LyricFind Logo
LyricFind Logo
Profile image icon
Lyric cover art

Ja Ke Chandigarh

Apple Music logo
Deezer logo
Spotify logo
Lyrics
ਓ ਜਾਕੇ Chandigarh ਦੇ ਵਿਚ
ਸਾਨੂੰ ਸਮਝੇ ਨੀ ਤੂੰ tich
ਓ ਉਡਾ ਅਦਾ ਸਾਥੋਂ ਸਿੱਖ
ਤੂੰ ਬਣੇ ਵਿਦੇਸ਼ੀ ਨੀ ਕੁੜੀਏ
ਹੁਣ ਦੱਸਦੀ ਫਿਰਦੀ ਮਿੱਤਰਾਂ ਨੂੰ
ਤੂੰ ਦੇਸੀ ਨੀ ਕੁੜੀਏ
ਹੁਣ ਦੱਸਦੀ ਫਿਰਦੀ ਮਿੱਤਰਾਂ ਨੂੰ
ਤੂੰ ਦੇਸੀ ਨੀ ਕੁੜੀਏ

ਚੁੱਪ ਕਰ ਜਾ ਵੇ ਤੂੰ ਏਥੀ
ਤੇਰੀ ਰਾਗ ਰਾਗ ਤੋਂ ਮੈਂ ਭੇਤੀ
ਵੇ ਤੈਥੋਂ ਜੁੜੇ number ਨਾ 33
ਹਾਂ ਤੈਥੋਂ ਜੁੜੇ number 33
ਗੱਲਾਂ ਆਉਣ ਲੜਾਕੂ ਨੂੰ
ਚੰਗੀ ਤੇਰਾ ਮੈਂ ਮੁੰਡਿਆਂ ਜਾਣਾ
ਵੇ ਤੈਨੂੰ ਵੱਡੇ ਪੜਾਕੂ ਨੂੰ
ਚੰਗੀ ਤੇਰਾ ਮੈਂ ਮੁੰਡਿਆਂ ਜਾਣਾ
ਵੇ ਤੈਨੂੰ ਵੱਡੇ ਪੜਾਕੂ ਨੂੰ
ਚੰਗੀ ਤੇਰਾ ਮੈਂ ਮੁੰਡਿਆਂ ਜਾਣਾ
ਵੇ ਤੈਨੂੰ ਵੱਡੇ ਪੜਾਕੂ ਨੂੰ

ਨੇ ਸੀਨੇ ਵਿਚ ਖੁੱਬ ਗਏ ਨੇ ਕੌੜੇ ਤੇਰੇ ਬੋਲ
ਹਾਏ ਖੰਜਰ ਦੇ ਵਾਂਗੂੰ ਤੇਰੀ ਬੋਲੀ ਤਿੱਖੀ ਸੀ
ਤੂੰ ਬੜਾ ਮਿੱਠਾ ਬੋਲਦਾ
ਲੰਘਦੀ ਆ Honda ਦੇ ਤੂੰ
ਸ਼ੀਸ਼ੇ ਬੰਦ ਕਰ
ਕਦੇ cycle ਦੇ ਖਾਂਚੀ ਵੀ
ਤੂੰ ਮੈਥੋਂ ਸਿੱਖੀ ਸੀ
ਤੇਰਾ cycle ਸੀ ਰੱਦੀ
ਓ ਮੈਨੂੰ ਜਾਪਦਾ ਸੀ ਜੱਦੀ
ਓ ਅੱਜ ਪੁੰਜੇ ਲੱਗੇ ਨਾ ਅੱਡੀ
ਤੋਫੇ ਸਾੜ ਕੇ ਮਿੱਤਰਾਂ ਦੇ
ਨੀ ਅੱਜ ਸੁੱਟ ਗਈ ਪਿੰਡ ਵਿਚਾਲੇ
ਤੂੰ ਖਤ ਪਾੜ ਕੇ ਮਿੱਤਰਾਂ ਦੇ
ਨੀ ਅੱਜ ਸੁੱਟ ਗਈ ਪਿੰਡ ਵਿਚਾਲੇ
ਤੂੰ ਖਤ ਪਾੜ ਕੇ ਮਿੱਤਰਾਂ ਦੇ

ਮੇਰੇ ਵਾਂਗੂੰ ਕਿੰਨਿਆਂ ਨੂੰ cycle ਸਿਖੀਏ
ਨਾਲੇ ਕਿੰਨਿਆਂ ਨੂੰ ਕਿਹਾ ਖੋਰੇ heart-beat ਤੂੰ
ਪਿੰਡ ਦੀਆਂ ਕੁੜੀਆਂ ਦੇ ਲਿਖ ਲਿਖ ਨਾਂ
ਭਰ ਦਿੱਤੀ ਸੀ mini bus ਵਾਲੀ seat ਤੂੰ
Sukhi Simmi ਅਤੇ Deepi ਮੈਨੂੰ ਮਿਲੀ ਸੀ Preeti (ਅੱਛਾ)
ਨਾਲੇ ਤੂੰ ਕੇਹੜਾ ਘੱਟ ਕੀਤੀ ਮੇਰੇ ਸੁਪਨੇ ਸਾੜ ਦਿੱਤੇ

