LyricFind Logo
LyricFind Logo
Profile image icon
Lyric cover art

Sun Sajna Deep Jandu

Apple Music logo
Deezer logo
Spotify logo
Lyrics
ਸੁਣ ਸਜਨਾ ਸੁਣ ਸਜਨਾ
ਭਰਦੇ ਮਾਂਗ ਤੂ ਮੇਰੀ ਬਾਲਮਾ
ਤੇਰੇ ਲੀਯੇ ਹਰ ਰੋਜ਼
ਮੈਂ ਪਨਘਟ ਪੇ ਆਉਂਦੀ ਹੂ ਜਾਲਮਾ
ਪਾਣੀ ਤੋ ਬਹਾਨਾ ਹੈ
ਮੈਂਨੇ ਸੰਗ ਤੇਰੇ ਜਾਣਾ ਹੈ
ਜਾਣਾ ਹੈ ਜਾਣਾ ਹੈ
ਮੈਂਨੇ ਤੁਝਕੋ ਪਾਣਾ ਹੈ

ਨੀ ਪੰਜ ਸੱਤ ਮੁੰਡਿਆਂ ਦੀ ਬੁੱਕਲਾਂ ਚ ਸ਼ੂਰੇ ਆ
ਨੀ ਬਦਲਾਂ ਤੋਂ ਉੱਤੇ ਆ ਜ਼ਮੀਨ ਨਾ ਵੀ ਜੁੜੇ ਆ
ਰਾਹਵਾਂ ਚ ਮੌਤ ਫਿਰਦੀ ਹਿਲਾਉਂਦੀ ਲੱਕ ਅੱਲੜੇ
ਨੀ ਅੱਖਾਂ ਵੀ ਤਾਂ ਮੌਤ ਦੇ ਅੱਖਾਂ ਚ ਪਾਕੇ ਮੁੜੇ ਆ
ਕਿਥੋਂ ਭਾਲਦੀ ਪਿਆਰ ਨੀ ਓਹ ਅਸਲੇ ਦਾ ਯਾਰ
ਦੱਸ ਰੱਖ ਲੈਂਗੀ ਰੱਖ ਲੈਂਗੀ
ਯਾਰੀ ਤਾਂ ਲਾਈ ਮੁਟਿਆਰੇ
ਜੇ ਮਿੱਤਰਾਂ ਨਾਲ ਕੱਟ ਲੈਂਗੀ ਕੱਟ ਲੈਂਗੀ
ਯਾਰੀ ਤਾਂ ਲਾਈ ਮੁਟਿਆਰੇ
ਜੇ ਮਿੱਤਰਾਂ ਨਾਲ ਕੱਟ ਲੈਂਗੀ ਕੱਟ ਲੈਂਗੀ, ਹੋ

ਜੋੜੀਆਂ ਨੇ gun'ਆਂ ਨੀ ਸਹੇਲੀਆਂ ਨੀ ਜੋੜੀਆਂ
ਨੀ ਦਿਲਾਂ ਚ ਬਣਾਏ ਥਾਂ ਹਵੇਲੀਆਂ ਨੀ ਜੋੜੀਆਂ
ਕਿਤਾ ਭਾਵੇਂ ਥੋੜਾ ਪਰ ਕਿਤਾ ਤਾਂ ਜ਼ਰੂਰ ਏ
ਵੇਲਿਆਂ ਦੇ ਵਾਂਗੂ ਨੀ ਪਹੇਲੀਆਂ ਨੀ ਜੋੜੀਆਂ
ਔਖੇ ਆ ਸੌਖੇ ਆ okay ਆ ਹਰ ਹਾਲ ਨੀ
ਪੰਗੇ ਆ ਡੰਗੇ ਆ ਲੰਘੇ ਆ ਜਿੰਨੇ ਸਾਲ ਨੀ
ਦੁੱਕੀਆਂ ਤਿੱਕੀਆਂ ਗੋਲੇ ਜੇ ਬੇਗੀ ਬਾਦਸ਼ਾਹ
ਯਾਰਾਂ ਦਾ ਯੱਕਾ ਨੀ ਕਰੂਗਾ ਵੱਡਾ ਹਾਦਸਾ
ਬਿੱਲੋ ਤਾਂ ਹੀ ਵਟਾਈ ਛੱਲੇ ਮੁੰਦੀਆਂ
ਜੇ ਹੱਦਾਂ ਬਣੇ ਟੱਪ ਲੈਂਗੀ, ਟੱਪ ਲੈਂਗੀ
ਯਾਰੀ ਤਾਂ ਲਾਈ ਮੁਟਿਆਰੇ
ਜੇ ਮਿੱਤਰਾਂ ਨਾਲ ਕੱਟ ਲੈਂਗੀ ਕੱਟ ਲੈਂਗੀ
ਯਾਰੀ ਤਾਂ ਲਾਈ ਮੁਟਿਆਰੇ
ਜੇ ਮਿੱਤਰਾਂ ਨਾਲ ਕੱਟ ਲੈਂਗੀ ਕੱਟ ਲੈਂਗੀ, ਹੋ

ਹੋ ਇਸ ਮੌਸਮ ਨੇ ਆਗ ਲਗਾਈ
ਕੁਛ ਨਾ ਸਮਝਾ ਤੂ ਹਰਜਾਈ
ਬਿਨ ਤੇਰੇ ਮੇਰੇ ਦਿਲ ਦਾ ਕਬ ਸੇ
ਪੜਾ ਹੈ ਸੁੰਨਾ ਆੰਗਣਾ
ਸੁਣ ਸਜਨਾ ਸੁਣ ਸਜਨਾ
ਭਰਦੇ ਮਾਂਗ ਤੂ ਮੇਰੀ ਬਾਲਮਾ
ਤੇਰੇ ਲੀਯੇ ਹਰ ਰੋਜ਼
ਮੈਂ ਪਨਘਟ ਪੇ ਆਉਂਦੀ ਹਾਂ ਜਾਲਮਾ
ਪਾਣੀ ਤੋ ਬਹਾਨਾ ਹੈ
ਮੈਂਨੇ ਸੰਗ ਤੇਰੇ ਜਾਣਾ ਹੈ
ਜਾਣਾ ਹੈ ਜਾਣਾ ਹੈ
ਮੈਂਨੇ ਤੁਝਕੋ ਪਾਣਾ ਹੈ

ਆਹਾ ਆਹਾ ਆਹਾ ਆਹਾ

WRITERS

GURSEWAK SINGH FATEH SHERGILL

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist