ਹੋ ਰੱਖ ਲਈ ਆ ਮੁਛ ਸਰਦਾਰ ਮੁੰਡੇ ਨੇ
ਸਿੱਖ ਲਈ ਸਜਾਉਣੀ ਦਸਤਾਰ ਮੁੰਡੇ ਨੇ
ਰਾਖਲੀ ਆ ਮੁਛ ਸਰਦਾਰ ਮੁੰਡੇ ਨੇ
ਵੱਖਰਾ ਆ ਰੋਹਬ ਜੀ ਪੰਜਾਬੀ king ਦਾ ਓ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
Daily gym ਜਾਣ ਦਾ craze ਰੱਖਦਾ
ਨਸ਼ਿਆਂ ਅਤੇ ਨਾਰਾਂ ਟਾਊਨ ਪ੍ਰਹੇਜ਼ ਰੱਖਦਾ
Daily gym ਜਾਣ ਦਾ craze ਰੱਖਦਾ
ਨਸ਼ਿਆਂ ਅਤੇ ਨਾਰਾਂ ਟਾਊਨ ਪ੍ਰਹੇਜ਼ ਰੱਖਦਾ
ਪੂਰੇ ਕਰ ਦਾ ਆ ਵਾਅਦੇ ਪੂਰਾ ਪੱਕਾ ਹਿੰਡ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੋਡੇ ਉੱਤੇ ਰੱਖਣੀ ਸਟੈਂਗੂੰ ਬਾਈ
ਵੈਰੀਆਂ ਦੇ ਸੀਰ ਕਹਿੰਦਾ ਦੇਣੇ ਪਹਿਣ ਬਾਈ
ਮੋਡੇ ਉੱਤੇ ਰੱਖਣੀ stain gun ਬਾਈ
ਵੈਰੀਆਂ ਦੇ ਸੀਰ ਕਹਿੰਦਾ ਦੇਣੇ ਪਹਿਣ ਬਾਈ
ਬਾਰਡਰ ਤੇ ਖਾਦੁਗਾ ਜੀ ਰਾਖਾ ਹਿੰਡ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਹੋਇਆ ਜੀ ਸ਼ਹੀਦ ਬਿੱਟੂ ਜਿਹੜੇ ਪਿੰਡ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ
ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