬਚ ਕੇ ਤੂੰ ਰਹਿ ਐਵੇਂ ਪਾਲੀਂ ਨਾ ਕੋਈ ਜੱਬ ਨੀ
ਇਹ ਦੇਸੀ ਮੁੰਡੇ ਪਹਿਲੇ ਦਿਨੋਂ ਦਿਲਾਂ ਦੇ ਆ ਠੱਗ ਨੀ
ਦੂਰੀ ਰੱਖ ਪਿੱਛੇ ਹੱਟ ਪਿਆਰ ਦੀ ਨਾ ਲਾਲੀਂ ਲੱਤ
ਫੱਟ ਇਸ਼ਕੇ ਦੇ ਬੜਾ ਡੂੰਘਾ ਦੱਸਦੇ
ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ
ਜੱਟਾਂ ਦੇ brown baddie ਕਹਿਣ ਲੱਗ ਪਏ
ਪੱਟ ਹੋਣੀਏ ਸ਼ੌਕੀਨੀ ਨਾ ਤੂੰ ਲਾਇਆ ਕਰ ਨੀ
ਤੇਰੇ ਪਿੱਛੇ ਇੱਕ ਦੂਜੇ ਨਾਲ ਖਹਿਣ ਲੱਗ ਪਏ
ਐਵੇਂ ਵਾਲੀਆਂ snap'ਆਂ ਨਾ ਤੂੰ ਪਾਇਆ ਕਰ ਨੀ
ਏ ਤਾਂ 24/7 ਫ਼ੋਨਾਂ ਉੱਤੇ ਬਹਿਣ ਲੱਗ ਪਏ
ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ
ਜੱਟਾਂ ਦੇ ਜੱਟਾਂ ਦੇ baddie ਕਹਿਣ ਲੱਗ ਪਏ
ਸੂਟ ਚੱਕਵੇਂ ਜੇ ਪਾ ਕੇ ਨਾ ਤੂੰ ਆਇਆ ਕਰ ਨੀ ਮੁੰਡੇ
ਜੱਟਾਂ ਦੇ ਜੱਟਾਂ ਦੇ baddie ਕਹਿਣ ਲੱਗ ਪਏ