ਬੜਾ ਟਾਈਮ ਕੱਢੇ ਸੀ ਚੁੱਪ ਵੱਟ ਕੇ, ਲੈ ਲਿਆ ਦੋਨਾਲੀ ਦਾ ਲਾਇਸੈਂਸ ਅੱਖ ਕੇ

ਸਾਰੇ ਕਰ ਦੇਣੇ ਸੂਤ, ਹਲੀ ਬਣੇ ਵਾਲੇ, ਭੂਤ ਸਿਰੋਂ ਉਤਾਰ ਦੇਵਾਂਗੇ
ਮੋਢੇ ਉੱਤੇ ਟੰਗਲੀ ਦੋਨਾਲੀ ਜੱਟ ਨੇ ਜਿਹੜਾ ਤਿੰਨ-ਪੰਜ ਕਰੂ ਗੱਡੀ ਚਾੜ੍ਹ ਦੇਵਾਂਗੇ

ਰੱਖ ਇਹਨੂੰ ਸਾਂਭ ਕੇ ਸੰਦੂਕ ਵਿੱਚ ਵੇ ਹੁੰਦੇ ਹਥਿਆਰ ਨਾ ਕਿਸੇ ਦੇ ਮਿੱਠ ਵੇ

ਕੀਤੀ ਪਿਆਰ ਨਾਲ ਗੱਲ ਸਾਰੇ ਮਸਲੇ ਦਾ ਹੱਲ ਵੇ ਕਰਾ ਜਾਂਦੀ ਐ
ਮਰਲੇਕ ਵੇਚ ਕੇ ਦੋਨਾਲੀ ਆ ਜਾਵੇ ਘੋੜਾ ਦੱਬ ਜਾਵੇ ਤਾਂ ਕਿਲੇ ਇਹ ਬਿਕਾ ਜਾਂਦੀ ਐ

ਆਵਾ ਤਵਾ ਰਹਿੰਦੀ ਜੋ ਮਦੀਰ ਬੋਲਦੀ ਵੇਖੀ ਭੱਜਦੇ ਮੈਂ ਕੱਢੀ ਕਾਨ ਕੋਲ ਦੀ

ਬਣੂਗਾ ਦੀਵਾਰ ਜਿਹੜਾ ਸਾਡੇ ਵਿਚਕਾਰ ਖਿਲਾਰ ਦੇਵਾਂਗੇ
ਮੋਢੇ ਉੱਤੇ ਟੰਗਲੀ ਦੋਨਾਲੀ ਜੱਟ ਨੇ ਜਿਹੜਾ ਤਿੰਨ-ਪੰਜ ਕਰੂ ਗੱਡੀ ਚਾੜ੍ਹ ਦੇਵਾਂਗੇ
ਮੋਢੇ ਉੱਤੇ ਟੰਗਲੀ ਦੋਨਾਲੀ ਜੱਟ ਨੇ ਜਿਹੜਾ ਤਿੰਨ-ਪੰਜ ਕਰੂ ਗੱਡੀ ਚਾੜ੍ਹ ਦੇਵਾਂਗੇ
ਗਲਤੀ ਨਾ ਚੱਲਿਆ ਜੇਹ ਇਕ ਫਾਇਰ ਵੇ ਕਈ ਘਰਾਂ ਵਿੱਚ ਵਰਤਾਜੇ ਕਹਿਰ ਵੇ

ਆਪਣਾ ਪਰਾਇਆ ਐੱਡੇ ਜੋਹ ਵੀ ਮੂਹਰੇ ਆਇਆ ਉਹਨੂੰ ਖਾ ਜਾਂਦੀ ਐ
ਮਰਲੇਕ ਵੇਚ ਕੇ ਦੋਨਾਲੀ ਆ ਜਾਵੇ ਘੋੜਾ ਦੱਬ ਜਾਵੇ ਤਾਂ ਕਿਲੇ ਬਿਕਾ ਜਾਂਦੀ ਐ

Gun ਰੱਖਦੀ ਨੀ ਕਿਸੇ ਨੂੰ ਡਰਾਉਣ ਦੇ ਲਈ ਸਦਾ ਚੁੱਕੀ ਅਸੀਂ ਅਣਖਾਂ ਬਚਾਉਣ ਦੇ ਲਈ

ਆਖ ਦਾ ਲਸਾਰੇ ਵਾਲਾ ਜੋੜਾ ਸੀਨਾ ਵੈਰੀਆਂ ਦਾ ਫਾੜ ਦੇਵਾਂਗੇ
ਮੋਢੇ ਉੱਤੇ ਟੰਗਲੀ ਦੋਨਾਲੀ ਜੱਟ ਨੇ ਜਿਹੜਾ ਤਿੰਨ-ਪੰਜ ਕਰੂ ਗੱਡੀ ਚਾੜ੍ਹ ਦੇਵਾਂਗੇ
ਮੋਢੇ ਉੱਤੇ ਟੰਗਲੀ ਦੋਨਾਲੀ ਜੱਟ ਨੇ ਜਿਹੜਾ ਤਿੰਨ-ਪੰਜ ਕਰੂ ਗੱਡੀ ਚਾੜ੍ਹ ਦੇਵਾਂਗੇ
ਸਾਰਿਆਂ ਤੋਂ ਵੱਡਾ ਹਥਿਆਰ ਮੱਖਣਾ ਕਹਿੰਦੇ ਨੇ ਸਿਆਣੇ ਹੁੰਦਾ ਪਿਆਰ ਮੱਖਣਾ

ਕਿੱਥੇ ਥਾਣਾ ਕਿੱਥੇ ਜੇਲ੍ਹ ਸਾਰੀ ਜ਼ਿੰਦਗੀ ਦਾ ਖੇਲ ਇਹ ਮੁੱਕਾ ਜਾਂਦੀ ਐ
ਮਰਲੇਕ ਵੇਚ ਕੇ ਦੋਨਾਲੀ ਆ ਜਾਵੇ ਘੋੜਾ ਦੱਬ ਜਾਵੇ ਤਾਂ ਕਿਲੇ ਬਿਕਾ ਜਾਂਦੀ ਐ
ਮਰਲੇਕ ਵੇਚ ਕੇ ਦੋਨਾਲੀ ਆ ਜਾਵੇ ਘੋੜਾ ਦੱਬ ਜਾਵੇ ਤਾਂ ਕਿਲੇ ਬਿਕਾ ਜਾਂਦੀ ਐ
ਮੋਢੇ ਉੱਤੇ ਟੰਗਲੀ ਦੋਨਾਲੀ ਜੱਟ ਨੇ ਜਿਹੜਾ ਤਿੰਨ-ਪੰਜ ਕਰੂ ਗੱਡੀ ਚਾੜ੍ਹ ਦੇਵਾਂਗੇ
ਮਰਲੇਕ ਵੇਚ ਕੇ ਦੋਨਾਲੀ ਆ ਜਾਵੇ ਘੋੜਾ ਦੱਬ ਜਾਵੇ ਤਾਂ ਕਿਲੇ ਬਿਕਾ ਜਾਂਦੀ ਐ
PUBLISHERS
Lyrics © IPRS, Warner Music India Private Limited, Warner Chappell Music, Inc.