LyricFind Logo
LyricFind Logo
Profile image icon
Lyric cover art

Seetiyan

Apple Music logo
Deezer logo
Spotify logo
Lyrics
ਨੀ ਤੂੰ ਕੁੜੀ high fi ਤੇਰਾ ਨਖਰਾ ਤਬਾਹੀ
ਨੀ ਤੂੰ ਕੁੜੀ high fi ਤੇਰਾ ਨਖਰਾ ਤਬਾਹੀ
ਉਤੋਂ ਸੂਟ ਵੀ ਸਾਵਣ ਕੇ ਤੰਗ ਪਾਵੇ
ਨੀ ਉਤੋਂ ਸੂਟ ਵੀ ਸਾਵਣ ਕੇ ਤੰਗ ਪਾਵੇ
ਗੱਬਰੂ ਵਜੋਂਨਸੀਟੀਆਂ ਨੀ ਲੱਕ ਪਤਲੇ ਨੂੰ ਜਦੋਂ ਤੂੰ ਹਿਲਾਵੈ
ਗੱਬਰੂ ਵਜੋਂਨਸੀਟੀਆਂ ਨੀ ਲੱਕ ਪਤਲੇ ਨੂੰ ਜਦੋਂ ਤੂੰ ਹਿਲਾਵੈ
ਗੱਬਰੂ ਵਜੋਂਨ ਸੀਟੀਆਂ

ਤੇਰੀ ਕੋਬਰਾ ਸਨਿਕ ਵਾਂਗੂ ਲਾਚਕੇ ਕਮਰ
ਸਾਰੇ top ਦੇ ਪਟੋਲੀਆਂ ਚ ਤੇਰਾ ਏ ਨੰਬਰ
ਤੇਰੀ ਕੋਬਰਾ ਸਨਿਕ ਵਾਂਗੂ ਲਾਚਕੇ ਕਮਰ
ਸਾਰੇ top ਦੇ ਪਟੋਲੀਆਂ ਚ ਤੇਰਾ ਏ ਨੰਬਰ
ਲਿਫ ਟੁੱਟ ਦੀ ਲੰਗਰ ਵਾਂਗੂ ਜਾਵੇ
ਨੀ ਲਿਫ ਟੁੱਟ ਦੀ ਲੰਗਰ ਵਾਂਗੂ ਜਾਵੇ
ਨੀ ਗੱਬਰੂ ਵਜੋਂਨਸੀਟੀਆਂ ਨੀ ਲੱਕ ਪਤਲੇ ਨੂੰ ਜਦੋਂ ਤੂੰ ਹਿਲਾਵੈ
ਨੀ ਗੱਬਰੂ ਵਜੋਂਨਸੀਟੀਆਂ ਨੀ ਲੱਕ ਪਤਲੇ ਨੂੰ ਜਦੋਂ ਤੂੰ ਹਿਲਾਵੈ
ਗੱਬਰੂ ਵਜੋਂਨਸੀਟੀਆਂ

ਜਿਨਾਂ ਦੇਖੀ ਜਾਵਾ ਤੈਨੂੰ ਓਨੀ ਲੱਗੀ ਜਾਵੇ cute
ਤੇਰੀ ਹਰ ਅਦਾ ਪਿਆਰੀ ਪਰ ਮਾੜਾ attitude
ਜਿਨਾਂ ਦੇਖੀ ਜਾਵਾ ਤੈਨੂੰ ਓਨੀ ਲੱਗੀ ਜਾਵੇ cute
ਤੇਰੀ ਹਰ ਅਦਾ ਪਿਆਰੀ ਪਰ ਮਾੜਾ attitude
ਨੀ ਤੂੰ ਉਂਗਲਾਂ ਤੇ ਸਬ ਨੂੰ ਨਚਾਵੇ
ਨੀ ਤੂੰ ਉਂਗਲਾਂ ਤੇ ਸਬ ਨੂੰ ਨਚਾਵੇ ਗੱਬਰੂ ਵਜੋਂਨਸੀਟੀਆਂ
ਨੀ ਲੱਕ ਪਤਲੇ ਨੂੰ ਜਦੋਂ ਤੂੰ ਹਿਲਾਵੈ ਗੱਬਰੂ ਵਜੋਂਨਸੀਟੀਆਂ
ਨੀ ਲੱਕ ਪਤਲੇ ਨੂੰ ਜਦੋਂ ਤੂੰ ਹਿਲਾਵੈ ਗੱਬਰੂ ਵਜੋਂਨਸੀਟੀਆਂ

ਅੰਗਰੇਜ ਆਖਦਾ brand ਤੂੰ ਵਿਦੇਸ਼ੀ
ਜਾਉ ਸਾਵਰਗਾ ਨੂੰ ਜਿੰਨੇ ਤੇਰੇ ਨੈਣਾ ਵਿੱਚੋ ਪੀਤੀ
ਅੰਗਰੇਜ ਆਖਦਾ brand ਤੂੰ ਵਿਦੇਸ਼ੀ
ਜਾਉ ਸਾਵਰਗਾ ਨੂੰ ਜਿੰਨੇ ਤੇਰੇ ਨੈਣਾ ਵਿੱਚੋ ਪੀਤੀ
ਨੀ ਕੋਟ ਸ਼ਾਮ ਵਾਲਾ ਤੈਨੂੰ ਨੀ ਉਹ ਚਾਹੇ
ਨੀ ਕੋਟ ਸ਼ਾਮ ਵਾਲਾ ਤੈਨੂੰ ਨੀ ਉਹ ਚਾਹੇ ਗੱਬਰੂ ਵਜੋਂਨਸੀਟੀਆਂ
ਨੀ ਲੱਕ ਪਤਲੇ ਨੂੰ ਜਦੋਂ ਤੂੰ ਹਿਲਾਵੈ ਗੱਬਰੂ ਵਜੋਂਨਸੀਟੀਆਂ
ਨੀ ਲੱਕ ਪਤਲੇ ਨੂੰ ਜਦੋਂ ਤੂੰ ਹਿਲਾਵੈ ਗੱਬਰੂ ਵਜੋਂਨਸੀਟੀਆਂ

WRITERS

Deep Dhillon

PUBLISHERS

Lyrics © IPRS, Warner Music India Private Limited

Share icon and text

Share


See A Problem With Something?

Lyrics

Other