LyricFind Logo
LyricFind Logo
Profile image icon
Lyric cover art

Defender

Apple Music logo
Deezer logo
Spotify logo
Lyrics
ਹੋ ਜੱਟਾ ਖ਼ੰਗਦਾ ਐ
ਅੰਖਾਂ ਵਿੱਚ ਅੰਖਾਂ ਪਾਕੇ ਲੰਘਦਾ ਐ
ਚੋਬਰ ਸ਼ਿਕਾਰ ਤੇਰੇ ਗੋਰੇ ਗੋਰੇ ਰੰਗ ਦਾ ਐ
ਵੇ ਪਿੱਛੇ ਪਿੱਛੇ ਫਿਰਦਾ ਐ ਕੀ ਮੇਥੋ ਮੰਗਦਾ ਐ
ਮਾਲਕੋੰ ਸੁਣੀ ਤੇ ਥੋੜਾ ਨਖਰਾ ਜੇਹਾ ਤੰਗ ਦਾ ਐ
ਵੇ ਤੈਥੋਂ ਪੱਟ ਨੀ ਹੋਣੀ ਹਾਂ ਦਿਆਂ
ਤੂੰ ਬਣ ਗਈ ਮੂਛ ਦਾ ਮਸਲਾ ਨੀ

ਮੇਰੀ ਅੰਖ ਸ਼ਿਕਾਰੀ ਹਾਂ ਦਿਆਂ
ਕੋਈ ਗਿਣਤੀ ਨਈ ਕਰੇ ਕਾਤਲਾਂ ਦੀ

ਉਹ ਜਟ ਰਾਖੀ ਰੱਖਦਾ ਫਿਰੇ ਕੁੜੇ
ਤੇਰੀ ਅੰਖ American ਰਫ਼ਲਾਂ ਦੀ

ਵੇ ਮਾਲਿਸ਼ ਜੁੱਤੀ ਨਾ ਕਰਾ ਚੋਬਰਾ ਦੇ head ਦੀ
Lovely ਜਿਹੀ ਲੱਗਦੀ ਐ ਪਾਕੇ ਸੂਟ red ਨੀ
ਉਹ ਬੜੇ Follow ਕਰਦੇ ਆ ਅੱਲੜ ਕੁਵਾਰੀ ਨੂੰ
ਲਾਕੇ ਮੈਂ butter ਖਾਜੁ ਸ਼ਹਿਰ ਦੇ bread ਨੀ
ਰਿਹਾ feeling ਜੋ ਚੱਕ ਵੇ ਤੈਨੂੰ good luck ਵੇ
ਉਹ ਮੂਛ ਰੱਖਾਂ ਵੱਟ ਕੇ ਜਵਾਨੀ ਚੜੀ ਜਟ ਤੇ
ਉਹ ਚਾਰ ਦਿਨ ਘੁੰਮ ਕੇ ਜਾਏਂਗਾ ਪਿੱਛੇ ਹੱਟ ਵੇ
ਆਕੜਾਂ ਦੀ ਪੱਟੀ ਜਟ ਸ਼ੌਂਕ ਨਾਲ ਪਟਦੇ
Sukh ਸੰਧੂਆਂ ਕੀ ਕੰਮ ਕਰਦਾ ਐ
ਨੀ ਮੈਂ ਗੀਤ ਬਣਾ ਲਏ ਫ਼ਸਲਾਂ ਨੀ
ਮੇਰੀ ਅੰਖ ਸ਼ਿਕਾਰੀ ਹਾਂ ਦਿਆਂ
ਕੋਈ ਗਿਣਤੀ ਨਈ ਕਰੇ ਕਾਤਲਾਂ ਦੀ
ਉਹ ਜਟ ਰਾਖੀ ਰੱਖਦਾ ਫਿਰੇ ਕੁੜੇ
ਤੇਰੀ ਅੰਖ American ਰਫ਼ਲਾਂ ਦੀ

ਉਹ ਬਚ ਕੇ ਤੂੰ ਰਹਿ ਮਾਰ ਚੰਦਰੀ ਰਕਾਨ ਦੀ
ਲੱਗੀ ਪੱਗ ਦੇ ਲੜਾ ਚ ਗੁੱਡੀ ਚਮਕੇ ਜਵਾਨ ਦੀ
ਵੇ ਜੱਟੋ ਬਾਹਲਾ ਅੱਥਰਾ ਗੁਰੂਰ ਚੱਕੀ ਫਿਰਦੇ
ਸਾਡੇ ਪੁਰਖਾ ਤੋ ਮਿਲੇ ਹਾਂ ਨੀ ਤਾਹੀਓਂ ਰੱਖੀ ਫਿਰਦੇ
ਉਹ ਤੇਰੀਆਂ ਇੰਟਰਵਿਊਆਂ ਵਿੱਚ ਗੱਲਾਂ ਸੁਣਿਆ
Controversy ਤੇ fame ਰਾਹਵਾਂ ਮੈਂ ਨੀ ਚੁੰਨੀਆਂ
ਅੱਜ ਨਾ ਹੀ ਕਲ ਵੇ ਬੰਨੀ ਨਾ ਗੱਲ ਵੇ
ਆਕੜਾਂ ਚ ਰਹਿੰਦੇ ਮੁੰਡੇ ਪਟਿਆਲੇ ਵੱਲ ਦੇ
ਵੇ ਜਾਣਦੇ ਬੰਦੇ ਮਿਸਾਲ ਤੇਰੀ
ਬਿੱਲੋ ਆਉਣ ਵਾਲਿਆਂ ਨਸਲਾਂ ਲਈ
ਮੇਰੀ ਅੰਖ ਸ਼ਿਕਾਰੀ ਹਾਂ ਦਿਆਂ
ਕੋਈ ਗਿਣਤੀ ਨਈ ਕਰੇ ਕਾਤਲਾਂ ਦੀ
ਉਹ ਜਟ ਰਾਖੀ ਰੱਖਦਾ ਫਿਰੇ ਕੁੜੇ
ਤੇਰੀ ਅੰਖ American ਰਫ਼ਲਾਂ ਦੀ

WRITERS

SUKHWINDER SINGH

PUBLISHERS

Lyrics © TuneCore Inc., IPRS

Share icon and text

Share


See A Problem With Something?

Lyrics

Other