LyricFind Logo
LyricFind Logo
Profile image icon
Lyric cover art

Bakmaal

Apple Music logo
Deezer logo
Spotify logo
Lyrics
ਮੱਠਾ ਮੱਠਾ ਖੰਘ ਦੀ ਐ
ਕੋਲੋਂ ਸਾਡੇ ਲੰਘਦੀ ਐ
ਕਰਦੀ ਪਸੰਦ ਦਿਲ ਮੰਗਣੋਂ ਤੂੰ ਸੰਗਦੀ ਐ
ਖੁਦ ਨੂੰ ਪਿਆਰੇ
ਸਾਨੂੰ ਸਾਡੇ ਕੋਲੋਂ ਮੰਗਦੀ ਐ
ਨੈਣਾ ਵਾਲੇ ਤੀਰ ਨਾਲ ਜਿੰਦ ਸੂਲੀ ਟੰਗਦੀ ਐ
ਤੇਰਾ ਐ ਸਰੂਰ ਜਿਵੇਂ ਲੋਰ ਚੜੀ ਭੰਗ ਦੀ ਐ
ਮੁੱਕਦੀ ਆ ਗੱਲ ਚਰਚਾ ਜੋ ਤੇਰੇ ਰੰਗ ਦੀ ਐ
ਸਿਫ਼ਤਾਂ ਚ ਖੜੇ ਆ ਸਵਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ

ਮੁੰਡਾ ਮਿਡਲ ਕਲਾਸ ਦੇਖ
ਚੋਟੀ ਤੇ ਗ੍ਰਾਫ ਦੇਖ
ਓਹ ਰੰਗ ਤੇ ਨਾ ਜਾਈ ਬਸ
ਦਿਲ ਮੇਰਾ ਸਾਫ ਦੇਖ
ਜੱਟ ਦੀ ਤੂੰ ਕਰਕੇ ਗਲਤੀ ਨੂੰ ਮਾਫ ਦੇਖ
ਤੇਰੇ ਪਿੱਛੇ ਆਸ਼ਕਾਂ ਨੂੰ
ਲਾਈ ਹੋਈ ਡਾਫ ਦੇਖ
ਤੇਰੇ ਬਿਨਾ ਫੁੱਲ ਤੇਰੇ ਬਿਨਾ ਕੱਲਾ ਹਾਫ ਦੇਖ
ਪਿਆਰ ਮਾਰਦਾ ਉਡਾਰੀ ਉੱਡੇ
ਦਿਲ ਵਿੱਚੋਂ ਭਾਫ ਦੇਖ
ਜੱਟ ਵੱਲ ਕਰਲਾ ਖਿਆਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ

ਓ ਬੇਬੀ ਤੂੰ ਆ ਜੱਟ ਦੇ close
ਡਾਇਮੰਡ ਦਾ ਜੱਚਦਾ ਐ ਕੋਕਾ ਵਿੱਚ nose
ਟਾਊਨ ਚ ਟ੍ਰੈਂਡ ਕਰੇ ਕੀਤਾ ਤੇਰਾ pose
ਖਿਆਲਾਂ ਵਿੱਚ ਤੂੰ ਆਈ ਉੱਡੇ ਪਏ ਨੇ ਹੋਸ਼
Neck ਤੇ ਛਪਾਇਆ ਟੈਟੂ ਲੋਟਸ ਦੇ ਫੁੱਲ ਦਾ
ਸਭ ਹੋਣੇ ਨੇ ਡਿਲੀਟ ਤੇ ਹਬੀਬ ਨਹੀਂ ਭੁੱਲਦਾ
ਦੱਸਦੇ ਰੁਟੀਨ ਕਿਹੜਾ ਯੂਜ਼ ਕਰੇ App
ਹੋਜਾ ਤੂੰ ਅਟੈਚ ਦੇ ਦੇ insta snap
ਫੁੱਲ ਕਰਦੇ ਸਪੇਸ ਤੇ ਮੁਕਾ ਦੇ ਸਾਰੇ gap
24 ਘੰਟੇ ਰਹਿਣਾ ਨਾਲ ਨਾਲ ਜੱਟੀਏ
ਓ ਸਾਡੇ ਬਾਰੇ ਦੱਸ ਕੀ ਖਿਆਲ ਜੱਟੀਏ ਨੀ ਤੇਰਾ
ਸਾਡੇ ਬਾਰੇ ਦੱਸ ਕੀ ਖਿਆਲ ਜੱਟੀਏ
ਸਾਡੇ ਬਾਰੇ ਦੱਸ ਕੀ ਖਿਆਲ ਜੱਟੀਏ ਨੀ ਤੇਰਾ
ਸਾਡੇ ਬਾਰੇ ਦੱਸ ਕੀ ਖਿਆਲ ਜੱਟੀਏ

ਰੰਗ ਦਾ ਬ੍ਰਾਊਨ ਮੁੰਡਾ
ਆਵੇ ਤੇਰੇ ਟਾਊਨ ਮੁੰਡਾ
ਲੋਕਾਂ ਅੱਗੇ ਅੱਪ ਰਹਿੰਦਾ
ਤੇਰੇ ਮੁਹਰੇ ਡਾਊਨ ਮੁੰਡਾ
ਤੇਰੇ ਪਿੱਛੇ ਰੇਂਜ ਦੇਖ
ਲੋਕੀ ਕਹਿੰਦੇ ਕੌਣ ਮੁੰਡਾ
ਗੈਸ ਕਰਦਾ ਐ ਟਾਊਨ ਦੱਸੋ ਕਿਦਾਂ ਨੋਨ ਮੁੰਡਾ
ਤੇਰੇ ਅੱਗੇ ਰਹ ਲੂ ਸਾਰੀ ਉਮਰ ਹੀ ਮੌਨ ਮੁੰਡਾ
ਤੇਰੇ ਤੇ ਬਣਾਕੇ ਗੀਤ ਲੱਗ ਜੂ ਗਾਉਣ ਮੁੰਡਾ
ਦੀਪ ਤੇਰਾ ਠਾਲ ਦੂ ਬਵਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ
ਤੈਨੂੰ ਤੱਕਦਾ ਰਿਹਾ ਤੂੰ ਬਾਕਮਾਲ ਜੱਟੀਏ

WRITERS

Pardeep Singh, Viram Das

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other