ਅਸੀਂ ਚੱਲੇ ਨਈਓਂ ਬੱਲਿਆ ਕਿਸੇ ਦੀ ਟੀਸ 'ਤੇ
ਅਸੀਂ ਚੱਲੇ ਨਈਓਂ ਬੱਲਿਆ ਕਿਸੇ ਦੀ ਟੀਸ 'ਤੇ
ਲੈ ਲੈਣਾ ਏ ਖ਼ਲੀਫ਼ਾ ਆਉਂਦੇ ਸਾਲ ਲੀਜ਼ 'ਤੇ
ਲੈ ਲੈਣਾ ਏ ਖ਼ਲੀਫ਼ਾ ਆਉਂਦੇ ਸਾਲ ਲੀਜ਼ 'ਤੇ
ਹੋ ਮੌਤ ਵਾਲਾ ਨਾਚ ਵੀ ਵਿਖਾ ਦਿਆਂਗੇ
ਮੌਤ ਵਾਲਾ ਨਾਚ ਵੀ ਵਿਖਾ ਦਿਆਂਗੇ
ਬੱਸ ਇੱਕ ਘੰਟਾ ਕਰ ਲੀਂ spend ਬੱਲਿਆ
ਹੋ ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ ਅਟੈਂਨਡ ਬੱਲਿਆ
ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ attend ਬੱਲਿਆ
ਹੋ ਗੱਡੀਆਂ 'ਚ jaguar ਨਾਲ ਮੇਰੇ ਰਹਿੰਦੇ
Show match ਨਈਂ ਕਰਾਉਂਦੇ ਆਪਾਂ
ਓ ਗੱਡੀਆਂ 'ਚ jaguar ਰ ਨਾਲ ਮੇਰੇ ਰਹਿੰਦੇ
Show match ਨਈਂ ਕਰਾਉਂਦੇ ਆਪਾਂ Pitbull ਦੇ
ਓ..ਮਾਸ਼ਾ ਅੱਲ੍ਹਾ ਕਰਦੀ ਮੰਡੀਰ ਫ਼ਿਰਦੀ
ਦਿੰਦੇ ਸ਼ੌਕਿੰਗ ਵਿਊ ਨੇ ਰੈੱਡ ਸਿਗਨਲ ਦੇ
ਓ... ਮੋਡ ਸਾਡੇ 24 ਘੰਟੇ load ਰਹਿੰਦੇ ਆ
ਮੋਡ ਸਾਡੇ 24 ਘੰਟੇ load ਰਹਿੰਦੇ ਆ
ਕਿਤੇ ਕਰੀਂ ਮਿਸਟੇਕ ਨਾ ਰੀਸੈਂਨਡ ਬੱਲਿਆ
ਹੋ ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ attend ਬੱਲਿਆ
ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ attend ਬੱਲਿਆ
ਓ ਛੋਟੀ ਜਿਹੀ ਗੱਲ ਜਿਹੜੀ ਮੂੰਹ ਤੋਂ ਕੇਰਾ ਕਹਿਤੀ
ਓ ਛੋਟੀ ਜਿਹੀ ਗੱਲ ਜਿਹੜੀ ਮੂੰਹ ਤੋਂ ਕੇਰਾ ਕਹਿਤੀ
ਬਣ ਜਾਂਦੇ ਆ ਕਾਨੂੰਨ ਓਹੋ ਆਮ ਹੁੰਦੀ ਆ
ਜਿੱਥੇ ਕੇਰਾ ਚਿੰਨ੍ਹ ਆਪਾਂ dot ਵਾਲਾ ਲਾਤਾ
ਦਿਨ ਚੜ੍ਹਨਾ ਤਾਂ ਦੂਰ ਉੱਥੇ ਸ਼ਾਮ ਹੁੰਦੀ ਨਾ
ਹੋ game ਤੇਰੀ ਸਾਡੀ ਤੋਂ ਹੀ ਸ਼ੁਰੂ ਹੁੰਦੀ ਆ
Game ਤੇਰੀ ਸਾਡੀ ਤੋਂ ਹੀ ਸ਼ੁਰੂ ਹੁੰਦੀ ਆ
ਤੇ ਸਾਡੇ ਉੱਤੇ ਹੋਣੀ ਆ ਕੇ end ਬੱਲਿਆ
ਹੋ ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ attend ਬੱਲਿਆ
ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ attend ਬੱਲਿਆ
ਹੋ ਲੋਕਾਂ ਦੇ ਤਾਂ ਸਿਰਾਂ 'ਤੇ crown ਸੱਜਦਾ
ਹੋ ਲੋਕਾਂ ਦੇ ਤਾਂ ਸਿਰਾਂ 'ਤੇ crown ਸੱਜਦਾ
ਸਾਡੇ ਸਿਰ ਤਾਂ ਸੋਹਣਿਆ ਵੇ reward ਲੱਗਦੇ
ਹੋ ਜਿਹੜਾ ਬੰਦਾ gap ਸਾਲਾ map ਤੋਂ ਹੀ ਹੋਜੇ
ਬੰਨ੍ਹੇ ਯੋਰੋ ਨੇ ਆ ਹੋਣ backyard ਘਰਦੇ
ਜਿਹੜੇ ਕਹਿੰਦੇ head down ਨਹੀਓਂ ਕਰਨਾ
ਜਿਹੜੇ ਕਹਿੰਦੇ head down ਨਹੀਓਂ ਕਰਨਾ
ਦੀਪ ਗਿੱਲ ਨੇ ਕਰਾਤੇ ਗੋਡੇ bend ਬੱਲਿਆ
ਹੋ ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ attend ਬੱਲਿਆ
ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ attend ਬੱਲਿਆ