ਦਿਨ ਢਲਦੇ ਹੀ ਜਾ spot ਉੱਤੇ ਵੱਜਦੇ
ਜਿੱਥੇ ਨਿੱਤ red cup'ਆਂ 'ਚ ਨੇ ਪੈਗ ਲੱਗਦੇ
ਐਵੇਂ ਅੱਲੜਾਂ ਦੇ ਪਿੱਛੇ ਯਾਰ ਲੜੇ ਨੀ ਕਦੇ
ਯਾਰੀ ਪਿੱਛੇ ਤੀਜੇ ਦਿਨ ਹੀ warrant ਲੈਂਦੇ ਨੇ
ਇੱਕ ਹੁੰਦਾ ਕੰਮ ਬਸ ਮਹਿਫ਼ਲਾਂ ਸਜਾਉਣ ਦਾ
ਬਾਕੀ time ਚੱਕ ਗੱਡੀ on hunt ਰਹਿੰਦੇ ਆ
ਸ਼ਾਮੀਂ ਹੁੰਦਾ ਕੰਮ ਬਸ ਮਹਿਫ਼ਲਾਂ ਸਜਾਉਣ ਦਾ
ਬਾਕੀ time ਚੱਕ ਗੱਡੀ on hunt ਰਹਿੰਦੇ ਆ
ਨਸ਼ਾ ਮਹਿਫ਼ਲਾਂ ਦਾ ਦਿਲੋਂ ਕਿੱਥੋਂ ਕੱਢ ਹੁੰਦਾ ਆ
ਚਾਹ ਮਸ਼ੂਕ ਪਿੰਡ ਜਾਣ ਤੋਂ ਵੀ ਵੱਧ ਹੁੰਦਾ ਆ
ਰਿੱਝੇ ਮੁਰਗਾ ਤੇ ਉੱਚੀ ਲਲਕਾਰੇ ਵੱਜਦੇ
ਪੀਂਦੇ ਘੜਿਆਂ 'ਚੋਂ ਬੋਤਲਾਂ ਤੋਂ ਕਿੱਥੇ ਰੱਜਦੇ
ਲੱਗਦੇ sweet ਸ਼ਹਿਰ ਦੀਆਂ ਨਾਰਾਂ ਨੂੰ
ਗੁਆਂਢੀ ਬਿਨਾਂ ਗਲੋਂ ਐਵੇਂ ਸਾਨੂੰ chant ਕਹਿੰਦੇ ਆ
ਇੱਕ ਹੁੰਦਾ ਕੰਮ ਬਸ ਮਹਿਫ਼ਲਾਂ ਸਜਾਉਣ ਦਾ
ਬਾਕੀ time ਚੱਕ ਗੱਡੀ on hunt ਰਹਿੰਦੇ ਆ
ਸ਼ਾਮੀਂ ਹੁੰਦਾ ਕੰਮ ਬਸ ਮਹਿਫ਼ਲਾਂ ਸਜਾਉਣ ਦਾ
ਆਈ ਜੱਟਾਂ 'ਤੇ ਜਵਾਨੀ ਅੱਖ ਖੜੀ ਬਿੱਲੋ ਰੱਖਦੇ ਆ
Sip sip ਕਿੱਥੇ ਸਾਰੇ ਸ਼ੌਂਕੀ bottoms up ਦੇ ਆ
Gym ਦੇ ਸ਼ੌਕੀਨ ਉੱਤੋਂ ਬਣ-ਠਣ ਰਹਿਣ ਨੀ
ਰੱਖ ਸੰਭ ਕੇ ਤੂੰ ਤੇਰੇ ਬਿੱਲੇ-ਬਿੱਲੇ ਨੈਣ ਨੀ
ਤੜਫੇਗੀ ਜੱਟਾਂ ਦੀ ਜੇ ਤੋਰ ਲੱਗ ਗਈ
ਨਾ ਆਈਏ ਸਮਝਾਂ 'ਚ ਬਸ ਦਿਲਾਂ ਵਿੱਚ ਬਹਿਣੇ ਆ
ਇੱਕ ਹੁੰਦਾ ਕੰਮ ਬਸ ਮਹਿਫ਼ਲਾਂ ਸਜਾਉਣ ਦਾ
ਬਾਕੀ time ਚੱਕ ਗੱਡੀ on hunt ਰਹਿੰਦੇ ਆ
ਸ਼ਾਮੀਂ ਹੁੰਦਾ ਕੰਮ ਬਸ ਮਹਿਫ਼ਲਾਂ ਸਜਾਉਣ ਦਾ
ਬਾਕੀ time ਚੱਕ ਗੱਡੀ on hunt ਰਹਿੰਦੇ ਆ