It’s All About Fame You Know
ਲੰਬੇ ਲੰਬੇ ਕਾਲੇ ਕਾਲੇ ਵਾਲ ਤੇਰੇ
ਗੋਰਿਯਾ ਗੱਲਾਂ ਨੂ ਕਰਦੇ ਆ touch ਨੀ
ਖਾਂਦੇ ਪੀਂਦੇ ਔਂਦੇ ਮੈਨੂ ਖ੍ਯਲ ਤੇਰੇ
Love you ਮੈਂ ਕਿਹਨਾ ਤੈਨੂ so much ਨੀ
ਕੀਤੇ ਆਵੇ ਜਾਵੇ Timing ਆ ਮੈਂ ਨੋਟ ਕਰਿਯਾ
ਆਵੇ ਜਾਵੇ Timing ਆ ਮੈਂ ਨੋਟ ਕਰਿਯਾ
ਏਕ ਯਾਦ ਤੇਰੀ ਔਂਦੀ ਦੂਜਾ ਦੂਰੀ ਤੱਡਫੌਂਦੀ
ਏਕ ਯਾਦ ਤੇਰੀ ਔਂਦੀ ਦੂਜਾ ਦੂਰੀ ਤੱਡਫੌਂਦੀ
ਗਬਰੂ ਆ ਤੇਰੇ ਉੱਤੇ ਮਾਨ ਕਰਦਾ
ਤੇਰਾ ਚਕਵਾ ਸ੍ਵੈਗ ਕਰਦਾ ਏ ਅੱਤ ਨੀ
ਮੁੰਡਾ ਬਿਨਾ ਸੋਚੇ ਤੇਰੇ ਉੱਤੋਂ ਜਾਂ ਹਰਦਾ
ਸਾਇਕੋ ਜਿਹਾ ਕਰੇ ਪਤਲਾ ਜੇਯਾ ਲੱਕ ਨੀ
ਆਜਾ ਦਿਲ ਦੇ ਕਰੀਬ ਕਹੇ ਘਣਗੇ ਵਾਲਾ ਡੀਪ
ਆਜਾ ਦਿਲ ਦੇ ਕਰੀਬ ਕਹੇ ਘਣਗੇ ਵਾਲਾ ਡੀਪ
ਏਕ ਯਾਦ ਤੇਰੀ ਔਂਦੀ ਦੂਜਾ ਦੂਰੀ ਤੱਡਫੌਂਦੀ
ਏਕ ਯਾਦ ਤੇਰੀ ਔਂਦੀ ਦੂਜਾ ਦੂਰੀ ਤੱਡਫੌਂਦੀ
ਫੂਲਂ ਦੀ ਪਤੀ ਦੇ ਵਾਂਗੂ ਤੇਰੀ ਬੁੱਲੀਆ
ਬੋਰੇ ਵਾਂਗ ਨੀਤਂ ਤੇਰੇ ਉੱਤੇ ਦੁਲਿਆ
ਯਾਰ ਵਿਚੋਂ ਵਿਚਿ ਹੁੰਦੇ ਖੁਸ਼ ਨੇ
ਬਾਗ ਦੇ ਫੂਲਂ ਨੇ ਕਦੋਂ ਲੁੱਟ ਜਾਣਾ ਏ
ਬਾਗ ਦੇ ਫੂਲਂ ਨੇ ਕਦੋਂ ਲੁੱਟ ਜਾਣਾ ਏ
ਏਕ ਯਾਦ ਤੇਰੀ ਔਂਦੀ ਦੂਜਾ ਦੂਰੀ ਤੱਡਫੌਂਦੀ
ਏਕ ਯਾਦ ਤੇਰੀ ਔਂਦੀ ਦੂਜਾ ਦੂਰੀ ਤੱਡਫੌਂਦੀ