ਇੱਕ ਦੂਜੇ ਕੋਲੋਂ ਦੂਰ ਹੋਵਾਂਗੇ
ਚੇਤੇ ਕਰ ਸਾਰੀ ਆਂ ਯਾਦਾਂ ਨੂੰ
ਦੇਖ ਦੂਰੀਆਂ ਨੂੰ ਨਿੱਤ ਰੋਵਾਂਗੇ
ਇੱਕ ਦੂਜੇ ਕੋਲੋਂ ਦੂਰ ਹੋਵਾਂਗੇ
ਚੇਤੇ ਕਰ ਸਾਰੀ ਆਂ ਯਾਦਾਂ ਨੂੰ
ਦੇਖ ਦੂਰੀਆਂ ਨੂੰ ਨਿੱਤ ਰੋਵਾਂਗੇ
ਵੇ ਮਾਹੀਆ ਕਿਉਂ ਤੂੰ ਦੂਰ ਹੋ ਗਿਆ ਹੈ
ਵੇ ਮਾਹੀਆ ਕਿਉਂ ਤੂੰ ਦੂਰ ਹੋ ਗਿਆ ਹੈ
ਵੇ ਮਾਹੀਆ ਕਿਉਂ ਤੂੰ ਦੂਰ ਹੋ ਗਿਆ ਹੈ
ਵੇ ਮਾਹੀਆ ਕਿਉਂ ਤੂੰ ਦੂਰ ਹੋ ਗਿਆ ਹੈ
ਮਾਂਗਾ ਥਾ ਵਫ਼ਾ ਵੋ ਤੂੰ ਦੇ ਪਈ ਨੀ
ਔਰ ਮੇਰੀ ਵਫ਼ਾ ਕੋ ਤੂੰ ਦੇਖ ਪਈ ਨੀ
ਤੂੰ ਹੈ ਯਹਾਂ ਨਹੀਂ ਤਾਂ ਮੁਝੇ ਐਸਾ ਲੱਗ ਰਿਹਾ ਹੈ
ਅਬ ਵੋ ਉਪਰਵਾਲਾ ਭੀ ਹੈ ਮੁਝੇ ਦੇਖਤਾ ਹੀ ਨੀ
ਯਹਾਂ ਸ਼ੋਰ ਕਰਨੇ ਔਰ ਕਿਸੇਕੋ ਆਣੇ ਹੀ ਨਾ ਦੂੰਗਾ
ਤੂੰ ਚਾਹਤੀ ਹੈ ਪਰ ਯਾਦਾਂ ਤੇਰੀ ਜਾਨੇ ਹੀ ਨਾ ਦੂੰਗਾ
ਪੜ੍ਹਦੀ ਹੈ ਤੂੰ ਖੁਸ਼ੀਆਂ ਔਰ ਮੈਂ ਗ਼ਮ ਲਿਖ ਰਹਾ ਹੂੰ
ਅਰਸਾ ਹੋਇਆ ਤੁਝੇ ਦੇਖੇ ਮੈਂ ਭੀ ਕਮ ਦਿਖ ਰਹਾ ਹੂ
ਯੂ ਲੋਗੋ ਕੋ ਕਭੀ ਮੇਨੇ ਭੁਲਾਇਆ ਹੇ ਨਹੀਂ
ਤਸਵੀਰਾਂ ਸਾਥ ਹੀ ਤੇਰੀ ਤਰ੍ਹਾ ਜਲਾਇਆ ਹੀ ਨਹੀਂ
ਮੈਂ ਸਦੀਆਂ ਸੇ ਪਿਆਰ ਨਾ ਦੇਖਾ
ਕਿਸੇਮੇ ਤੇਰੇ ਜੇਹਾ ਯਾਰ ਨਾ ਦੇਖਾ
ਮੇਰੀ ਰੂਹ ਤੁਝੇ ਚੀਖ ਕੇ ਬੁਲਾ ਰਹੀ
ਮੇਰੀ ਖੁਸ਼ੀਆਂ ਕੋ ਛੀਨ ਕੇ ਰੁਲਾ ਗਈ
ਜਿਨ੍ਹਾਂ ਅਖੀਆਂ ਚ ਪਿਆਰ ਹੁੰਦਾ ਸੀ
ਤੁਹੀਂ ਤਾਂ ਮੇਰਾ ਯਾਰ ਹੁੰਦਾ ਸੀ
ਜਿਨ੍ਹਾਂ ਅਖੀਆਂ ਚ ਪਿਆਰ ਹੁੰਦਾ ਸੀ
ਤੁਹੀਂ ਤਾਂ ਮੇਰਾ ਯਾਰ ਹੁੰਦਾ ਸੀ
ਵੇ ਮਾਹੀਆ ਕਿਉਂ ਤੂੰ ਦੂਰ ਹੋ ਗਿਆ ਹੈ
ਵੇ ਮਾਹੀਆ ਕਿਉਂ ਤੂੰ ਦੂਰ ਹੋ ਗਿਆ ਹੈ
ਵੇ ਮਾਹੀਆ ਕਿਉਂ ਤੂੰ ਦੂਰ ਹੋ ਗਿਆ ਹੈ
ਵੇ ਮਾਹੀਆ ਕਿਉਂ ਤੂੰ ਦੂਰ ਹੋ ਗਿਆ ਹੈ