ਖੱਚ ਤੇ ਚਵਲ ਬੰਦਾ ਵਿੱਚ ਨਹੀਂ ਬਿਠਾਲਦੇ
ਇੱਜਤ ਬਣਾ ਕੇ ਰੱਖੀ ਬਾਹਰ ਭਾਵੇ ਘਰੇ ਏ ਨੀ
Cop ਸਾਲੇ ਲਾਉਂਦੇ ਨੇ ਸਕੀਮਾਂ ਥੱਲੇ ਲਾਉਣ ਨੂੰ
ਓ ਜਿਹੜੀ ਗਲੀ ਵਿਚ ਘਰ ਆ ਤੇਰਾ
ਕਹਿੰਦੇ ਰੋਕਣਾ ਯਾਰ ਤੇਰੇ ਨੂੰ
ਤੇਰੇ ਹਾਂ ਅਸੀਂ ਤੇਰੀ ਕਰਾਂਗੇ
ਜਾਣੀ ਕਹਾਣੀ ਦੀ ਉਡੀਕ ਨਾ ਸਮਝੀ
ਓ ਸ਼ਹਿਰ ਤੇਰੇ ਅਸੀਂ ਨਿੱਤ ਹੁੰਨੇ ਆ
ਪੇਚਾ ਪਾਉਣ ਨੂੰ fit ਹੁੰਨੇ ਆ
Search ਕਰੀ ਕੋਈ news ਜੱਟ ਦੀ
ਪਹਿਲੀ list ਵਿੱਚ fit ਹੁੰਨੇ ਆ
ਮੇਹਨਤਾਂ ਆ ਪੋਲੀਸ਼ਾ ਤੋਂ ਬਿਨਾ ਜੜੇ ਕੋਕੇ ਆ ਨੀ
ਵੇਲਾ ਦੇਖ deep ਨੂੰ ਆ ਲੋਕ ਬੜਾ ਸੜਦੇ
Funding ਹੁੰਦੀ ਆ ਬਾਹਰੋਂ ਗੱਲਾਂ ਰਹਿੰਦੇ ਕਰਦੇ
ਲੱਭਦੇ ਨੇ ਮੇਰੀ ਕਮਜ਼ੋਰੀ backbone ਦੀ
ਉਂਝ ਤੇ ਰਕਾਣੇ ਸਾਡੇ ਮੂੰਹਰੇ ਨਈਓ ਖੜਦੇ
Chill mood on ਤੇ enjoy ਕਰਾ life ਨੂੰ
ਢਾਂਗੇ ਵਾਲਾ ਕੱਟਦਾ ਨਾ ਜ਼ਿੰਦਗੀ ਨੂੰ ਮਰ ਕੇ