ਤੂੰ ਤਾਂ ਪਿਆਰ ਭਰੇ ਖਤ ਮੇਰੇ ਜਹਾਜ਼ ਬਣਾਕੇ ਚਾੜ ਦਿੱਤੇ
ਤੂੰ ਤਾਂ ਪਿਆਰ ਭਰੇ ਖਤ ਮੇਰੇ ਜਹਾਜ਼ ਬਣਾਕੇ ਚਾੜ ਦਿੱਤੇ

ਓ ਫੀਸਾਂ ਵਾਲੇ ਪੈਸਿਆਂ ਚੋਂ ਲਿਆਕੇ ਦਿੱਤੇ suit
ਨਾਲੇ ਚੁੰਨੀਆਂ ਨੂੰ ਮਾਰ ਗਏ ਕਰਾਉਂਦੇ ਰੰਗ ਨੀ
ਹਫਤੇ ਚ ਇਕ ਵਾਰੀ ਜਾਂਦੇ ਸੀ cinema
ਪਾਵੇ ਪੈਸੇ ਪੱਖੋਂ ਹੱਥ ਓਦੋਂ ਪੂਰਾ ਤੰਗ ਸੀ
ਛੋਟੀਆਂ ਗੱਲਾਂ ਓਦੋਂ ਬੜਾ ਸੀ ਮੈਂ ਭਾਉਂਦਾ
ਓ ਜਦੋਂ shopping ਆ ਕਰਾਉਂਦਾ ਹੁਣ ਨਖਰੇ ਹੇਠ ਨੀ ਆਉਂਦਾ
Dhillon ਪੁੱਤ ਸਰਦਾਰਾਂ ਦਾ
ਆਪ ਤੂੰ ਨਿਆਣਿਆਂ ਵਾਲੀ ਬਣਗੀ time ਟਪਾਕੇ ਯਾਰਾਂ ਦਾ
ਆਪ ਤੂੰ cute mom ਜੀ ਬਣਗੀ time ਟਪਾਕੇ ਯਾਰਾਂ ਦਾ

ਮੈਂ ਵੀ ਤੇਰੇ ਪਿੱਛੇ ਹੋਈ ਏਵੇਂ ਬਦਨਾਮ ਸਿਖਰ ਦੁਪਹਿਰੇ ਵਿਚ ਰਹੀ ਸੱਡੀ
ਹੁਣ ਕੇਹੜਾ ਘੱਟ ਪਾਪੜ ਵੇਲੇ ਆ
T.V antenna ਨੂੰ ਘੁਮਾਉਣ ਦੇ ਬਹਾਨੇ ਤੈਨੂੰ ਵੇਖਣ ਲਈ ਕੋਠੇ ਉੱਤੇ ਰਹੀ ਚੜਦੀ
ਵੇਤੂ ਡੋਬ ਪਿਆਰ ਦੇ ਬੇੜੀ ਬਣਿਆ ਫਿਰੇ Preet Sanghera
ਓ ਜਾਣ ਦੇ ਤੂੰ ਹੁਣ ਗੱਲ ਗਾਹ ਨਾ ਛੇੜੀ
ਮਿੱਟੀ ਪਾਟ ਕੇ ਮੇਰੀ ਵੇ ਜੇ ਵਫਾ ਮੇਰੀ ਵਿਚ ਲੱਗਦੀ ਤੈਨੂੰ ਹੀਰਾ ਫੇਰੀ ਵੇ

ਆਪ ਤੂੰ cute mom ਜੀ ਬਣਗੀ time ਟਪਾਕੇ ਯਾਰਾਂ ਦਾ
ਹਾਂ ਚੰਗੀ ਤਰਾਂ ਮੈਂ ਮੁੰਡਿਆ ਜਾਣਾ ਤੈਨੂੰ ਵੱਡੇ ਪੜਾਕੂ ਨੂੰ
ਹੁਣ ਦੱਸਦੀ ਫਿਰਦੀ ਮਿੱਤਰਾਂ ਨੂੰ ਤੂੰ ਦੇਸੀ ਨੀ ਕੁੜੀਏ
ਤੂੰ ਤਾਂ ਪਿਆਰ ਭਰੇ ਖਤ ਮੇਰੇ ਜਹਾਜ਼ ਬਣਾਕੇ ਚਾੜ ਦਿੱਤੇ
ਨੀ ਅੱਜ ਸੁੱਟ ਗਈ ਪਿੰਡ ਵਿਚਾਲੇ ਤੂੰ ਖਤ ਫਾੜ ਕੇ ਮਿੱਤਰਾਂ ਦੇ
ਜੇ ਵਫਾ ਮੇਰੀ ਵਿਚ ਲੱਗਦੀ ਤੈਨੂੰ ਹੀਰਾ ਫੇਰੀ ਵੇ
ਆਪ ਤੂੰ cute mom ਜੀ ਬਣਗੀtime ਟਪਾਕੇ ਯਾਰਾਂ ਦਾ

WRITERS

SACHIN AHUJA, PREET SANGHRERI

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other